ਡੋਲਣਾ ਵੇ ਡੋਲਣਾ (Dholna Ve Dholna) from movie “Saunkan Saunkne” is New Panjabi song sun by Raj Ranjodh. This song lyrics are written by Raj Ranjodh. Music given by Desi Crew. & featuring artists are Ammy Virk, Sargun Mehta, Nimrat Khaira and video is released by Tips Punjabi.
Movie: Saunkan Saunkne
ਡੋਲਣਾ ਵੇ ਡੋਲਣਾ Lyrics In Panjabi
ਤੇਰੇ ਜਾਣ ਦੀ ਏ ਗੱਲਾਂ
ਮੈਂ ਸੁਨ ਸੁਨ ਖੂਰਦੀ ਚਲਾ
ਮੈਂ ਵਿੱਛੜ ਕੇ ਮਰ ਜਾਣਾ
ਏ ਇਸ਼ਕ ਦਾ ਰੋਗ ਅਵੱਲਾ
ਤੇਰੀ ਬੇਵਫ਼ਾਈ ਜਰ ਲਈ
ਤੈਨੂੰ ਤਾਂ ਵੀ ਜਿੱਤ ਨਾ ਪਾਈ
ਮੇਰੀ ਸੜਦੀ ਰੂਹ ਤੇ ਚੰਨਾ
ਨਾ ਤੂੰ ਫਿਕਰ ਦੀ ਚਾਦਰ ਪਾਈ
ਓ ਬੁੱਕ ਵਿਚ ਭਰੇ ਸੀ
ਪਾਣੀ ਚੋਈ ਜਾਂਦਾ ਏ
ਜਾਨ ਸਾਡੀ ਨਿਕਲੇ ਤੇ
ਦਿਲ ਰੋਈ ਜਾਂਦਾ ਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਈ ਜਾਂਦਾ ਏ
ਜਾਨ ਸਾਡੀ ਨਿਕਲੇ ਤੇ
ਦਿਲ ਰੋਈ ਜਾਂਦਾ ਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਈ ਜਾਂਦਾ ਏ
ਸਾਥੋਂ ਸਾਡਾ ਆਪਣਾ
ਡੋਲਣਾ ਵੇ ਡੋਲਣਾ
ਰੁਸਨਾ ਯਾ ਬੋਲਣਾ
ਪਲਕਾਂ ਤੇ ਰੱਖ ਸਾਨੂੰ
ਪੈਰਾਂ ਵਿਚ ਰੋਲ ਨਾ
ਡੋਲਣਾ ਵੇ ਡੋਲਣਾ
ਰੁਸਨਾ ਯਾ ਬੋਲਣਾ
ਪਲਕਾਂ ਤੇ ਰੱਖ ਸਾਨੂੰ
ਪੈਰਾਂ ਵਿਚ ਰੋਲ ਨਾ
ਡੋਲਣਾ ਵੇ ਡੋਲਣਾ ਹਾਂ
ਡੋਲਣਾ ਵੇ ਡੋਲਣਾ
ਆ ਬੈਠ ਤੇਰੇ ਵੇ ਮੱਥੇ
ਮੈਂ ਮਾਨਸਰੋਵਰ ਤਾਰਾ
ਜੇ ਵੱਸ ਹੋਵੇ ਤਾਂ ਸਿਰ ਤੌ
ਕੁੱਲ ਸੂਰਜ ਤਾਰੇ ਵਾਰਾਂ
ਤੇਰੀ ਅੱਖ ਨੂੰ ਦੇਵਾ ਸੁਪਨੇ
ਤੇਰੇ ਹਾਸੇ ਤੇ ਰੂਹ ਹਾਰਾਂ
ਬੱਸ ਇਕ ਸਾਹ ਹੋ ਜੀ
ਓਸੇ ਵਿਚ ਉਮਰ ਗੁਜਾਰਾ
ਕਾਤੋ ਸਾਨੂੰ ਵੇਖ ਚੰਨਾ
ਬੂਹੇ ਢੋਈ ਜਾਣਾ ਏ
ਜਾਨ ਸਾਡੀ ਨਿਕਲੇ ਤੇ
ਦਿਲ ਰੋਈ ਜਾਂਦਾ ਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਈ ਜਾਂਦਾ ਏ
ਜਾਨ ਸਾਡੀ ਨਿਕਲੇ ਤੇ
ਦਿਲ ਰੋਈ ਜਾਂਦਾ ਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਈ ਜਾਂਦਾ ਏ
ਸਾਥੋਂ ਸਾਡਾ ਆਪਣਾ
ਡੋਲਣਾ ਵੇ ਡੋਲਣਾ
ਰੁਸਨਾ ਯਾ ਬੋਲਣਾ
ਪਲਕਾਂ ਤੇ ਰੱਖ ਸਾਨੂੰ
ਪੈਰਾਂ ਵਿਚ ਰੋਲ ਨਾ
ਡੋਲਣਾ ਵੇ ਡੋਲਣਾ ਹਾਂ
ਡੋਲਣਾ ਵੇ ਡੋਲਣਾ
Dholna Ve Dholna Lyrics In English
Tere Jan Di Ae Gallan
Main Sun Sun Khoordi Chala
Main Vichad Ke Mar Jana
Ae Ishq Da Rog Aa Wallah
Teri Bewafai Jarr Layi
Tainu Taa Vi Jeet Na Payi
Meri Sadh Di Rooh Te Channa
Na Tu Fikar Di Chadr Payi
Oh Bukk Wich Bhare Assi
Paani Choyi Janda Ae
Jaan Saddi Nikle Te
Dil Royi Janda Ae
Satho Sadda Apna
Begana Hoyi Janda Ae
Jaan Saddi Nikle Te
Dil Royi Janda Ae
Satho Sadda Apna
Begana Hoyi Janda Ae
Satho Sadda Apna
Dolna Ve Dolna
Rusna Ya Bolna
Palaka Te Rakh Sanu
Paira Wich Rol Na
Dholna Ve Dholna
Rusna Ya Bolna
Palaka Te Rakh Sanu
Paira Wich Rol Na
Dholna Ve Dholna Aah
Dholna Ve Dholna
Haa Baith Tere Ve Mathe
Main Maansarovar Tara
Je Vass Howe Taa Sir To
Kull Suraj Taare Vaara
Teri Nakh Nu Dewa Supne
Tere Haase Te Rooh Haara
Bass Ik Sanh Mera Ho Ji
Bass Osse Wich Umar Gujara
Kaato Sanu Vekh Channa
Boohe Dhoi Jana Ae
Jaan Saddi Nikle Te
Dil Royi Janda Ae
Satho Sadda Apna
Begana Hoyi Janda Ae
Jaan Saddi Nikle Te
Dil Royi Janda Ae
Satho Sadda Apna
Begana Hoyi Janda Ae
Satho Sadda Apna
Dolna Ve Dolna
Rusna Ya Bolna
Palaka Te Rakh Sanu
Paira Wich Rol Na
Dolna Ve Dolna Aah
Dholna Ve Dholna
This is it. Dholna Ve Dholna Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Raj Ranjodh |
Musician(s): | Desi Crew |
Lyricist(s): | Raj Ranjodh |
Cast: | Ammy Virk, Nimrat Khaira, Sargun Mehta |
Label(©): | Tips Punjabi |