ਫਲੈਟ (Flat) Lyrics This song by the Arjan Dhillon is the most recent Punjabi song. Arjan Dhillon writes this song’s lyrics. The music for this song is given by Proof.
ਫਲੈਟ Lyrics In Punjabi
ਹੋ ਕਈ ਵਿਚ ਖੁੰਡ ਕਈ ਸ਼ੌਰ ਸੋਹਣੀਏ
ਡੱਬਾਂ ਵਿਚ ਬੁੱਕਦੇ ਆ ਬੋਰ ਸੋਹਣੀਏ
ਹੋ ਕਈ ਵਿਚ ਖੁੰਡ ਕਈ ਸ਼ੌਰ ਸੋਹਣੀਏ
ਡੱਬਾਂ ਵਿਚ ਬੁੱਕਦੇ ਆ ਬੋਰ ਸੋਹਣੀਏ
ਚੋਬਰਾਂ ਤੌ ਭਾਲਦੀ ਕਿ ਹੋਰ ਸੋਹਣੀਏ
ਵਿਚ ਬੈਠੇ ਸੱਪ ਸਾਰੇ ਅਪ ਤੌ ਵੀ ਅਪ
ਕਰ ਦਿੰਦੇ ਆ ਤੀਲਾ ਤੀਲਾ
ਫਲੈਟ ਵੱਜੇ ਛੜਿਆਂ ਦਾ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਹੋ ਚਾਹਤਾਂ ਨੂੰ ਛੱਡ ਮਾਰ ਚਿਲ ਨਖਰੋ
ਫਸਟ ਐਂਡ ਕੋਈ ਵੀ ਨਾ ਦਿਲ ਨਖਰੋ
ਜੱਟਾਂ ਨੂੰ ਸਤਾਇਆ ਜਿਵੇ ਭਾਦੋਂ ਨੇ ਕੁੜੇ
ਹਮੇ ਮਾਰ ਡਾਲਾ ਸੱਜਣੋ ਕਿ ਯਾਦੋਂ ਨੇ ਕੁੜੇ
ਚਾ ਰੁਲ ਚਲਦਾ ਜੋ ਫਿਫਟੀ ਸੈਂਟ ਤੌ
ਅੱਜ ਕੱਲ ਡਰੀਏ ਕੰਮਿਟਮੈਂਟ ਤੌ
ਦਿਲੋਂ ਕੱਡੀਏ ਕਈ ਕੱਢ ਗਈਆਂ
ਛੱਡੀਆਂ ਕਿ ਛੱਡ ਗਈਆਂ
ਜੈਸਮੀਨ ਕਿ ਜਮੀਲਾ
ਫਲੈਟ ਵੱਜੇ ਛੜਿਆਂ ਦਾ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਹੋ ਡੱਟ ਪੱਟੇ ਕੋਈ ਕਰਦਾ ਕ੍ਰਸ਼ ਸੋਹਣੀਏ
ਪੈੱਗ ਚੱਲੇ ਵਿਚ ਚੱਲੇ ਪਫ ਸੋਹਣੀਏ
ਕੋਈ ਵੀ ਨੀ ਕਿਸੇ ਕੋਲੋਂ ਘੱਟ ਨਖਰੋ
ਬੱਤ ਹੋਏ ਫਿਰਦੇ ਆ ਜੱਟ ਨਖਰੋ
ਮਿੱਤਰਾਂ ਦਾ ਕੰਮ ਕੋਈ ਬਹਾਨੇ ਆਲਾ ਨੀ
ਪੇਪਰਾਂ ਚ ਮਾਲ ਆ ਮੁਲਾਣੇ ਆਲਾ ਨੀ
ਲਾ ਲੋ ਸੁਰਗਾਂ ਨੂੰ ਥੱਲੇ
ਕਾਢਾਂ ਛੱਲੇ ਵਿੱਚੋ ਛੱਲੇ
ਬਾਲਕੋਨੀ ਚੋ ਬਨਾਵੇ ਰੀਲਾਂ
ਫਲੈਟ ਵੱਜੇ ਛੜਿਆਂ ਦਾ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਹਾਏ ਗੱਬਰੂ ਨਜ਼ਾਰਿਆਂ ਦੇ ਗਾਹਕ ਨਖਰੋ
ਸੈੱਟ ਹੋਕੇ ਕੁੱਟਦੇ ਆ ਤਾਸ਼ ਨਖਰੋ
ਕੋਈ ਆਵੇ ਕੋਈ ਜਾਵੇ ਬੱਸ ਯਾਰੀ ਪੱਲੇ ਨੀ
ਧਰ ਖੁੱਲੇ ਚਾਬੀ ਹੁੰਦੀ ਮੇਟ ਥੱਲੇ ਨੀ
ਜਿਉਣ ਜੋਗੀਏ ਮੈਂ ਰਹਿ ਗਿਆ ਤੇਰੇ ਜੋਗਾ ਨੀ
ਉਠਕੇ ਸਵੇਰੇ ਕਰੇ ਹੋਟ ਯੋਗਾ ਨੀ
ਦੇਖ ਦੁਨੀਆਂ ਦੇ ਰੰਗ ਲਿਵ ਫੀਲ ਲਿਵ ਯੰਗ
ਹੁਣ ਅਰਜਨ ਓਦੋ ਸੀ ਚਮਕੀਲਾ
ਫਲੈਟ ਵੱਜੇ ਛੜਿਆਂ ਦਾ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
ਚੜ ਪੌੜੀਆਂ ਲਾਹ ਕੇ ਹੀਲਾਂ
ਫਲੈਟ ਵੱਜੇ ਛੜਿਆਂ ਦਾ
Flat Lyrics In English
Ho Kayi Vich Khund Kayi Shor Sohniye
Dabban Vich Bukkde Aa Bore Sohniye
Ho Kayi Vich Khund Kayi Shor Sohniye
Dabban Vich Bukkde Aa Bore Sohniye
Chobran Ton Bhaldi Ki Hor Sohniye
