Farishtay lyrics Wazir Patar

ਫ਼ਰਿਸ਼ਤੇ (Farishtay) lyrics – in Punjabi by Wazir Patar.

ਫ਼ਰਿਸ਼ਤੇ Lyrics In Punjabi

ਤੇਰੇ ਮਿੱਲ ਜਾਣੇ ਸੇ ਹੂਆ ਕੁਛ ਯੂ ਜਾਣਾ
ਜਾਣੇ ਯਾ ਖੁਦਾਨੋ ਮੈਂ ਪਤਾ ਨਹੀਂ ਕਯੂੰ ਜਾਣਾ

ਲਗੇ ਨਾ ਦਿਲ ਮੇਰਾ ਵੀ ਤੇਰੇ ਬਿਨਾ
ਦੇਖੇ ਨਾ ਕੁਛ ਔਰ ਕਹੀ ਤੇਰੇ ਬਿਨਾ

ਲਗੇ ਨਾ ਦਿਲ ਮੇਰਾ ਵੀ ਤੇਰੇ ਬਿਨਾ
ਦੇਖੇ ਨਾ ਕੁਛ ਔਰ ਕਹੀ ਤੇਰੇ ਬਿਨਾ

ਹਾਂ ਕਣੀਆਂ ਨੇ ਚੁੰਮ ਦੀਆਂ ਪੈਰ ਤੇਰੇ ਜਾਣ ਕੇ
ਦੇਖਦੇ ਫ਼ਰਿਸ਼ਤੇ ਨੇ ਤੈਨੂੰ ਆਣ ਆਣ ਕੇ
ਮੇਰੇ ਵਿਚ ਆਉਂਦੀ ਖੁਸ਼ਬੋਂ ਤੇਰੀ ਕਰਕੇ
ਸੜਦੇ ਦੇ ਮੇਰੇ ਤੋਂ ਕੁਲ ਲੋਕ ਨੇ ਜਹਾਨ ਦੇ

ਯਾਰ ਮੇਰੇ ਕਰਦੇ ਸ਼ਿਕਾਇਤਾਂ ਰਹਿੰਦੇ ਰਾਣੀਏ
ਸੱਜਣ ਬੇਗਾਨਾ ਸਦਾ ਹੋਣਾ ਹੋਏ ਜਾਣੀਏ
ਕਰੀ ਜਾਵਾਂ ਖੁਦ ਨਾਲ ਹੀ ਬਸ ਗੱਲਾਂ ਬਸ ਤੇਰੀਆਂ
ਕਰਦੇ ਹਿਸਾਬ ਜਿਵੇਂ ਬਿਰਤੀ ਲਾਵਾਨੀਏ

ਹੋ ਤੁਲਨਾ ਕਾਰਾ ਮੈਂ ਤੇਰੇ ਰੰਗ ਨਾਲ ਧੁੱਪ ਦੀ
ਗੀਤ ਵਾਂਗੂ ਸੁਣਨੀ ਨੀ ਮੈਂ ਬੋਲੀ ਤੇਰੀ ਚੁੱਪ ਦੀ
ਬੜੀ ਕਰ ਕੋਸ਼ਿਸ਼ ਮੈਂ ਇੱਕੋ ਵਾਰ ਲਿਖਦਾ
ਇਸ਼ਕੇ ਦੀ ਗੱਲ ਏਡੀ ਸੋਖੀ ਕਿਥੇ ਮੁਕਦੀ

ਨਵੀ ਕਿਥੇ ਲੈਣ ਦੇਂਦਾ ਨਾਓਂ ਤੇਰਾ ਕਿਸੇ ਨੂੰ
ਓਹਦੇ ਜਿਨ੍ਹਾਂ ਕਿਥੇ ਹੋਂਦ ਮੋਹ ਤੇਰਾ ਕਿਸੇ ਨੂੰ
ਹੋਰਾਂ ਦੇ ਲਈ ਹੋਣੀ ਏ ਤੂੰ ਅੰਜ ਵੇ ਖਾਸ ਨੀ
ਰੱਬ ਜਿਨ੍ਹਾਂ ਥੋੜੀ ਹੋਣੀ ਭਾਉ ਤੇਰਾ ਕਿਸੇ ਨੂੰ

