ਧੀ ਪੁੱਤ (Dhee Putt) by Mani Longia is a New Punjabi song. This song lyrics are also written by Mani Longia. Music given by Starboy X. and featuring artists are Swati Chauhan, Mani Longia and video is released by Mani Longia Music.
ਧੀ ਪੁੱਤ Lyrics In Punjabi
ਨਾਂ ਰੱਖਣੇ ਆਪਾਂ ਦੋਵੇ ਨੇ ਆਪਣੇ ਜਾਏਂ ਦੇ
ਕਿੰਨੇ ਜੱਚਨੇ ਛੋਟੇ ਛੋਟੇ ਕੱਪੜੇ ਪਾਇਆ ਦੇ
ਨਾਂ ਰੱਖਣੇ ਆਪਾਂ ਦੋਵੇ ਨੇ ਆਪਣੇ ਜਾਏਂ ਦੇ
ਕਿੰਨੇ ਜੱਚਨੇ ਛੋਟੇ ਛੋਟੇ ਕੱਪੜੇ ਪਾਇਆ ਦੇ
ਕਦੇ ਪਾਪਾ ਤੇ ਕਦੇ ਮੰਮੀ ਨੀ
ਧੀ ਪੱਤ ਜਿੰਨੀ ਹੋਊ ਲੰਮੀ ਨੀ
ਹਾਏ ਰਾਤੀ ਸੁੱਤਾ ਉੱਠ ਕੇ
ਰਾਤੀ ਸੁੱਤਾ ਉੱਠ ਕੇ ਵਾਰ ਵਾਰ ਤੱਕੂਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂ ਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂ ਗਾ
ਅੱਖਾਂ ਖੁਲਦੀ ਸਾਰ ਮੈਂ ਮੱਥੇ ਚੁੰਮਣੇ
ਚੁੰਮਣੇ ਜਿਗਰ ਦੇ ਟੋਟਿਆਂ ਦੇ
ਬੋਲ ਆ ਬੜੇ ਪਿਆਰੇ ਲੱਗਣੇ
ਲੱਗਣੇ ਛੋਟੀਆਂ ਛੋਟੀਆਂ ਦੇ
ਕਦੇ ਰੋਣੇ ਤੇ ਕਦੀ ਹਾਸੇ ਨੀ
ਸੁੱਖ ਹੋਊ ਚਾਰੇ ਪਾਸੇ ਨੀ
ਕਦੇ ਹੱਥ ਨੀ ਚੁੱਕਣਾ ਓਹਨਾ ਤੇ
ਇਹ ਖਿਆਲ ਰੱਖੂਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂਗਾ
ਨੀ ਪੁੱਤ ਭਾਵੇ ਪਹਿਲਾਂ ਮੰਮੀ ਕੇਹਦੇ
ਧੀ ਤਾ ਡੈਡਾ ਹੀ ਆਖੂਗੀ
ਜੇ ਤੂੰ ਮੈਨੂੰ ਕਰੇ ਗੁੱਸਾ ਤੈਨੂੰ
ਟੇਢਾ ਟੇਢਾ ਝਾਕੂਗੀ
ਧੀਆਂ ਪੁੱਤ ਨੇ ਮਿੱਠੜੇ ਮੇਵੇ
ਮੇਰਾ ਵਾਹਿਗੁਰੂ ਸਭ ਨੂੰ ਦੇਵੇ
ਮੈਂ ਏਨੇ ਭੋਲੇ ਹਾਸਿਆਂ
ਤੌ ਨਾ ਕਦੇ ਅੱਕੁਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂਗਾ
ਵਾਹ ਨੀ ਮੇਰੀਏ ਬਰਕਤ
ਕੌਰ ਬਰਕਤਾਂ ਲੈਕੇ ਆਈ ਤੂੰ
ਰੱਬ ਤੌ ਅਪਣੀ ਦਾਦੀ ਮਾਂ ਦੀ
ਉਮਰ ਵੱਧਾ ਕੇ ਲੈ ਆਈ ਤੂੰ
ਮੱਥੇ ਗਰਮ ਜਦੋ ਤੇਰਾ ਹੋਵੇ ਨੀ
ਦਿਲ ਮੇਰਾ ਚੰਦਰ ਰੋਵੇ ਨੀ
ਤੈਨੂੰ ਵਿਆਹ ਕੇ ਤੋਰੁ ਜਦੋ
ਨੀ ਰੋਣੋ ਨਾ ਥੱਕਉ ਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂਗਾ
ਤੂੰ ਪੁੱਤ ਨੂੰ ਚੁੱਕ ਲਿਆ ਕਰੀ
ਤੇ ਧੀ ਨੂੰ ਮੈਂ ਚੱਕੂਗਾ
Dhee Putt Lyrics In English
Naa Rakhne Appa Dovan Ne Apne Jayean De
Kinne Jachne Chote Chote Kapde Payean De
Naa Rakhne Appa Dovan Ne Apne Jayean De
Kinne Jachne Chote Chote Kapde Payean De
Kade Papa Te, Kade Mummy Ni
Dhee Putt Jinni Hou Lammi Ni
Haaye Raati Suttta Utth Utth Ke
Raati Suttta Utth Utth Ke
Vaar Vaar Takunga
Tu Putt Nu Chuk Leya Kari
Te Dhee Nu Main Chakunga
Tu Putt Nu Chuk Leya Kari
Te Dhee Nu Main Chakunga
Akkh Khuldi Saar Main Mathe Chumne,
Chumne Jigar De Toteyan De
Bol Aa Bade Pyare Lagne,
Lagne Choteyan Choteyan De
Kade Rone Te, Kade Hasse Ni
Sukh Hou Chare Passe Ni
Kade Hath Ni Chukna Ohna Te
Eh Khayal Rakhunga
Tu Putt Nu Chuk Leya Kari
Te Dhee Nu Main Chakunga
Tu Putt Nu Chuk Leya Kari
Te Dhee Nu Main Chakunga
Ni Putt Bhavein Pehla Mummy Kehde
Dhee Ta Daida Ee Akhungi
Je Tu Menu Kare Gussa Tainu
Teda Teda Jhakugi
Dheeyan Putt Ne Mithde Meve
Mera Waheguru Sab Nu Deve
Main Ene Bhole Hasseyan To Na Kade Akunga
Tu Putt Nu Chuk Leya Kari
Te Dhee Nu Main Chakunga
Tu Putt Nu Chuk Leya Kari
Te Dhee Nu Main Chakunga
Waah Ni Meriye Barkat Kaure Barkatan Laike Aayi Tu
Rab To Apni Dadi Maa Di Umar Vadha Ke Leayi Tu
Matha Garm Jado Tera Hove Ni
Dil Mera Chandra Rove Ni
Tainu Viaah Ke Torun Jdo Ni Rono Na Thakunga
Tu Putt Nu Chuk Leya Kari
Te Dhee Nu Main Chakunga
Tu Putt Nu Chuk Leya Kari
Te Dhee Nu Main Chakunga
This is it. Dhee Putt Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Dhee Putt Song Info
Singer(s): | Mani Longia |
Musician(s): | Starboy X |
Lyricist(s): | Mani Longia |
Cast: | Swati Chauhan, Mani Longia |
Label(©): | Mani Longia Music |