Fark Lyrics Gippy Grewal 2021

Fark song sung by – Gippy Grewal: Humble Music Presents Panjabi song in Limited Edition & Lyrics of this Song are written by Sunny Randhawa which composed & produced by Desi Crew & Video Direction done by One Digital & starring Gippy Grewal.

Album: Limited Edition

ਫਰਕ Lyrics In Panjabi

Desi crew.. Desi crew..

ਨੀ ਤੂੰ ਲੱਖ ਕੋਸ਼ਿਸ਼ਾਂ ਕਾਰਲੇ
ਗੱਲ ਹੁਣ ਉਹ ਨੀ ਬਣ ਸਕਦੀ
ਤੇਰੀ ਮੇਰੀ ਯਾਰੀ ਚੱਲ ਹੁਣ
ਉਹ ਨੀ ਬਣ ਸਕਦੀ ਉਹ ਨੀ ਬਣ ਸਕਦੀ

ਨੀ ਗਿਫਟਾਂ ਨੂੰ ਅੱਗ ਲਾਕੇ ਫੂਕਦੇ ਕੁੜੇ
ਤੇਰੇ ਕੋਲੋਂ ਬਸ ਮੈਨੂੰ ਹੰਝੂ ਈ ਜੁੜੇ
ਤੂੰ ਤਾਂ ਪਿਆਰ ਕਹਿੰਦੀ ਸੀਗੀ ਹੋਣਗੇ ਗੂੜੇ
ਸਾਲਾਂ ਦਾ ਰੇਲਾਸ਼ਨ ਪਲਾ ਵਿਚ ਬਹਿ ਗਿਆ

ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ
ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ

ਤੂੰ ਰਹੀ ਪਿਆਰ ਤੌ ਦੂਰ ਕਿਸੇ ਨੇ
ਸੱਚ ਹੀ ਸੀ ਕਿਹਾ
ਮੈਂ ਟੁਟਿਆ ਨਹੀਂ ਜਨਾਬ
ਤੋੜਿਆ ਰੀਝਾਂ ਨਾਲ ਗਿਆ
ਰੀਝਾਂ ਨਾਲ ਗਿਆ

ਨੀ ਕੰਮ ਕੁੜੇ ਰੇ-ਬਨ ਤੌ ਓ ਲੈਣੇ ਆਂ
ਅੱਖਾਂ ਤੇ ਲਾ ਕੇ ਹੰਜੂ ਜੇ ਲਕੋ ਲੈਣੇ ਆਂ
ਨੀ ਦੋ ਕ ਪੈਗ ਲਾ ਕੇ ਰਾਤੀ ਸੋ ਲੈਣੇ ਆ
ਕਦੇ ਕਦੇ ਹੁੰਦੇ ਮਹਿਫ਼ਿਲ ਚ ਬਹਿ ਗਿਆ

ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ
ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ

ਨੀ ਕਿ ਮਿਲ ਗਿਆ ਤੈਨੂੰ ਕਿਉਂ
ਨਜ਼ਰਾਂ ਚੋ ਡਿਗ ਗਈ
ਦਿਲੋਂ ਕੀਤਾ ਸੀ ਤੇਰਾ ਦਿਲਾਂ ਨਾਲ ਖੇਡ ਰਹੀ
ਚੰਗਾ ਖੇਡ ਰਹੀ

ਨੀ ਤੇਰੀਆਂ ਵੀ ਗੱਲਾਂ ਹੁਣ ਹੋਰ ਹੋ ਗਈਆਂ
ਮਿਲਾਉਂਦੀ ਇ ਨੀ ਅੱਖਾਂ ਚੋਰ ਹੋ ਗਈਆਂ
ਨੀ ਤੇਰੀਆਂ ਗੱਲਾਂ ਤੌ ਫੀਲ ਗੁਡ ਆਵੇ ਨਾ
ਨੀ ਦੱਸ ਕੇਹੜਾ ਜੱਟ ਦੀ ਜਗ੍ਹਾ ਲੈ ਗਿਆ

ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ
ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ

ਨੀ ਹੱਸ ਕੇ ਟਾਲਣਾ ਪੈਂਦਾ
ਯਾਰ ਤੇਰਾ ਨਾਮ ਲਾਵੇ
ਗੱਲ ਤਾ ਹੁਣ ਵੀ ਲੱਗਜੀ ਤੂੰ ਪਰ
ਠੰਡ ਜਿਹੀ ਨਾ ਪਵੇ
ਠੰਡ ਜਿਹੀ ਨਾ ਪਵੇ

ਨੀ ਤਰਸੇ ਗੀ ਵੇਖਣੇ ਨੂੰ ਗੱਬਰੂ ਦਾ ਮੂੰਹ
ਸਨੀ ਰੰਧਾਵਾ ਕਿਵੇਂ ਸੰਭਲੁ ਜਿੰਦ ਨੂੰ
ਓ ਗਿਆ ਜਦੋ ਦਫ਼ਤਰੀ ਵਾਲੇ ਪਿੰਡ ਨੂੰ
ਤੇਰੇ ਸ਼ਹਿਰੋ ਦਿਲ ਤੁੜਵਾਕੇ ਲੈ ਗਿਆ

ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ
ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ

ਨੀ ਹੁਣ ਤੇਰਾ ਰੁੱਸਣਾ ਫਰਕ ਪਾਉਂਦਾ ਨਾ
ਫਰਕ ਤਾ ਦੋਹਾ ਵਿਚ ਬੜਾ ਪੈ ਗਿਆ

Fark Lyrics In English

Desi crew.. Desi crew..

Ni tu lakkh koshish karale
Gal hun oh ni bann sakdi
Teri meri yari chaal hun
Oh ni bann sakdi, oh ni bann sakdi

Ni gifta nu agg lake phookde kudey
Tere kolo bus mainu hanju he judey
Tu taa pyar sigi honge kude
Sala daa relation pala ch beh gya

Ni hunn tera russna fark paunda naa
Fark ta doha wich bada pae geya
Ni hun tera russna fark paunda naa
Fark ta doha wich bada pae geya

Tu raahi pyar toh door kise ne
Sachh hi si kehya
Main tutteya nahi janaab
Todeya reeja nal gya
Reeja nal gya

Ni kaam kudey rayban toh oh laine aa
Ankha te laake hanju je lako laine aa
Ni dok peg laake rati so laine aa
Kaade kaade hunda mehfila ch beh geya

Ni hunn tera russna fark paunda na
Fark ta doha wich bada pae geya
Ni hunn tera russna fark paunda na
Fark ta doha wich bada pae geya

Ni ki mil geya tenu kyo
Narza cho digg gayi
Dilo kita si tera
Dil nal changa khed raahi
Changa khed raahi

Ni teria vi galan hunn hor ho giya
Milondi he ni ankha ta ni chor ho giya
Ni teriya galan toh feel gud ave naa
Ni dass kedaa jatt di jagah le gya

Ni hunn tera russna fark paunda na
Fark ta doha wich baada pae geya
Ni hunn tera russna fark paunda na
Fark ta doha wich baada pae geya

Ni hass ke talna painda
Yaar koi tera nam laave
Gal ta hunn vi lagji tu paar
Thand jehi naa paave
Thand jehi naa paave

Ni taresi dekhne nu gabhru daa muh
Sunny randhawa kiven sambhu jind nu
Oh geya jado dass teri waale pind nu
Tere shahro dil tudvaake le geya

Ni hunn tera russna fark paunda na
Frk ta doha wich baada pae geya
Ni hunn tera russna fark paunda na
Frk ta doha wich baada pae geya

Ni hunn tera russna ferk paunda na
Fark ta doha wich baada pae geya

This is it. Fark Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Singer:Gippy Grewal
Composer:Desi Crew
Lyrics by:Sunny Randhawa

Leave a Comment