ਇਮੋਸ਼ਨਲ ਬੰਦੇ (Emotional Banda) by Ranjit Bawa is New Panjabi song. Emotional Banda song lyrics are written by Lovely Noor. Music is given by Icon. and video is released by Ranjit Bawa Youtube channel.
ਇਮੋਸ਼ਨਲ ਬੰਦੇ Lyrics In Panjabi
ਬਿਨਾ ਕੰਮ ਤੌ ਮਿਲੇ ਜੇ ਓਹਨੂੰ ਚਾਅ ਵੀ ਫੋਕੀ
ਗੱਲ ਕਦੇ ਇਥੇ ਕਦੇ ਓਥੇ ਟਰਾਂਸਮੀਟਰਾ ਜੇ ਲੋਕੀ
ਗੱਲ ਕਦੇ ਇਥੇ ਕਦੇ ਓਥੇ ਟਰਾਂਸਮੀਟਰਾ ਜੇ ਲੋਕੀ
ਓ ਜਿਥੇ ਪੈਸੇ ਮਿਲੇ ਓਥੇ ਪੂੱਛ ਫੇਰੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਕੰਮ ਕਰੇ ਗਾ ਤਾਂ ਗੋਲੀ ਹੋਣ ਟੀਚਰਾਂ ਜੇ ਵੇਹਲਾ
ਇਥੇ ਜਿਉਂਦਿਆਂ ਨੂੰ ਗੱਲਾਂ ਤੇ ਲੱਗੇ ਮਰੇ ਉੱਤੇ ਮੇਲਾ
ਇਥੇ ਜਿਉਂਦਿਆਂ ਨੂੰ ਗੱਲਾਂ ਤੇ ਲੱਗੇ ਮਰੇ ਉੱਤੇ ਮੇਲਾ
ਥੋੜੀ ਚੁਬੁ ਗੀ ਸੱਚੀ ਏ ਗੱਲ ਮੇਰੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਓ ਔਖੇ ਵੇਲੇ ਖੜੇ ਨਾ ਐਸੀ ਕਰਨੀ ਕਿ ਯਾਰੀ
ਜਿਥੇ ਪੱਗ ਸੀ ਬੱਟਾਈ ਓਹੀ ਕਰ ਗਿਆ ਗ਼ਦਰੀ
ਜਿਥੇ ਪੱਗ ਸੀ ਬੱਟਾਈ ਓਏ ਓਹੀ ਕਰ ਗਿਆ ਗ਼ਦਰੀ
ਰਾਤ ਕਾਲੀ ਭੋਲੀ ਚੜ੍ਹ ਗਈ ਹਨੇਰੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਕੁੱਤੀ ਚੋਰਾਂ ਨਾਲ ਰਲੀ ਜੀਤੋ ਰੱਖੀ ਸੀ ਕਰੋਨੀ
ਨਾਵਾਂ ਚੱਲਿਆ ਟਰੇਂਡ ਮਾਫ਼ੀ ਮਾਂਵਾਂ ਤੌ ਮਗੋਨੀ
ਨਾਵਾਂ ਚੱਲਿਆ ਟਰੇਂਡ ਮਾਫ਼ੀ ਮਾਂਵਾਂ ਤੌ ਮਗੋਨੀ
ਇਦੋ ਵੱਧ ਕੇ ਕਾਰਾਂ ਮੈਂ ਗੱਲ ਕਿਹੜੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਪੈਂਦਾ ਫਰਕ ਨਾ ਕੋਈ ਮੱਥੇ ਟੈਕਾਂ ਹੱਥ ਬੰਨਾ
ਮੁੰਡਾ ਫੋਜੀ ਦਾ ਬਹਿ ਸੋਚੇ ਰੱਬ ਮੰਨਾ ਜਾ ਮੰਨਾ
ਮੁੰਡਾ ਫੋਜੀ ਦਾ ਬਹਿ ਸੋਚੇ ਰੱਬ ਮੰਨਾ ਜਾ ਮੰਨਾ
ਬਾਵਾ ਮਿੱਟੀ ਦਾ ਮਿੱਟੀ ਦੀ ਹੋਜੂ ਢੇਰੀ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
ਇਮੋਸ਼ਨਲ ਬੰਦਾ ਮਾਰਦਾ
ਲੁੱਚੇ ਬੰਦਿਆ ਦੀ ਉਮਰ ਬਥੇਰੀ
ਇਮੋਸ਼ਨਲ ਬੰਦਾ ਮਾਰਦਾ
This is it. ਇਮੋਸ਼ਨਲ ਬੰਦੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Emotional Banda Song Info
Singer(s): | Ranjit Bawa |
Song: | Emotional Banda |
Musician(s): | Icon |
Lyricist(s): | Lovely Noor |
Label(©): | Ranjit Bawa |