Filter Lyrics in Punjabi by Gulab Sidhu

ਫਿਲਟਰ Filter Lyrics in Punjabi by Gulab Sidhu. Sukh Lotey writes this song’s lyrics. The music for this song is given by Nvee.

ਫਿਲਟਰ Lyrics In Punjabi

ਜੱਟਾ ਦੇਆ ਪੁੱਤਾ ਦੀ ਤਾ ਧੁੱਪਾ ਨਾਲ ਬਣਦੀ ਆ
ਵੱਟਾ ਨਾਲ ਬਣਦੀ ਦਾ ਠੁੱਕਾ ਨਾਲ ਬਣਦੀ ਆ
ਹੋ ਸਾਵਲੇ ਜੇ ਰੰਗ ਉੱਤੇ ਲੀੜੇ ਨੇ ਬਲੇਤੀ ਬਿੱਲੋ
ਫੇਸ਼ਣ ਚਲਾਈੇ ਪਿਛੇ ਪੇਸ਼ਨ ਆ ਖੇਤੀ ਬਿਲੋ
ਸਾਡੇ ਨਾ ਤੇ ਗੱਲ ਚੱਲਦੀ
ਸਾਡੀ ਆਹੀ ਏ ਗੱਲ ਬਾਤ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ
ਨੀ ਅਸੀ ਪਿੰਡਾ ਆਲੇ ਆ
ਸਾਨੂੰ ਜਾਲੀ ਨੀ ਕੁਝ ਮਾਫ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ

ਗੱਡੀਆ ਦੀ ਰੇਸ ਉੱਤੇ ਪੇਰ ਧਰਾ ਜੱਚ ਕੇ
ਪੈਚਾ ਪੂੰਚਾ ਆਲੇ ਸਾਥੋ ਰਹਿੰਦੇ ਬਚ ਬਚ ਕੇ
ਅੱਖ ਢੱਕੀਆ ਨੇ ਉਤੋ ਪੇਰਸ਼ ਲਸ਼ਕੋਰ ਮਾਰੇ
ਬਾਪੂ ਆਲੇ ਦਾਦੇ ਆਲੇ ਘਰੇ ਚਾਰ ਬੋਰ ਨਾਰੇ
ਨਾਰਾ ਨੂੰ ਨਾ ਟੇਮ ਦਿੰਦੀ ਨੀ ਗੁੱਟ ਤੇ ਲਪੀਨਾ ਵਾਚ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ
ਨੀ ਅਸੀ ਪਿੰਡਾ ਆਲੇ ਆ
ਸਾਨੂੰ ਜਾਲੀ ਨੀ ਕੁਝ ਮਾਫ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ

ਅੱਜ ਪੂਰਾ ਸਿੱਕਾ ਚੱਲੇ ਕੱਲ ਦੀ ਕੱਲ ਨੂੰ
ਓ ਖੱਤ ਆਉਦੇ ਸਰੀ ਤੋ ਜਖੇਪਲ ਦੇ ਵੱਲ ਨੂੰ
ਬੇਜਾ ਬੇਜਾ ਹੁੰਦੀ ਜਿੱਥੇ ਖੜਦੇਆ ਯਾਰ ਨੀ
ਝੂਠ ਦੀਆ ਨੀਹਾ ਉੱਤੋ ਡਿੰਗਦਾ ਪਿਆਰ ਨੀ
ਕਿਊ ਬੋਰ ਜਿਆ ਕਰਦੀ ਏ ਮਾਲ ਚੱਲਿਆ ਨੀ ਮਾਰੇ ਘਾਟ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ
ਨੀ ਅਸੀ ਪਿੰਡਾ ਆਲੇ ਆ
ਸਾਨੂੰ ਜਾਲੀ ਨੀ ਕੁਝ ਮਾਫ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ

