For A Reason Lyrics by Karan Aujla

The Punjabi Song ਫੋਰ ਏ ਰੀਜਨ (For A Reason) This is written and sung by Karan Aujla, with music produced by Ikky.

Album: P-POP Culture

ਫੋਰ ਏ ਰੀਜਨ Lyrics In Punjabi

ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ
ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ
ਹੱਥਾਂ ਤੇ ਤੇਰੇ ਨਾਂ ਦੀ ਲਾ ਲਾ ਮੇਹੰਦੀ
ਹੱਥਾਂ ਤੇ ਤੇਰੇ ਨਾਂ ਲਾ ਲਾ ਮੇਹੰਦੀ
ਪੁੱਛਦਾ ਮੈਂ ਤੇਰਾ ਕਿਉਂ ਕਰਾਂ
ਪੁੱਠੇ ਬਹਿਕੇ ਕਰੇ ਮੈਂਨੂੰ ਛਾਂ
ਪਤਾ ਮੈਂਨੂੰ ਦੇਦੇਗਾ ਤੂੰ ਜਾਨ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਜਿਵੇਂ ਤੂੰ ਜੱਟਾ ਵੇ ਹਾਏ ਚਾਉਂਦਾ ਮੈਂਨੂੰ
ਜਿਵੇਂ ਤੂੰ ਹੱਥਾਂ ਨਾਲ ਖਵਾਉਂਦਾ ਮੈਂਨੂੰ
ਰੁੱਸੀ ਜੇ ਹੋਵਾ ਮੈਂ ਮਨਾਉਂਦਾ ਮੈਂਨੂੰ
ਤਾਂਹੀਂ ਤਾਂ ਇੰਨਾ ਪਿਆਰ ਆਉਂਦਾ ਮੈਂਨੂੰ

ਹੱਕ ਨਾਲ ਫੜੇ ਤੂੰ ਮੇਰੀ ਬਾਹਾਂ
ਕਿੰਨਾ ਸੋਹਣਾ ਲੈਣਾਂ ਮੇਰਾ ਨਾਂ
ਪਤਾ ਮੈਂਨੂੰ ਦੇਦੇਗਾ ਤੂੰ ਜਾਨ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ

ਹੱਸਕੇ ਤੂੰ ਠੀਕ ਮੇਰਾ ਹਾਲ ਰੱਖਦਾ
ਜਿਵੇਂ ਕਿਹਾ ਕਰਾਂ ਨਾ ਸਵਾਲ ਰੱਖਦਾ
ਚਿੱਤ ਨਾ ਲੱਗੇ ਤਾਂ ਨਾਲ-ਨਾਲ ਰੱਖਦਾ
ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ
ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਣੇ
ਨਸ਼ਾ ਜੇਹਾ ਨਸ਼ਾ ਜੇਹਾ ਚੜ੍ਹਾਈ ਜਾਣੇ
ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਣੇ
ਨੇੜੇ ਤੋਂ ਨੇੜੇ ਹੋਰ ਆਈ ਜਾਣੇ

ਕਿੰਨਾ ਤੰਗ ਕਰਦੀਆਂ ਹਾਂ
ਮੱਥੇ ਤੇ ਟਿਓੜੀ ਨੀ ਜਮਾਂ
ਪਤਾ ਮੈਂਨੂੰ ਦੇਦੇਗਾ ਤੂੰ ਜਾਨ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ

ਖਿੜ-ਖਿੜ ਹੱਸਦੀ ਨਜ਼ਰ ਲੱਗ ਜਾਵੇ
ਖੁਸ਼ ਇੰਨੀ ਰਹਿੰਦੀਆਂ ਕੋਈ ਗਮ ਹੀ ਲੱਭ ਦੇ
ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼-ਸੁੱਥਰਾ ਹੈ
ਵੇ ਮੈਂਨੂੰ ਕੋਈ ਤਾਂ ਤੇਰੇ ਤੇ ਜੱਟਾ ਕਮੀ ਲੱਭ ਦੇ
ਜਿਵੇਂ ਤੂੰ ਸੱਜੀ ਨੂੰ ਸਜੋਂਦਾ ਰਹਿੰਦਾ
ਜਿਵੇਂ ਤੂੰ ਖਿੱਜੀ ਨੂੰ ਖਿਜੋਂਦਾ ਰਹਿੰਦਾ
ਮੇਰੇ ਤੇ ਗੀਤਾਂ ਨੂੰ ਬਣੋਂਦਾ ਰਹਿੰਦਾ
ਮੇਰੇ ਤੇ ਲਿਖੇ ਹੋਏ ਸੁਣੋਂਦਾ ਰਹਿੰਦਾ

