ਗੱਲਾਂ Galaan from Punjabi Movie Marriage Da Garriage Starring Navraj Hans. This Punjabi Song is sung by Veet Baljit and also written by himself.
ਗੱਲਾਂ Lyrics In Punjabi
ਨੰਗੇ ਪੈਰਾਂ ਨਾਲ ਜੋ ਕੀਤੀਆਂ
ਦੁਪਹਿਰ ਦੀਆਂ ਗੱਲਾਂ
ਸਾਨੂੰ ਸਦਾ ਚੇਤੇ ਰਹਿਣੀਆਂ
ਤੇਰੇ ਸ਼ਹਿਰ ਦੀਆਂ ਗਾਲਾਂ
ਸੱਦਾ ਚੇਤੇ ਰਹਿਣੀਆਂ
ਤੇਰੇ ਸ਼ਹਿਰ ਦੀਆਂ ਗਾਲਾਂ
ਕਿ ਜੋਗੀਆਂ ਦਾ ਪਤਾ ਹਾਏ
ਡੇਰੇ ਕਿਥੇ ਹੋਣ ਗਏ
ਰਾਤ ਕਿੱਥੇ ਪੈਣੀ ਤੇ
ਸਵੇਰੇ ਕਿੱਥੇ ਹੋਣਗੇ
ਰਾਤ ਕਿੱਥੇ ਪੈਣੀ ਤੇ
ਸਵੇਰੇ ਕਿੱਥੇ ਹੋਣਗੇ
ਤੂੰ ਸਲਾਮਤ ਰਹੇ
ਕਰੇ ਲਹਿਰ ਦੀਆਂ ਗੱਲਾਂ
ਸਾਨੂੰ ਸਦਾ ਚੇਤੇ ਰਹਿਣੀਆਂ
ਤੇਰੇ ਸ਼ਹਿਰ ਦੀਆਂ ਗਾਲਾਂ
ਸੱਦਾ ਚੇਤੇ ਰਹਿਣੀਆਂ
ਤੇਰੇ ਸ਼ਹਿਰ ਦੀਆਂ ਗਾਲਾਂ
ਤੇਰੇ ਸ਼ਹਿਰੋਂ ਟੁੱਟੇ ਹੋਏ
ਖ਼ਾਬ ਲੈ ਕੇ ਚੱਲੇ ਆ
ਪੈਰਾਂ ਥੱਲੇ ਮਿੱਧਿਆ
ਗੁਲਾਬ ਲੈ ਕੇ ਚੱਲੇ ਆ
ਪੈਰਾਂ ਥੱਲੇ ਮਿੱਧਿਆ
ਗੁਲਾਬ ਲੈ ਕੇ ਚੱਲੇ ਆ
ਅਜੇ ਸਾਂਝੀਆਂ ਨਹੀਂ ਹੋਇਆਂ
ਤੇਰੇ ਖੈਰ ਦੀਆਂ ਗੱਲਾਂ
ਸਾਨੂੰ ਸਦਾ ਚੇਤੇ ਰਹਿਣੀਆਂ
ਤੇਰੇ ਸ਼ਹਿਰ ਦੀਆਂ ਗਾਲਾਂ
ਸੱਦਾ ਚੇਤੇ ਰਹਿਣੀਆਂ
ਤੇਰੇ ਸ਼ਹਿਰ ਦੀਆਂ ਗਾਲਾਂ
Gallan Lyrics In English
Nange Pairan Naal Jo Kitiyan
Dopehar Diyan Gallan
Saanu Sadaa Chete Rehniyan
Tere Shehar Diyan Galaan
Sadaa Chete Rehniyan
Tere Shehar Diyan Galaan
Ki Jogiyan Da Ptaa Haaye,
Dere Kithe Honn Ge
Raat Kithe Paini Te,
Savere Kithe Honnge
Raat Kithe Paini Te,
Savere Kithe Honnge
Tu Slaamat Rahin
Karin Lehar Diyan Gallan
Saanu Sadaa Chete Rehniyan
Tere Shehar Diyan Gallan
Sadaa Chete Rehniyan
Tere Shehar Diyan Galaan
Tere Shehron Tutte Hoye
Khaab Lai Ke Challe Aa
Pairan Thalle Middheya
Gulaab Lai Ke Challe Aa
Pairan Thalle Middheya
Gulaab Lai Ke Challe Aa
Aje Saanjhiyan Nahi Hoyian
Teri Khair Diyan Galla
Sanu Sadaa Chete Rehniyan
Tere Shehar Diyan Galla
Sadaa Chete Rehniyan
Tere Shehar Diyan Galaan
This is the end of This Song Lyrics. if you find any mistake then let us known by filing the contact us form with correct Lyrics. And Also Feedback Form.
Singer – Veet Baljit
Music – Nik Dhammu
Lyrics – Veet Baljit
Visual Video – Rupinder Singh
Producer – Rishabh Puri
Label – HSR Entertainment