ਕੁੱਝ ਤੇ ਬੋਲ (Dreams Unfold) New panjabi song sung by Prem Dhillon with music is given by OPI Music while Dreams Unfold song lyrics also penned down by Jagjit. This music video released by Melody House.
ਕੁੱਝ ਤੇ ਬੋਲ Lyrics In Panjabi
ਹਾਂ ਆ ਹਾਂ ਆ
ਜਿਹੜੇ ਤੂੰ ਆ ਸੋਚੇ ਹੋਏ
ਦਿਨ ਮੈਂ ਦਿਖਾ ਦੁਗਾ
ਤੇਰੇਆਂ ਨੀ ਪੈਰਾਂ ਹੇਠਾਂ
ਤਾਰੇ ਮੈਂ ਬਿਛਾ ਦੁਗਾ
ਜਿਹੜੇ ਤੂੰ ਆ ਸੋਚੇ ਹੋਏ
ਦਿਨ ਮੈਂ ਦਿਖਾ ਦੁਗਾ
ਤੇਰੇਆਂ ਨੀ ਪੈਰਾਂ ਹੇਠਾਂ
ਤਾਰੇ ਮੈਂ ਬਿਛਾ ਦੁਗਾ
ਮੇਰੇ ਉੱਤੇ ਛੱਡ ਦੇ ਨੀ ਸਾਰੀਆਂ ਤੂੰ ਫਿਕਰਾਂ
ਤੇਰੇ ਮੱਥੇ ਉੱਤੇ ਸਾਰਾ ਅੰਬਰ ਸਜਾ ਦੁਗਾ
ਸੁਨੁਗਾ ਤੇਰੀਆਂ ਮੈਂ ਸਾਰੀਆਂ
ਤੂੰ ਬਹਿਕੇ ਤਾਂ ਫਰੋਲ
ਕੁਝ ਤੇ ਬੋਲ ਅੱਖਾਂ ਨਾਲੇ ਖੋਲ
ਸੁਪਨੇ ਸਜਾ ਦੁਗਾ ਤੂੰ ਰਹੀ ਮੇਰੇ ਕੋਲ
ਕੁਝ ਤੇ ਬੋਲ
ਕੁਝ ਤੇ ਬੋਲ ਅੱਖਾਂ ਨਾਲੇ ਖੋਲ
ਸੁਪਨੇ ਸਜਾ ਦੁਗਾ ਤੂੰ ਰਹੀ ਮੇਰੇ ਕੋਲ
ਕੁਝ ਤੇ ਬੋਲ
ਤੇਰੀ ਹਰ ਮੰਗ ਨਾਲ
ਭਰ ਦੁਗਾ ਰਾਹਵਾਂ ਨੂੰ
ਪੁੱਤਾਂ ਵਾਂਗੂ ਪਾਲੁਗਾ
ਮੈਂ ਤੇਰਿਆ ਨੀ ਚਾਵਾਂ ਨੂੰ
ਹੱਸੇ ਤੇਰੇ ਰੱਖੂਗਾ
ਨੀ ਅੱਖਾਂ ਚ ਵਸਾਕੇ ਨੀ
ਰੱਖੂਗਾ ਨਾ ਸੁੰਨੀਆਂ
ਮੈਂ ਤੇਰੀਆਂ ਨੀ ਬਾਹਾਂ ਨੂੰ
ਰੰਗ ਆ ਗੁਲਾਬੀ ਤੇਰਾ
ਤੌਬਾ ਹੱਥ ਬੜੇ ਨੀ ਸੋਲ
ਕੁਝ ਤੇ ਬੋਲ ਅੱਖਾਂ ਨਾਲੇ ਖੋਲ
ਸੁਪਨੇ ਸਜਾ ਦੁਗਾ ਤੂੰ ਰਹੀ ਮੇਰੇ ਕੋਲ
ਕੁਝ ਤੇ ਬੋਲ
ਕੁਝ ਤੇ ਬੋਲ ਅੱਖਾਂ ਨਾਲੇ ਖੋਲ
ਸੁਪਨੇ ਸਜਾ ਦੁਗਾ ਤੂੰ ਰਹੀ ਮੇਰੇ ਕੋਲ
ਕੁਝ ਤੇ ਬੋਲ
ਹਾਂ ਹਾਂ
ਐ ਕਿਵੇਂ ਆਉਣਗੇ ਨੀ
ਦੁੱਖ ਦੱਸ ਤੇਰੇ ਤੇ
ਪਹਿਲਾਂ ਨੀ ਆਉਣਾ ਪਾਉ
ਓਹਨਾ ਨੂੰ ਨੀ ਮੇਰੇ ਤੇ
ਕਰਕੇ ਮੈਂ ਲਾਡ ਤੈਨੂੰ
ਰੁੱਸੀ ਨੂੰ ਮਨਾ ਲਊਗਾ
ਲਿੱਖ ਦੁਗਾ ਨਾਮ ਤੇਰਾ
ਜ਼ਿੰਦਗੀ ਦੇ ਘੇਰੇ ਤੇ
ਐ ਕਿਵੇਂ ਆਉਣਗੇ ਨੀ
ਦੁੱਖ ਦੱਸ ਤੇਰੇ ਤੇ
ਪਹਿਲਾਂ ਨੀ ਆਉਣਾ ਪਾਉ
ਓਹਨਾ ਨੂੰ ਨੀ ਮੇਰੇ ਤੇ
ਕਰਕੇ ਮੈਂ ਲਾਡ ਤੈਨੂੰ
ਰੁੱਸੀ ਨੂੰ ਮਨਾ ਲਊਗਾ
ਲਿੱਖ ਦੁਗਾ ਨਾਮ ਤੇਰਾ
ਜ਼ਿੰਦਗੀ ਦੇ ਘੇਰੇ ਤੇ
ਕੰਨ ਚਾਹੁੰਦੇ ਸੁਣ ਨਾ ਨੀ
ਝਾਂਜਰਾਂ ਤੇਰੀਆਂ ਦੇ ਜੋ ਸ਼ੋਰ
ਕੁਝ ਤੇ ਬੋਲ ਅੱਖਾਂ ਨਾਲੇ ਖੋਲ
ਸੁਪਨੇ ਸਜਾ ਦੁਗਾ ਤੂੰ ਰਹੀ ਮੇਰੇ ਕੋਲ
ਕੁਝ ਤੇ ਬੋਲ
ਕੁਝ ਤੇ ਬੋਲ ਅੱਖਾਂ ਨਾਲੇ ਖੋਲ
ਸੁਪਨੇ ਸਜਾ ਦੁਗਾ ਤੂੰ ਰਹੀ ਮੇਰੇ ਕੋਲ
ਕੁਝ ਤੇ ਬੋਲ
Dreams Unfold Lyrics In English
Haan Aaa Haan Aaa
Jede Tu Aa Soche Hoye
Din Main Dikha Dunga
