Dhundle Dhundle Lyrics – Bunny Johal 

ਧੁੰਦਲੇ ਧੁੰਦਲੇ (Dhundle Dhundle) Lyrics this song by the Bunny Johal is the most recent Punjabi song. Bunny Johal has alo writes this song’s lyrics. The music for this song is given by Black Virus Music

ਧੁੰਦਲੇ ਧੁੰਦਲੇ Lyrics In Punjabi

ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ
ਬਸ ਉਸ ਇਕ ਸਹਿ ਨੂੰ ਹਾਰੀ ਬੈਠੇ ਆਂ
ਤੇ ਬਾਕੀ ਦੁਨੀਆਂ ਜੋਹਲ ਹੋਰਨਾਂ ਨੇ ਜਿੱਤੀ ਪਈ ਏ

ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ
ਬਸ ਉਸ ਇਕ ਸਹਿ ਨੂੰ ਹਾਰੀ ਬੈਠੇ ਆਂ
ਤੇ ਬਾਕੀ ਦੁਨੀਆਂ ਜੋਹਲ ਹੋਰਨਾਂ ਨੇ ਜਿੱਤੀ ਪਈ ਏ

ਖੁੱਲਿਆਂ ਬਾਲਾਂ ਵਿਚ ਨੀ ਦਿਸਦਾ ਕੇਹਰ ਹਸੀਨਾਂ ਦਾ
ਸਿਲਕੀ ਬਾਲ ਤੇ ਜੇਡ ਬਲੈਕ ਸ਼ੋਲ ਪਸ਼ਮੀਨਾ ਦਾ
ਹਾਏ ਓਹਨੂੰ ਤਾਂ ਕੋਈ ਖ਼ਬਰਾਂ ਨੀ ਮੇਰੇ ਹਾਲ ਦੀਆਂ
ਅੱਜ ਵੀ ਢੰਗ ਕੇ ਹਿਕ ਦੇ ਉੱਤੇ ਲਿੱਟੀ ਪਈ ਏ

ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ

ਜੇ ਸਾਹਮਣੇ ਆ ਗਈ ਪੱਕੀ ਗੱਲ ਪਹਿਚਾਣ ਲਉਗਾ
ਰੱਬ ਦੀ ਸੋਹ ਨਾ ਮੁੜ ਜ਼ਿੰਦਗੀ ਚੋ ਜਾਣ ਦੇਉਗਾ
ਬਾਕੀ ਤਾਂ ਸਭ ਹੱਥਾਂ ਦੀਆਂ ਲਕੀਰਾਂ ਨੇ
ਪਤਾ ਨੀ ਕਹਿਦੇ ਲੇਖੇ ਲਿਖੀ ਪਈ ਏ

ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ

ਤੱਕ ਲਏ ਕੋਈ ਇੱਕ ਵਾਰ ਮੁਸੀਬਤ ਪਾ ਸੱਕਦੀ ਏ
ਹੀਰ ਤੌ ਸੋਹਣੀ ਮੁੜ ਕੋਈ ਕਿਦਾਂ ਆ ਸੱਕਦੀ ਏ
ਹੱਸ ਕਿੱਦਾਂ ਲੂਟਨੇ ਤਖ਼ਤ ਹਜ਼ਾਰੇ ਓਏ
ਅੱਜ ਨਾਈ ਓ ਰੱਬ ਬੱਲੋ ਸਿਖੀ ਪਈ ਏ

ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ

ਨੀ ਤੇਰਾ ਨਾਂ ਹਾਏ ਅੱਜ ਤੱਕ ਜਪਦੇ ਆਂ
ਤੂੰ ਲੱਭਦੀ ਨਾ ਥਾਂ ਥਾਂ ਤੇ ਲੱਭਣੇ ਆਂ
ਨੀ ਤੇਰਾ ਨਾਂ ਹਾਏ ਅੱਜ ਤੱਕ ਜਪਦੇ ਆਂ
ਤੂੰ ਲੱਭਦੀ ਨਾ ਥਾਂ ਥਾਂ ਤੇ ਲੱਭਣੇ ਆਂ

Dhundle Dhundle Lyrics In English

Dhundle Dhundle Nain Naksh Ohde Chete Ne
Te Baki Surat Akhan Muhron Mitti Payi Ae
Bas Ik Osse Sheh Nu Hari Baithe Aa
Te Baki Duniya Johal Horan Ne Jeeti Payi Ae

Dhundle Dhundle Nain Naksh Ohde Chete Ne
Te Baki Surat Akhan Muhron Mitti Payi Ae

Khuleyan Baalan Vich Nahi Bhulda Kehar Haseena Da
Silky Baal Te Z Black Shawl Pashmina Da
Haye Ohnu Taan Koi Khabran Nahi Mere Haal Diyan
Ajj Vi Dang Ke Hikk De Utte Liti Payi Ae

Dhundle Dhundle Nain Naksh Ohde Chete Ne
Te Baki Surat Akhan Muhron Mitti Payi Ae

Je Samne Aa Gayi Pakki Gall Pehchan Launga
Rab Di Sau Naah Mud Zindagi Chon Jaan Daunga
Baki Taan Sab Hathan Diyan Lakeeran Ne
Pata Ni Rab Ne Kidde Lekhi Likhi Payi Ae

Dhundle Dhundle Nain Naksh Ohde Chete Ne
Te Baki Surat Akhan Muhron Mitti Payi Ae

Tak Laye Koi Ik Waar Musibat Pa Sakdi Ae
Heer To Sohni Mud Koi Kidda Aa Sakdi Ae
Haske Kidda Lutne Takht Hazare Oye
Ajj Di Nahi Oh Rab Vallon Hi Sikhi Payi Ae

Dhundle Dhundle Nain Naksh Ohde Chete Ne
Te Baki Surat Akhan Muhron Mitti Payi Ae
Dhundle Dhundle Nain Naksh Ohde Chete Ne
Te Baki Surat Akhan Muhron Mitti Payi Ae

Ni Tera Naa Haye Ajtak Japte Aa
Toh Labdi Na Tha Tha Te Labne Aa

This is it. Dhundle Dhundle Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Bunny Johal
Music:Black Virus Music
Label:Rhythm Boyz