Vich Baithe Sapp Sare up Ton Vi up
Kar Dinde Aa Vairi Da Teela-Teela
Flat Vajje Chadeyan Da
Flat Vaje Chadeyan Da
Chadh Paudia Aa Laake Heelan
Flat Vaje Chadeyan Da
Chadh Paudia Aa Laake Heelan
Flat Vajje Chhadeyan Da
Ho Chahatan Nu Chhad Maar Chill Nakhro
First End Koi Vi Na Dil Nakhro
Jattan Nu Sataya Jivein Bhaadon Ne Kude
Humein Maar Daala Sajno Ki Yadon Ne Kude
Chaa Rule Chalda Jo 50 Cent Ton
Ajj Kal Dariye Commitment Ton
Dilon Kadhiye Ki Kadh Gayi Ae
Chadiye Ki Chhad Gayi Ae
Jassmeen ki Jamila
Flat Vaje Chadeyan Da
Flat Vaje Chadeyan Da
Chadh Paudia Aa Laake Heelan
Flat Vaje Chadeyan Da
Chadh Paudia Aa Laake Heelan
Flat Vajje Chhadeyan Da
Ho Datt Patte Koi Karda Crush Sohniye
Pegg Challe Vich Challe Puff Sohniye
Koi Vi Ni Kise Kolo Ghatt Nakhro
Batt Hoye Firde Aa Jatt Nakhro
Mitran Da Koi Kamm Bahane Aala Ni
Paperan Ch Maal Aa Mulane Aala Ni
Laa Lo Surgan Nu Thalle
Kadha Challe Vichon Challe
Balcony Ch Banave Khadi Reelan
Flat Vaje Chadeyan Da
Flat Vaje Chadeyan Da
Chadh Paudia Aa Laake Heelan
Flat Vaje Chadeyan Da
Chadh Paudia Aa Laake Heelan
Flat Vajje Chhadeyan Da
Haye Gabru Nazareyan De Gahak Nakhro
Set Hoke Kutde Aa Taash Nakhro
Koi Aave Koi Jaave Bas Yaari Palle Ni
Dhaar Khulle Chaabi Hundi Mat Thalle Ni
Jeon Jogiye Mai Reh Geya Tere Jogga Ni
Uthke Savere Kare Hot Yoga Ni
Dekh Duniya De Rang Live Feel Live Young
Hun Arjan Ohdo Si Chamkila
Flat Vaje Chadeyan Da
Flat Vaje Chadeyan Da
Chadh Paudia Aa Laake Heelan
Flat Vaje Chadeyan Da
Chadh Paudia Aa Laake Heelan
Flat Vajje Chhadeyan Da
This is it. ਫਲੈਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Arjan Dhillon |
Lyrics: | Arjan Dhillon |
Music By: | Proof |
Music Label: | Panj-aab Records |