ਔਜਲਾ ਤੇਰੇ ਤੇ ਮਰ ਜਾਵਾਂ
ਮੇਰੇ ਤੇ ਬਣੋਣਾ ਤਰਜਾਂ
ਪਤਾ ਮੈਂਨੂੰ ਦੇਦੇਗਾ ਤੂੰ ਜਾਨ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
ਤੇਰੇ ਨਾਲ ਪਿਆਰ ਜੱਟਾ ਤਾਂ
ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ

For A Reason Lyrics In English

Tere Tou Meri Na Nazar Laindi
Tere Tou Meri Na Nazar Laindi
Hathan Te Tere Naa Di LaLa Mehndi
Hathan Te Tere Naa Di LaLa Mehndi

Puchhda Main Tera Keo Karan
Puthe Beh Ke Kare Mainu Chaa
Pata Mainu De Denga Tu Jaan
Mainu Tere Naal Pyaar Jatta Taan

Kivein Tu Jatta Ve Haye Chaunda Mainu
Jivein Tu Hathan Naal Khavaunda Mainu
Russi Jeh Hovan Main Manauna Mainu
Taan Hi Taan Enna Pyaar Aunda Mainu

Haq Naal Phade Tu Meri Baah
Kinna Sohnaa Laina Mera Naa
Pata Mainu De Denga Tu Jaan
Mainu Tere Naal Pyaar Jatta Taan

Tere Naal Pyaar Jatta Taan
Mainu Tere Naal Pyaar Jatta Taan
Tere Naal Pyaar Jatta Taan
Mainu Tere Naal Pyaar Jatta Haan

Has Ke Tu Theek Mera Haal Rakhda
Jivein Keha Kare Naa Sawaal Rakhda
Chitt Na Lage Tan Naal Naal Rakhda
Ve Kina Mera Sohneya Khyaal Rakhda

Jivein Tu Akhan Nu Milayi Jaane
Nasha Jeha Nasha Jeha Chadhayi Jaane
Jivein Tu Mere Naal Langhayi Jaane
Nehde Ton Nehde Hor Aayi Jaane

Kinna Tang Kardi Aan
Mathe Te Tiyon Di Nai Jama
Pata Mainu De Denga Tu Jaan
Mainu Tere Naal Pyaar Jatta Taan

Tere Naal Pyaar Jatta Taan
Mainu Tere Naal Pyaar Jatta Taan
Tere Naal Pyaar Jatta Taan
Mainu Tere Naal Pyaar Jatta Haan

Khid Khid Hasdi Nazar Lag Jaave
Khush Ainni Rehndi Aa Koi Gham Na Labhde
Shakalon Dil Tu Ainna Saaf Soorat Ae
Ve Mainu Koyi Tan Tere Ch Jatta Kami Na Labhde

Jivein Tu Sajji Nu Sajaunda Rehnda
Jivein Tu Khijji Nu Khijjaunda Rehnda
Tere Te Geetan Nu Banaunda Rehnda
Mere Te Likhe Hoye Sunaunda Rehnda

Aujle Tere Te Mar Jaa
Mere Te Banaunda Tarza
Pata Mainu De Denga Tu Jaan
Mainu Tere Naal Pyaar Jatta Taan

Tere Naal Pyaar Jatta Taan
Mainu Tere Naal Pyaar Jatta Taan
Tere Naal Pyaar Jatta Taan
Mainu Tere Naal Pyaar Jatta Haan

This is it. For A Reason Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


For A Reason Song Info

Singer & Written By:Karan Aujla
Musician(s)Ikky
Label:Karan Aujla