ਮੈਂ ਤੇਰੀ ਸ਼ੁੱਕਰ ਗੁਜ਼ਾਰ ਵੇ ਸੱਜਣਾ
ਤੂੰ ਕਰਦਾ ਇਨਾ ਪਿਆਰ ਵੇ ਸੱਜਣਾ
ਮੈਂ ਤੇਰੀ ਸ਼ੁੱਕਰ ਗੁਜ਼ਾਰ ਵੇ ਸੱਜਣਾ
ਤੂੰ ਕਰਦਾ ਇਨਾ ਪਿਆਰ ਵੇ ਸੱਜਣਾ

ਖੌਰੇ ਕਿ ਪੁੰਨ ਖ਼ਤਕੇ ਮਿਲਦੇ ਨੇ
ਹੋ ਤੇਰੇ ਵਰਗੇ ਯਾਰ ਵੇ ਸੱਜਣਾ
ਹਾਏ …………………..

ਮੁਖੜੇ ਤੇ ਸੱਜੇ ਪਾਸੇ ਤਿਲ ਜੇੜੇ ਦੋਨੇ ਤੇਰੇ
ਪਹਿਰੇਦਾਰੀ ਕਰਦੇ ਨੇ ਦਿਲ ਲੈਂਦੇ ਛੋਹ ਨੇ ਤੇਰੇ
ਧੋਣ ਜੋ ਸੁਰਾਈ ਜਿਵੇ ਸਰੋ ਦਾ ਕੋਈ ਰੁੱਖ ਹੋਵੇ
ਬਣ ਲਿਆ ਮੁੰਡਾ ਸਾਚੀ ਬੱਚਿਆਂ ਦੇ ਮੋਹ ਨੇ ਤੇਰੇ

ਗੀਤ ਮੇਰੇ ਸੁਣਤੀ ਹੋਣੀ ਆ ਕਿੱਤੇ ਚੰਦਰੀ
ਯਾਦ ਮੇਨੂ ਕਰੇ ਉਹ ਵੀ ਬਿਨ ਦੇ ਚੇਤੇ ਚੰਦਰੀ
ਮੇਰੇ ਨਾਲ ਗੱਲਾਂ ਕਰੇ ਸਾਰੀ ਸਾਰੀ ਰਾਤ ਓਹ
ਮੇਰੇ ਪਿੱਛੇ ਮਾਤਾ ਤੋਂ ਉਲਾਬੇ ਖਟੇ ਚੰਦਰੀ

ਸੂਟ ਤੇਰੇ ਕਾਲੇ ਜਿਵੇ ਮਸਿਆ ਦੀ ਰਾਤ ਨੀ
ਇਕੋ ਵਾਰੀ ਬਣ ਸਕਦੀ ਏ ਜਜ਼ਬਾਤ ਵੀ
ਜਿੰਦ ਜਾਨ ਕੱਢ ਸਕਦੀ ਏ ਤੇਰੀ ਦੇਖਣੀ
ਤੇ ਅੱਖਾਂ ਵਾਲਾ ਨੂਰ ਵੰਡੇ ਦਿਲਾਂ ਨੂੰ ਖੈਰਾਤ ਨੀ

ਸਿਡਨੀ ਦੀ ਚੜ੍ਹਦੀ ਸਵੇਰ ਜਿਹੀ ਲਾਲੀ ਦਿਖੇ
ਮੁਖੜੇ ਤੇ ਤੇਰੇ ਨੂਰ ਸਾਚੀ ਜੋ ਕਮਾਲੀ ਦਿਖੇ
ਦੇਖ ਕੇ ਅੰਬਰ ਵੱਲ ਵਜ਼ੀਰ ਕਿਉਂ ਹੱਸੇ ਖੌਰੇ
ਬੈਠਾ ਕੱਢੇ ਤੱਤ ਕੱਲਾ ਅੱਖਾਂ ਵਿਚ ਭਾਲੀ ਦਿਖੇ

