France Song Lyrics By Amrit Maan, Gurlez Akhtar New 2021

“ਫਰਾਂਸ France Lyrics Amrit Maan, Gurlez Akhtar sings the song from the album All Bamb The Punjab Music Ensemble. The lyrics to the song France Amrit Maan wrote “. Desi Crew provided the music.

Album: All Bamb

ਫਰਾਂਸ Song Lyrics In Punjabi

ਲਾ ਲਾ ਲਾ….

ਦੇਸੀ ਕ੍ਰਾਊ ਦੇਸੀ ਕ੍ਰਾਊ

ਓ ਗੱਲ ਮੇਰੀ ਸੁਣੀ ਜੱਟਾ ਗੌਰ ਕਰਕੇ
ਅੱਛਾ”
ਟੌਰ ਮੇਰੀ ਤੱਕ ਦੇ ਆ ਭੋਰ ਖੜ੍ਹ ਕੇ
ਓ ਗਬਰੂ ਵੀ ਲਿਮਿਟਿਡ piece ਜੱਟੀਏ
ਕੁੜਤੇ ਦੀ ਦੇਖ ਲੈ ਕਰਿਜ ਜੱਟੀਏ
ਇਹ ਤਾ ਨਿੱਕੀ ਜਿਹੀ ਗੱਲ
ਛੇਤੀ ਲੱਭ ਕੋਈ ਹੱਲ ਕੇੜ੍ਹਾ
ਲੱਖ ਅਠਾਰਾਂ ਬੀ ਲੱਗਦਾ

ਓ ਖਾਲੀ ਹੁੰਦੀਆਂ ਨਹੀਂ ਜੇਬਾ
ਮੈਨੂੰ ਲੈ ਦੇ ਜੇ ਪੰਜੇਬਾਂ ਤਾ
ਮੁੱਲ ਤੇਰਾ ਕਿ ਲੱਗਦਾ

ਚੱਲ ਕਰੀਏ ਰੋਮਾਂਸ
ਬਣੂ ਸ਼ਿਮਲਾ ਫਰਾਂਸ
ਫੇਰ ਦੇਖੀ ਤੇਰਾ ਜੀ ਲੱਗਦਾ

ਓ ਕਿਥੇ ਦੱਬਦੇ ਆ ਦੇਸੀ ਕ੍ਰਾਊ ਆਲੇ

ਬੇ ਸਿੱਖ ਲੈ ਕਰਨਾ ਤੂੰ ਪਿਆਰ ਮੁੰਡਿਆਂ
ਅੱਛਾ
ਸਾਂਭ ਸਾਂਭ ਰੱਖੇ ਹਥਿਆਰ ਮੁੰਡਿਆਂ
ਗੱਲ ਦੋਹਾ ਦੀ ਆ ਅੱਜ ਮੁੱਕ ਲੈਣ ਦੇ
ਓਹਨਾ ਚਿਰ ਜਾਣ ਦਿੰਦੀ ਨਹੀਂ
ਮੈ ਬਹਾਰ ਮੁੰਡਿਆਂ

ਓ ਰੋਕ ਨਾ ਤੂੰ ਟੋਕ ਨਾ ਤੂੰ
ਕੰਮ ਵੜੇ ਜੱਟੀਏ
ਸਰਪੰਚੀ ਚ ਬਣੇ ਤਿੰਨ ਥੜ੍ਹੇ ਜੱਟੀਏ
ਕੰਮ ਮੁੱਕ ਦੇ ਆ ਜਿਥੇ ਜਾਈਏ
ਰੋਲੇ ਜਾਈਏ ਜਿਥੇ ਜਿਥੇ
ਤੈਨੂੰ ਓਦ੍ਹਾ ਹੀ ਫ੍ਰੀ ਲੱਗਦਾ

ਓ ਖਾਲੀ ਹੁੰਦੀਆਂ ਨਹੀਂ ਜੇਬਾ
ਮੈਨੂੰ ਲੈ ਦੇ ਜੇ ਪੰਜੇਬਾਂ ਤਾ
ਮੁੱਲ ਤੇਰਾ ਕਿ ਲੱਗਦਾ

ਚੱਲ ਕਰੀਏ ਰੋਮਾਂਸ
ਬਣੂ ਸ਼ਿਮਲਾ ਫਰਾਂਸ
ਫੇਰ ਦੇਖੀ ਤੇਰਾ ਜੀ ਲੱਗਦਾ

ਲਾ ਲਾ ਲਾ….

ਨੀ ਤੂੰ ਬਾਹਰਲੀ ਕਰੰਸੀ ਜਿਹੀ ਨਾਰ ਸੋਨੀਏ
ਓ ਜਿਦੇ ਵਿਚ ਬੈਠੇ ਜਚੇ ਓਹੀ ਕਾਰ ਸੋਨੀਏ
ਨਾਲੇ ਜੱਟ ਦਾ ਰਿਕਾਰਡ ਸਿਖਰਾਂ ਤੇ ਬੋਲਦਾ
ਵੈਰੀ ਚੱਬ ਕੇ ਮਾਰ ਦੇ ਨੀ ਡਕਾਰ ਸੋਨੀਏ

ਓ ਦਿਲ ਤੇਰਾ ਸਾਫ ਜਿਦੀ ਫੈਨ ਮੁੰਡਿਆਂ
ਵੈਲੀ ਨਾਲ ਵੇਹਾਤੀ ਮਾਪੇ ਕਹਿਣ ਮੁੰਡਿਆਂ
ਵੇ ਜੇ ਬਾਬਾ ਮੇਹਰ ਕਰੇ ਫੇਰ ਉਸ ਦੇ ਇ ਘਰੇ
ਵੇ ਜੱਟਾ ਨੋਟਾਂ ਦਾ ਟ੍ਰੀ ਲੱਗਦਾ