ਓ ਐਟੀਆ ਦੇ ਮਾਉਥ ਕਰੀ ਜਾਦੇ ਕਿਚ ਕਿਚ ਨੇ
ਓ ਦੋ ਸੰਗਰੂਰ ਵਾਲੇ ਇੱਕੋ ਗਾਣੇ ਵਿੱਚ ਨੇ
ਓ ਖਾਰੇਆ ਦੇ ਵਿੱਚ ਏਵੇ ਗੂਜ ਦੀ ਆਵਾਜ ਨੀ
ਅੰਬਰਾ ਚੋ ਲੰਘੇ ਜਿਵੇ ਫੋਰਸ ਜਹਾਜ ਦੀ
ਹੋ ਵੱਡਿਆ ਸਟਾਰਾ ਵਿੱਚ ਫੂੱਲ ਚੰਲਦੀ
ਸੁੱਖ ਲੋਟੇ ਦੀ ਗੱਲ ਬਾਤ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ
ਨੀ ਅਸੀ ਪਿੰਡਾ ਆਲੇ ਆ
ਸਾਨੂੰ ਜਾਲੀ ਨੀ ਕੁਝ ਮਾਫ ਕੁੜੇ
ਤੂੰ ਕੋਈ ਬਾਹਲੀ ਸੋਹਣੀ ਨੀ
ਤੇਰਾ ਫਿਲਟਰ ਦੇਦਾ ਸਾਥ ਕੁੜੇ

Filter Lyrics In English

Jatta Dea Puta Di Ta Dhupa Nal Bandi Aa
Vatta Nal Bandi Aa Thukka Nal Bandi Aa
Ho Sawle Je Rang Utte Leere Ne Bleti Bilo
Fashion Chlai Piche Pasion Aa Kheti Bilo
Sade Na Te Gal Chaldi
Sadi Aahi Aa Gal Baat Kure N
Tu Koi Bahli Sohni Ni
Tera Filter Dinda Saath Kure
Ni Asi Pinda Aale Aa
Sanu Jaali Ni Kujh Maaf Kure
Tu Koi Bahli Sohni Ni
Tera Filter Dinda Saath Kure

Gadia Di Race Utte Pair Dhare Jach Ke
Peche Puche Wale Sathu Rehde Bach Bach ke
Akha Takia Ne Utto Persh Lashkor Mare
Bapu Aale Dade Aale Gahre Char Bor Nare
Nara Nu Na Time Dindi Ni Gutt Te Lpina Watch Kure
Tu Koi Bahli Sohni Ni
Tera Filter Dinda Saath Kure
Ni Asi Pinda Aale Aa
Sanu Jaali Ni Kujh Maaf Kure
Tu Koi Bahli Sohni Ni
Tera Filter Dinda Saath Kure

Ajj Poora Sikka Chale Kal di Kal Nu
O Khatt Aunde Surrey To Jakhepal De Wal Nu
Beja Beja Hundi Ni Jithe Khadeya Yaar Ni
Jhood Dia Neeha Utte Digda Piar Ni
Kio Bor Jia Kardi Ae Maal Chaliya Ni Mare GHat Kure
Tu Koi Bahli Sohni Ni
Tera Filter Dinda Saath Kure
Ni Asi Pinda Aale Aa
Sanu Jaali Ni Kujh Maaf Kure
Tu Koi Bahli Sohni Ni
Tera Filter Dinda Saath Kure

O Antia De Mouth Kri Jande Kich Kich Ne
O Do Sangrur Wale IKKO Gane Vich Ne
O Kharia De Vich Aiwe Goojh Di Aawaz Ni
Aambra Cho Laghhe Jiwe Force jahaj Di
Ho Wadia Stara Vich Full Chaldi
Sukh Lote Di Gal Baat Kure
Tu Koi Bahli Sohni Ni
Tera Filter Dinda Saath Kure
Ni Asi Pinda Aale Aa
Sanu Jaali Ni Kujh Maaf Kure
Tu Koi Bahli Sohni Ni
Tera Filter Dinda Saath Kure

This is it. Filter Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Gulab Sidhu
Written By:Sukh Lotey
Musician(s)Nvee
Label:Red Leaf Music