Dhokha Degya Lyrics in Punjabi by Himmat Sandhu

ਧੋਖਾ ਦੇਗਿਆ (Dhokha Degya) Lyrics This new Punjabi song by Himmat Sandhu. Music is given by Ikky Himmat Sandhu has written this song Lyrics. Video of this song is directed by Arsh Bhambra and Arry Kahlon.

ਧੋਖਾ ਦੇਗਿਆ Lyrics In Punjabi

ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ

ਹੋ ਤੇਰੀ ਯਾਦ ਸਤਾਊ ਗੀ
ਕੋਲੀਆ ਨਾਲ ਲੱਗ ਲੱਗ ਰੋਵਾ ਗੇ
ਤੇਰੇ ਹੋਏ ਬੈਠੇ ਸੀ
ਹੁਣ ਹੋਰ ਦੇ ਕਿੱਦਾ ਹੋਵਾ ਗੇ
ਕਿਣੇ ਮੋਹ ਲਿਆ ਮਨ ਤੇਰਾ ਹਾਏ
ਕਿਣੇ ਮੋਹ ਲਿਆ ਮਨ ਤੇਰਾ
ਤੇ ਫਿੱਕਾ ਪਾ ਗਿਆ ਸਾਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ

ਵੇ ਮੈਂ ਮਸਾ ਮਨਾਏ ਘਰਦੇ ਸੀ
ਵੇ ਓ ਐਸੇ ਗੱਲੋ ਡਰਦੇ ਸੀ
ਹੋਰ ਕੀ ਲੈਣਾ ਉਹਨਾ ਨੇ
ਵੇ ਉਹ ਮੇਰਾ ਹੀ ਮੋਹ ਕਰਦੇ ਸੀ
ਭਾਬੀ ਭਾਬੀ ਕਹਿੰਦੇ ਸੀ ਹਾਏ
ਜੋ ਭਾਬੀ ਭਾਬੀ ਕਹਿੰਦੇ ਸੀ
ਕਿ ਕਹਿਗਾ ਤੂੰ ਉਹਨਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ

ਯੂਪੀ ਵਾਲੇਆ ਸੰਧੂਆ ਵੇ
ਰਹਿ ਹੱਸਦਾ ਨਾਲੇ ਵੱਸਦਾ
ਜੇ ਹੋ ਸਕਿਆ ਤਾ ਵੇ
ਰਹਿ ਤੂੰ ਰਾਜੀ ਖੁਸੀ ਮੈਨੂੰ ਦੱਸਦਾ
ਲੋਕ ਤੈਨੂੰ ਸਾਬ ਸਾਬ ਆਖਣ ਹਾਏ
ਲੋਕ ਤੈਨੂੰ ਸਾਬ ਸਾਬ ਆਖਣ
ਤੇ ਤੂੰ ਲਾਰੇ ਲਾ ਗਿਆ ਸਾਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ
ਧੋਖਾ ਦੇ ਗਿਆ ਸੱਜਣਾ ਵੇ
ਅੱਧ ਵਿਚ ਕਾਰੇ ਛੱਡ ਗਿਆ ਸਾਨੂੰ
ਸਾਥੋ ਭਰ ਗਿਆ ਮਨ ਤੇਰਾ
ਤੇ ਗਲ ਨਾਲ ਲਾ ਲਿਆ ਤੂੰ ਹੋਰਾ ਨੂੰ

Dhokha Degya Lyrics In English

Dhokha Degya Sajna Ve
Aadd Vich Ghaare Chhad Gaya Sanu Saathon Par Gaya Mann Tera Te
Karna Laa Liya Tu Hora Nu Dhokha Degya Sajna Ve
Aadd Vich Ghaare Chhad Gaya Sanu

Ho Teri Yaad Satau Gi
Kalyaan Lag Lag Hovega. Teri Hoe Baithe Si
Hon Te Kita Hovega

Kive Moja Mann Tera Te
Kive Moja Mann Tera Te
Phika Pa Gaya Sanu

Dhokha Degya Sajna Ve
Aadd Vich Ghaare Chhad Gaya Sanu Saathon Par Gaya Mann Tera Te
Karna Laa Liya Tu Hora Nu. Dhokha Degya Sajna Ve
Aadd Vich Kaare Chhad Gaya Sanu

Ve Main Masama Karde Si
Ve O Ise Gallon Darde Si. hor Ki Lena Ona Ne
Mera Hi Mo Karte Si

Jo Bhabi, Bhabi Kahnde Si
Ki Kahenga Tu Unha Nu

Dhokha Degya Sajna Ve
Aadd Vich Ghaare Chhad Gaya Sanu

Saathon Par Gaya Mann Tera Te
Karna Laa Liya Tu Hora Nu

Dhokha Degya Sajna Ve
Aadd Vich Kaare Chhad Gaya Sanu

Juppi Walya Sandhu Aave,
Rahi Hasta Naale Basta

Je Ho Sakya Ta Aave,
Rahi Tu Razi Khushi Mainnu Dasta

Log Tenu Saab Saab Akhann,
Te Tu Laare La Gaya Sanu

Dhokha Degya Sajna Ve
Aadd Vich Kaare Chhad Gaya Sanu

Saathon Par Gaya Mann Tera Te
Karna Laa Liya Tu Hora Nu

Dhokha Degya Sajna Ve
Aadd Vich Kaare Chhad Gaya Sanu

This is it. ਧੋਖਾ ਦੇਗਿਆ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer, Lyricist & Music LabelHimmat Sandhu
MusicIkky
DirectorArsh Bhambra, Arry Kahlon