Gears Lyrics in Punjabi by Arjan Dhillon

ਗੇਅਰ (Gears) Download Lyrics by Arjan Dhillon in Punjabi.

Album: The Revolution

ਗੇਅਰ Lyrics In Punjabi

ਹੋ ਪਹਿਲਾਂ ਗੇਅਰ ਪਾਕੇ ਬਿੱਲੋ ਤੁਰ ਪਈ ਗੱਡੀ
ਦੂਜਾ ਗੇਅਰ ਪਾਕੇ ਪਿੱਛੇ ਦੁਨੀਆਂ ਛੱਡੀ
ਤੀਜੇ ਗੇਅਰ ਨਾਲ ਤੁਕੀ ਯਾਰਾਂ ਨੇ ਕੱਢੀ
ਚੌਥੇ ਗੇਅਰ ਨਾਲ ਜਮਾਨਾ ਯਾ ਹਿਲਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ

ਹੋ ਲਾਗ-ਡਾੱਟ ਆਲੇ ਬਿੱਲੋ ਭੂਨੇ ਪਏ ਆ
ਖਾਤੇ ਅਸੀ ਨੋਟਾਂ ਨਾਲ ਧੂਣੇ ਪਏ ਆ
ਹਾਏ ਹਟਾ-ਕਟਾ ਕਾਇਮ ਸ਼ੋ-ਆਫ਼ ਨੀ ਬਿੱਲੋ
ਮਿੱਤਰਾਂ ਦੇ ਪੈਰਾਂ ਥੱਲੇ ਟੋਪ ਨੀ ਬਿੱਲੋ
ਹੋ ਤੂੰ ਕਹਿੰਦੀ ਫਿਰੇ ਸਿਰਾਂ ਲਾਇਆ ਪਿਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ

ਹਾਏ ਮੈਨੂੰ ਏਸਟੇਸੀ ਦੀ ਟ੍ਰਿਪ ਲੱਗਦਾ
ਹੁਣੇ ਆਖੀ ਜਾਵੇ ਬਾਹਲਾ ਸਿਕ ਲੱਗਦਾ
ਹਾਏ ਹਜੇ ਅੱਖਾਂ ਤੇਰੀਆਂ ਚ ਬੱਜੇ ਹੀ ਨਹੀਂ
ਹਜੇ ਤਾਂ ਸੋਕੀਨੀ ਲਾਉਣ ਲੱਗੇ ਤਾਂ ਨਹੀਂ
ਹੋ ਤੂੰ ਆਖੇ ਬੜਾ ਟੌਰ-ਟੱਪਾ ਲਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ

ਹਾਏ ਹੁੰਦੀ ਏ ਹਰਾਨੀ ਤੇਰੀ ਗੌਰ ਦੇਖ ਕੇ
ਮਿੱਤਰਾਂ ਦੇ ਮਹਿਫਲਾਂ ਦੇ ਦੌਰ ਦੇਖ ਕੇ
ਹੋ ਪੁੱਛ ਲੀ ਸੋਨੇ ਦਾ ਕੇਰਾ ਭਾਅ ਨਖਰੋ
ਤੋਲਾ ਆਜੁ ਪੜ੍ਹੀ ਬੋਤਲਾਂ ਦੇ ਨਾਂ ਨਖਰੋ
ਹੋ ਜੱਗ ਦੇਖੁ ਜਿਦੇ ਜਸ਼ਨ ਮਨਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ

ਹੋ ਦਿੱਲਾਂ ਵਿੱਚ ਲੱਗਣੀ ਆ ਇਹਨੀ ਸੋਹਣੀਏ
ਤੇਰਾ ਅਰਜਨ ਚੱਕੂ ਗਾ ਗਰੇਮੀ ਸੋਹਣੀਏ
ਹੋ ਮਨ ਨੀਵਾਂ ਤੇ ਨਿਸ਼ਾਨੇ ਸਧਾ ਵੱਡੇ ਨਖਰੋ
ਹਜੇ ਅਸੀ ਲਿਖਣ ਹੀ ਨੀ ਲੱਗੇ ਨਖਰੋ
ਤੂੰ ਕਹੇ ਕਲਮਾਂ ਨੇ ਚਰਚਾ ਕਰਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ
ਨੀ ਹਜੇ ਪੰਜਵਾਂ ਤਾਂ ਗੇਅਰ ਹੀ ਨੀ ਪਾਇਆ ਨਖਰੋ

Gears Lyrics In English

Ho pehla gear pake billo tur payi gaddi
Duja gear pake piche duniyan chaddi
Teeje gear naal dhukki yaaran ne kaddi
Chauthe gear naal jamana aa hilaya nakhro

Haje panjva tan gear hi ni paya nakhro
Haje panjva tan gear hi ni paya nakhro
Ni haje panjva tan gear hi ni paya nakhro

Ho laag-daat vaale billo bhulle paye aa
Khate asi note’an nal tunne paye aa
Haya adda-gadda kaim show off ni billo
Mittran de pair’an thalle top ni billo
Ho tu kehndi firen sira peya laya nakhro

Haje panjva tan gear hi ni paya nakhro
Haje panjva tan gear hi ni paya nakhro
Ni haje panjva tan gear hi ni paya nakhro

Haye mainu ecstasy di trip lagda
Hune aakhi javein bahla sick lagda
Haye haje akhan teriyan ch vajjе hi nahi
Haje ta shokini laon lage hi nahi
Ho tu akhein bada taur-tappa laya nakhro

Hajе panjva tan gear hi ni paya nakhro
Haje panjva tan gear hi ni paya nakhro
Ni haje panjva tan gear hi ni paya nakhro

Haye hundi ee hairani teri gaur dekh ke
Mittran de mehfilan de daur dekh ke
Ho puchli sone da keran bha nakhro
Tola aaju padi bottlan de na nakhro
Ho jagg dekhu jidden jashan manaya nakhro

Haje panjva tan gear hi ni paya nakhro
Haje panjva tan gear hi ni paya nakhro
Ni haje panjva tan gear hi ni paya nakhro

Ho dillan vich lagan aa eni sohniye
Tera Arjan chakuga Grammy sohniye
Ho man neevan te nishane sadaa vadde nakhro
Haje asi likhan hi ni lagge nakhro
Tu kahein kalma ne charcha kraya nakhro

Haje panjva tan gear hi ni paya nakhro
Haje panjva tan gear hi ni paya nakhro
Ni haje panjva tan gear hi ni paya nakhro

Haje panjva tan gear hi ni paya nakhro
Haje panjva tan gear hi ni paya nakhro
Ni haje panjva tan gear hi ni paya nakhro

This is it. Gears Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)MXRCI
Label:Panj-aab Records