ਕਰਾ ਅਰਦਾਸਾਂ ਤੈਨੂੰ ਦਿਲ ਵਾਲਾ ਹਾਲ ਏ ਦਿਖੇ
ਦਿਲ ਵਾਲਾ ਹਾਲ ਏ ਦਿਖੇ

ਵਾਜ਼ੀਰ

Farishtay Lyrics In English

Tere Mil Jaane Se Huaa Kuchh Yun Jana
Jaane Ya Khudano Mein Pata Nahi Kyun Jana
Lagge Na Dil Mera Vi Tere Bina
Dekhe Na Kuchh Aur Kahi Tere Bina

Lagge Na Dil Mera Vi Tere Bina
Dekhe Na Kuchh Aur Kahi Tere Bina
Han Kaniyan Ne Chum Diyan Pair Tere Jaan Ke
Dekhde Farishtay Ne Taiyon Aan Aan Ke

Mere Vich Aundi Khushboh Teri Karke
Sadd De Mere Ton Kul Lok Ne Jahaan De
Yaar Mere Karde Shikayatan Rehnde Raaniye
Sajjan Begana Saada Hona Hoya Jaaniye

Kari Jawaan Khud Naal Gallan Bas Teriyan
Karde Hisaab Jivein Birti Lawaliye Ho
Ho Tulna Kara Main Tere Rang Naal Dhup Di
Geet Wangu Sun Ni Main Boli Teri Chup Di

Badi Karaa Kosish Main Iko Vaar Likhda
Ishqe Di Gall Edi Sokhi Kithe Mukdi
Navvi Kithe Lain Denda Naon Tera Kise Nu
Ohde Jinna Kithe Onda Moh Tera Kisse Nu

Horaan De Layi Honi Ae Tu Aam Jaa Ve Khaas Ni
Rab Jinna Thodi Honi Bhao Tera Kisse Nu
Main Teri Shukar Guzaar Ve Sajna
Tu Karda Enna Pyaar Ve Sajna

Main Teri Shukar Guzaar Ve Sajna
Tu Karda Enna Pyaar Ve Sajna
Khaure Ki Punn Khatke Milde Ne
Ho Tere Warge Yaar Ve Sajnaan.. Hyye

Mukhde Te Sajje Paase Til Jede Done Tere
Pehre Daari Karde Ne Dil Lainde Shoh Ne Tere
Dhon Jo Surai Jive Saroo Da Koi Rukh Hove
Ban Leya Munda Sachi Bacheyan De Moh Ne Tere

Geet Mere Sunti Honi Aa Kitte Chandri
Yaad Mainu Kare Ohvi Binde Chate Chandri
Mere Naal Gallan Kare Saari Saari Raat Oh
Mere Piche Mata Ton Ullambe Khate Chandri

Suit Tere Kaale Jive Maseyan Di Raat Ni
Ikko Vaari Bhan Sakdi Ae Jazbaat Vi
Jind Jaan Kad Sakdi Ae Teri Dekhni
Te Ankha Wala Noor Vande Dilan Nu Khirat Ni

Sydney Di Chadh Di Saver Jehi Laali Dikhe
Mujhde Te Tere Noor Sachi Jo Kamali Dikhe
Dekh Ke Amber Wal Wazir Kyon Hasse Khaure
Betha Kadde Tatt Kalla Akhan Vich Bhali Dikhe

“Karaa Ardasan Tainu Dil Wala Haal E Dikhe”
Dil Wala Haal E Dikhe

This is it. Farishtay Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:WAZIR PATAR , MITIKA KANWAR
Written By:NAVVI
Musician(s)WAZIR PATAR
Label:Wazir Patar