ਓ ਖਾਲੀ ਹੁੰਦੀਆਂ ਨਹੀਂ ਜੇਬਾ
ਮੈਨੂੰ ਲੈ ਦੇ ਜੇ ਪੰਜੇਬਾਂ ਤਾ
ਮੁੱਲ ਤੇਰਾ ਕਿ ਲੱਗਦਾ

ਚੱਲ ਕਰੀਏ ਰੋਮਾਂਸ
ਬਣੂ ਸ਼ਿਮਲਾ ਫਰਾਂਸ
ਫੇਰ ਦੇਖੀ ਤੇਰਾ ਜੀ ਲੱਗਦਾ

ਹੋ ਮੰਨਿਆ ਬ੍ਰਾਂਡਾਂ ਦਾ ਫ੍ਰੀਕ ਸ਼ੋਨੀਆ
ਤੇਰਾ ਘੱਟ ਹੀ ਹੁੰਦੇ ਆ ਗਾਣੇ ਲੀਕ ਸ਼ੋਨੀਆ
ਓ ਕਰ ਕੇ ਨੀ ਕਲੇਸ਼ ਨੀ ਨੰਬਰ ਕੁੱਟ ਦਾ
ਟੌਰ ਤੇਰੀ ਮਾਰ ਦੀ ਐ ਚਿਕ ਸ਼ੋਨੀਆ

ਨੀਂਦ ਕੇ ਕਿਸੇ ਨੂੰ ਅੱਗੇ ਆਉਂਦੇ ਨੀ ਬਿੱਲੋ
ਮਰਜੀ ਤੌ ਬਿੰਨਾ ਕੀਤੇ ਗਾਉਂਦੇ ਨੀ ਬਿੱਲੋ
ਭਾਵੇ ਬਾਜੇ ਤੌ ਸਿੱਖੇ ਨੀ ਦਿਮਾਗ ਦੇ ਆ ਤਿੱਖੇ
ਗੌਨੇਅੰਨਾ ਹੀ ਸਰੀ ਲੱਗਦਾ

ਓ ਖਾਲੀ ਹੁੰਦੀਆਂ ਨਹੀਂ ਜੇਬਾ
ਮੈਨੂੰ ਲੈ ਦੇ ਜੇ ਪੰਜੇਬਾਂ ਤਾ
ਮੁੱਲ ਤੇਰਾ ਕਿ ਲੱਗਦਾ

ਚੱਲ ਕਰੀਏ ਰੋਮਾਂਸ
ਬਣੂ ਸ਼ਿਮਲਾ ਫਰਾਂਸ
ਫੇਰ ਦੇਖੀ ਤੇਰਾ ਜੀ ਲੱਗਦਾ

France Lyrics In English

Lala lala lala lala
Desi Crew…
Lala lala lala lala

Ho gall meri suni jatta gaur karke
Acha!
Taur meri takkde aa bhor khad ke
Ho gabbru vi limited piece jattiye
Kurte di dekh lai crease jattiye

Eh taan nikki jehi gall
Chheti labh koyi hal
Kehda lakh 18 vi lagda

Ho khaali hundiyan ni jeban
Mainu lai de je panjeban
Jatta mull tera ki lagda
Chal chal kariye romance
Banu Shimla France Pher vekhi tera jee lagda

Ho kithe dabde Desi Crew wale

Ve sikh lai tu karna pyar mundeya
Sambh sambh rakhe hathyar mundeya
Gall dohan diyan vich mukk lain de
Ohna chir jaan dindi ni main bahar mundeya

Ho rok na tu tok kamm bade jattiye
Sarpanchi ch bane 3 dhade jattiye
Ho kamm mukkde aa kithe
Raule jaiye jithe jithe Tainu ohdan hi free lagda

Ho khaali hundiyan ni jeban
Mainu lai de je panjeban
Jatta mull tera ki lagda
Chal chal kariye romance
Banu Shimla France
Pher vekhi tera jee lagda haan

Lala lala lala lala
Lala lala lala lala
Lala la la

Ho baharli currency jehi naar sohniye
Ho jihde vich baithe jache ohi car sohniye
Naale jatt da record sikhran te boldae
Ho gaali chabb ke ni maarde bekar sohniye

Ho dil tera saaf jihdi fan mundeya
Haan haan
Vaili naal viah di maape kehn mundeya

Ve jihde baba mehar kare
Pher oss de hi ghare
Jattan notan da tree lagda

Ho khaali hundiyan ni jeban
Mainu lai de je panjeban
Jatta mull tera ki lagda
Chal chal kariye romance
Banu Shimla France
Pher vekhi tera jee lagda

Ho manneya brandan da freak sohneya
Ve tere ghatt hi hunde aa gaane leak sohneya
Ho naale karke kalesh ni number ghuttda
Taur teri maardi ae cheek sohneya

Nimb ke kise nu agge aunde ni billo
Marji ton bina kitte gaunde ni billo
Enne baaje ton ni sikhe ni dimag de aan tikhe
Gonneaana hi Surrey lagda

Ho khaali hundiyan ni jeban
Mainu lai de je panjeban
Jatta mull tera ki lagda
Chal chal kariye romance
Banu Shimla France
Pher vekhi tera jee lagda

This is the end of France Song Lyrics. if you find any mistake then let us known by filing the contact us form with correct Lyrics. And Also Feedback Form.


Song Info:

Album:All Bamb
Singer(s):Amrit Maan
Musician(s):Desi Crew
Label(©):Amrit Maan