ਫ਼ਿਲਮਾਂ Filmaa Lyrics The Punjabi song was sung by The Landers. It features music by Yeah Proof. The Filmaa lyrics were written by Rabb Sukho Rakhey. Rajeev Thakur directed the music video for Filmaa, which features Laakshi Pathak and The Landers.
ਫ਼ਿਲਮਾਂ Lyrics In Punjabi
ਹੱਥ ਮੇਰਾ ਫੱੜ ਵੇ ਮੈਂ
ਸੁਣ ਹੋਣਾ ਚਾਹੁਣੀ ਐ
ਤੇਰਿਆਂ ਖ਼ਿਆਲਾਂ ਵਿਚ
ਗੁੰਮ ਹੋਣਾ ਚਾਹੁਣੀ ਆ
ਰੱਬ ਸੁੱਖ ਰੱਖੇ ਹੋ ਜਾਵੇ
ਮੈਂ ਜੋ ਚਾਹਵਾਂ
ਰੱਬ ਸੁੱਖ ਰੱਖੇ ਹੋ ਜਾਵੇ
ਮੈਂ ਜੋ ਚਾਹਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਸਾਰੀ ਉਮਰ ਲਈ ਤੇਰੀ ਵੇ ਮੈਂ ਹੋ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਸਾਰੀ ਉਮਰ ਲਈ ਤੇਰੀ ਵੇ ਮੈਂ ਹੋ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਤੂੰ ਹੱਸ ਕੇ ਬੁਲਾਵੇ ਮੇਰੇ ਲਈ ਕਾਫੀ ਆ
couch ਉੱਤੇ ਬਹਿਕੇ ਆਪਾਂ ਦੋਵੇਂ ਪੀਏ ਕਾੱਫੀਆ
ਤੂੰ ਹੱਸ ਕੇ ਬੁਲਾਵੇ ਮੇਰੇ ਲਈ ਕਾਫੀ ਆ
couch ਉੱਤੇ ਬਹਿਕੇ ਆਪਾਂ ਦੋਵੇਂ ਪੀਏ ਕਾੱਫੀਆ
netflix vendhiyan ਮੈਂ ਸੌ ਜਾਵਾਂ
netflix vendhiyan ਮੈਂ ਸੌ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਸਾਰੀ ਉਮਰ ਲਈ ਤੇਰੀ ਵੇ ਮੈਂ ਹੋ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਸਾਰੀ ਉਮਰ ਲਈ ਤੇਰੀ ਵੇ ਮੈਂ ਹੋ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਕਰਦੇ ਤੂੰ ਮਿੱਠਾ ਜ਼ਿੰਦਗੀ ਨਮਕੀਨ ਨੂੰ
ਤੇਰੇ ਨਾਲ ਰਹਿਕੇ ਦਿਲ ਕਰਦਾ ਐ ਜੀਣ ਨੂੰ
24 ਘੰਟੇ ਸਾਮਣੇ ਰਹਿਣਗੇ ਇਕ ਦੂਜੇ ਵੇ
ਅੱਖਾਂ ਬੰਦ ਕਰਕੇ ਤੂੰ ਸੋਚ ਜ਼ਰਾ scene ਤੂੰ
ਓਸੇ scene ਵਾਂਗੂ ਹੋ ਮੈਂ slow ਜਾਵਾਂ
ਓਸੇ scene ਵਾਂਗੂ ਹੋ ਮੈਂ slow ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਸਾਰੀ ਉਮਰ ਲਈ ਤੇਰੀ ਵੇ ਮੈਂ ਹੋ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
ਸਾਰੀ ਉਮਰ ਲਈ ਤੇਰੀ ਵੇ ਮੈਂ ਹੋ ਜਾਵਾਂ
ਵੇ ਜਿੱਦਾਂ ਫ਼ਿਲਮਾਂ ਚ ਹੁੰਦਾ ਐ
Filmaa Lyrics In English
Hath mera fadd ve main
Sunn hona chauni aa
Teriyan khayalan vich
Gum hona chauni aa
Rab sukh rakhe ho jaave
Main jo chaahvan
Rab sukh rakhe ho jaave
Main jo chaahvan
Ve jiddan filmaa ch haunda ae
Saari umar layi teri ve main ho javaan
Ve jiddan filmaa ch haunda ae
Saari umar layi teri ve main ho javaan
Ve jiddan filmaa ch haunda ae
Tu hass ke bulave mere layi kaafi aa
Couch utte behke aapaan dovein peeye coffee’aa
Tu hass ke bulave mere layi kaafi aa
Couch utte behke aapaan dovein peeye coffee’aa
Netflix vendhiyan main so javaan
Netflix vendhiyan main so javaan
Ve jiddan filmaa ch haunda ae
Saari umar layi teri ve main ho javaan
Ve jiddan filmaa ch haunda ae
Saari umar layi teri ve main ho javaan
Ve jiddan filmaa ch haunda ae
Karde tu mitha zindagi namkeen nu
Tere naal rehke dil karda ae jeen nu
24 ghnte saamne rehange ek dooje ve
Ankhan band karke tu soch zara scene nu
Osse scene wangu ho main slow javan
Osse scene wangu ho main slow javan
Ve jiddan filmaa ch haunda ae
Saari umar layi teri ve main ho javaan
Ve jiddan filmaa ch haunda ae
Saari umar layi teri ve main ho javaan
Ve jiddan filmaa ch haunda ae
Written by: Rabb Sukh Rakhey
This is the end of filmaa Song Lyrics. if you find any mistake then let us known by filing the contact us form with correct Lyrics. And Also Feedback Form
“FILMAA” SONG INFO
Singer | The Landers |
Lyricist | Rabb Sukh Rakhey |
Music | Yeah Proof |
Director | Rajeev Thakur |
Cast | The Landers, Laakshi Pathak |
Language | Punjabi |
Director Of Photography | Meet |
Music Label | Tune & Tone |