Tereyan Ni Paira Hethan
Taare Main Bicha Dunga
Jede Tu Aa Soche Hoye
Din Main Dikha Dunga
Tere Aa Ni Paira Hethan
Tare Main Bicha Dunga
Mere Utte Chadd De Ni
Sariyan Tu Fikkraan
Tere Mathe Utte Sara
Ambar Saja Dunga
Sunuga Teriyan Main Sariyan
Tu Behke Taan Farol
Kuj Te Bol Akhan Naale Khol
Supne Saja Dunga Tu Rahi Mere Kol
Kuj Te Bol
Kuj Te Bol Akhan Naale Khol
Supne Saja Dunga Tu Rahi Mere Kol
Kuj Te Bol Kujh Te Bol
Teri Har Mang Naal
Bhar Dunga Rahwan Nu
Puttan Wangu Palunga
Main Tereyan Ni Chahwan Nu
Haase Tere Rakhunga
Ni Akhan Ch Vasake Ni
Rakhunga Na Sunniyan
Main Teriyan Ni Baahan Nu
Rang Ae Gulabi Tera
Tauba Hath Badeya Ni Soal
Kuj Te Bol Akhan Naale Khol
Supne Saja Dunga Tu Rahi Mere Kol
Kuj Te Bol
Kuj Te Bol Akhan Naale Khol
Supne Saja Dunga Tu Rahi Mere Kol
Kuj Te Bol
Haan Aa Haan Aa Haan Aa..
Aye Kiwen Aayunge Ni
Dukh Dass Tere Te
Pehlan Ni Auna Payu
Ohna Nu Ni Mere Te
Karke Main Laad Tainu
Russi Nu Mana Lunga
Likh Dunga Naam Tera
Zindagi De Ghere Te
Aye Kiwen Aaunge Ni
Dukh Dass Tere Te
Pehlan Ni Auna Payu
Ohna Nu Ni Mere Te
Karke Main Laad Tainu
Russi Nu Mana Lunga
Likh Dunga Naam Tera
Zindagi De Ghere Te
Kan Chaunde Sun Na Ni
Jhanjaran Teriyan De Jo Shor
Kuj Te Bol Akhan Naale Khol
Supne Saja Dunga Tu Rahi Mere Kol
Kuj Te Bol
Kuj Te Bol Akhan Naale Khol
Supne Saja Dunga Tu Rahi Mere Kol
Kuj Te Bol
Written by: Jagjeet
This is it. Dreams Unfold Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Song: | Dreams Unfold |
Singer(s): | Prem Dhillon |
Musician(s): | Opi Music |
Lyricist(s): | Jagjeet |
Label(©): | Melody House |