ਦਿਲ ਮੰਗਿਆ (Dil Mangeya) is New Panjabi song sung by Sajjan Adeeb feat Rumman Ahmed with music is given by Desi Crew. While This song lyrics are written by Arshdeep Sandhu and music video released by Sajjan Adeeb.
ਦਿਲ ਮੰਗਿਆ Lyrics In Panjabi
ਪੁੱਛਦਾ ਜੇ ਹਾਂ ਨਾ ਲਾਉਂਦੀ ਮਿੰਟ ਵੇ
ਕਿੰਨੇ ਤਾਂ ਮੈਂ ਦਿੱਤੇ ਸੀਗੇ ਹਿੰਟ ਵੇ
ਤੇਰੇ ਪਿੱਛਲੇ ਬੇਂਚ ਉੱਤੇ ਬਹਿੰਦੀ ਸੀ
ਹੋਰ ਕਾਤੋਂ ਦੇਖਦੀ ਮੈਂ ਰਹਿੰਦੀ ਸੀ
ਕਿੱਤੇ ਵੇਸਟ ਤੂੰ ਪੂਰੇ ਤਿੰਨ ਸਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਜਦੋ ਪੜ੍ਹਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਬੀ.ਏ ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਕੋਲੋਂ ਕੋਲੋਂ ਬਹਿੰਦੀ ਸੀ
ਵੇ ਜੇਰਰ ਕਰ ਲੈਂਦਾ ਜੇ
ਮੈਂ ਕਦੋਂ ਰੋਕਣਾ ਸੀ
ਹੱਥ ਫੜ ਲੈਂਦਾ ਜੇ
ਹੱਸਦਾ ਤੂੰ ਜਦੋ
ਸਾਂਭ ਰੱਖੀਆਂ ਬਥੇਰੀਆਂ
ਕਿੱਤਿਆਂ ਕਲਿਕ ਚੋਰੀ
ਫੋਟੋਂ ਵੇ ਤੇਰੀਆਂ
ਜੋੜੀ ਤੇਰੀ ਮੇਰੀ ਬਣਦੀ ਕਮਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਜਦੋ ਪੜ੍ਹਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਬੀ.ਏ ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਤੇਰੇ ਨਾਲ ਤੁਰਨਾ ਸੀ ਹੱਥ ਫੜ ਕੇ
ਵੇ ਆਪੇ ਰੁਸ ਆਪੇ ਮਨ ਜਾਂਦੀ ਲੜ ਕੇ
ਹਾਲੇ ਤੱਕ ਦੇਂਦੀ ਆ ਸਕੂਨ ਦਿਲ ਨੂੰ
ਤੇਰੇ ਨਾਲ ਕਿੱਤੀ ਆ ਜੋ ਗੱਲਾਂ ਖੜ ਕੇ
ਰਿਹਾ ਲੱਗਦਾ ਤਤੁ ਹਿਕ ਦੀਵਾ ਬਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਜਦੋ ਪੜ੍ਹਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਬੀ.ਏ ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਇੰਸਟਾ ਤੇ ਕੋਟ ਪਾਏ ਤੈਨੂੰ ਟੈਗ ਕਰਕੇ
ਅਕਲਾਂ ਤੌ ਕੋਰੇ ਆ ਨਾ ਛੱਡੇ ਲਾਇਕ ਕਰਕੇ
ਸੁੱਖ ਗਿਆ ਕਿਤਾਬਾਂ ਚ ਗੁਲਾਬ ਤੈਨੂੰ ਦੇਣਾ ਸੀ
ਦਿਲ ਦਾ ਤੂੰ ਰਾਜਾ ਵੇ ਖਿਤਾਬ ਤੈਨੂੰ ਦੇਣਾ ਸੀ
ਸਾਰੇ ਕਾਲਜ ਚ ਮੱਚਦਾ ਬਵਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਜਦੋ ਪੜ੍ਹਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
ਬੀ.ਏ ਕਰਦੀ ਹੁੰਦੀ ਸੀ ਤੇਰੇ ਨਾਲ
ਵੇ ਓਦੋ ਕਿਉਂ ਨੀ ਦਿਲ ਮੰਗਿਆ
Dil Mangeya Lyrics In English
Desi Crew..! Desi Crew..!
Puchda Je Haan Na Laundi Mint Ve
Kinne Ta Main Ditte Sige Hint Ve
Tere Pichle Bench Utte Behndi Si
Hor Kaaton Dekhdi Main Rehndi Si
Kitte Waste Tu Poore Teen Saal
Ve Ohdo Kyun Ni Dil Mangeya
Jado Padhdi Hundi Si Tere Naal
Ve Ohdo Kyun Ni Dil Mangaya
B.A Kardi Hundi Si Tere Naal
Ve Ohdo Kyun Ni Dil Mangaya
Kolo Kolo Behdi Si
Ve Jerra Kar Lainda Je
Main Kadon Rokna Si
Hath Fadd Lainda Je
Hasda Tu Jado
Sambh Rakhiya Bhateriya
Kittiyan Click Chori
Photovan Ve Teriyan
Jodi Teri Meri Banndi Kamal
Ve Ohdo Kyun Ni Dil Mangaya
Jado Padhdi Hundi Si Tere Naal
Ve Ohdo Kyun Ni Dil Mangaya
B.A Kardi Hundi Si Tere Naal
Ve Ohdo Kyun Ni Dil Mangaya
Tere Naal Turna Si Hath Fadh Ke
Ve Aape Russ Aape Man Jandi Lad Ke
Halle Tak Dendi Aa Sukoon Dil Nu
Tere Naal Kitti Aa Jo Gallan Khad Ke
Reha Langda Tu Hiqqi Diwa Baal
Ve Ohdo Kyun Ni Dil Mangeya
Jado Padhdi Hundi Si Tere Naal
Ve Ohdo Kyun Ni Dil Mangeya
B.A Kardi Hundi Si Tere Naal
Ve Ohdo Kyun Ni Dil Mangeya
Insta Te Quote Paye Tainu Tag Karke
Akalan To Kore Aa Na Chadde Like Karke
Sukh Jeha Kitaba Ch Gulab Tainu Dena Si
Dil Da Tu Raja Ve Khitab Tainu Dena Si
Sare College Ch Machda Bawal
Ve Ohdo Kyun Ni Dil Mangeya
Jado Padhdi Hundi Si Tere Naal
Ve Ohdo Kyun Ni Dil Mangaya
B.A Kardi Hundi Si Tere Naal
Ve Ohdo Kyun Ni Dil Mangeya
Written by: Arshdeep Sandhu
This is it. Dil Mangeya Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Sajjan Adeeb |
Musician(s): | Desi Crew |
Lyricist(s): | Arshdeep Sandhu |
Cast: | Sajjan Adeeb, Rumman Ahmed |
Label(©): | Sajjan Adeeb Music |