“Dekhi Ja (ਦੇਖੀ ਜਾ) is a latest Punjabi song by Parmish Verma . The song features lyrics written by Laddi Chahal with music composed by Sickboi. Listen to Dekhi Ja Punjabi song, check out full lyrics, and watch the official video.”
Album: Victory Lap
ਦੇਖੀ ਜਾ Lyrics In Punjabi
ਸੁਣ ਮਿੱਤਰਾ ਵੇ ਕੰਮ ਸਿਖਰਾਂ ‘ਤੇ
ਮੇਲ ਜੋਲ ਗੇੜੀਆਂ ‘ਤੇ ਮੈਸੇਜ ਟਵਿੱਟਰਾਂ ‘ਤੇ
ਗੱਲ ਬਾਤ ਤੇਰੀ ਮੇਰੇ ਸ਼ਹਿਰ ਗੇੜੀ
ਪੋਰਸ਼ੇ ਸੈਕਟਰਾਂ ਵਿੱਚ ਟੂ ਸੀਟਰਾਂ ‘ਤੇ
ਫਿਰਦੀਆਂ ਉੱਡਦੀਆਂ ਆਵਾਜ਼ਾਂ ਦੂਰੋਂ ਆਉਂਦੀਆਂ
ਡਿਫੈਂਡਰਾਂ ਲੈਜੈਂਡਾਂ ਗੇੜੇ ‘ਤੇ ਗੇੜੇ ਲਾਉਂਦੀਆਂ
ਮੈਂ ਸੰਗਦੀ ਨਾ ਦੱਸਦੀ ਸਹੇਲੀਆਂ ‘ਚ ਹੱਸਦੀ
ਵੇ ਯਾਰੀ ਸਾਡੀ ਨਵੀਂ ਨਵੀਂ ਲੱਗੀ ਓਹਲਾ ਰੱਖਦੀ
ਨਾ ਨਾ ਦਿਲ ਵਿੱਚ ਹੇਰਾ ਫੇਰੀ ਨਾ
ਜੱਟਾ ਦੇਖੀ ਜਾ ਪਰ ਛੇੜੀ ਨਾ
ਜੱਟਾ ਦੇਖੀ ਜਾ ਪਰ ਛੇੜੀ ਨਾ
ਜੱਟਾ ਦੇਖੀ ਜਾ ਪਰ ਛੇੜੀ ਨਾ
ਓ ਘੋੜੀਆਂ ਦਾ ਸ਼ੌਂਕ ਪਿੰਡ ਜੌਨ ਡੀਅਰ ਚਾਰ
ਫਾਰਮਾਂ ‘ਚ ਗੇੜਿਆਂ ਲਈ ਬਾਪੂ ਕੋਲੇ ਥਾਰ
ਐਲਸੀ ਰੱਖੀ ਆ ਰੈਲੀਆਂ ‘ਤੇ ਜਾਣ ਨੂੰ
ਨੀ ਆਫ ਰੋਡਿੰਗ ਨੂੰ ਕਰਾਈ ਜਿਪਸੀ ਤਿਆਰ
ਓ ਉੱਚਾ ਕੋਈ ਬੋਲਦਾ ਨੀ ਸਾਡੇ ਅੱਗੇ ਗਵਾਂਢੀ
ਲੈਂਡ ਰੋਵਰਾਂ ਬ੍ਰਾਬਸਾਂ ਨਾਲ ਭਰੇ ਆ ਬਰਾਂਡੇ
ਨਾਲ ਪੱਕੇ ਯਾਰ ਵੈਲੀ ਜਿਮ ਲਾਈਏ ਡੇਲੀ
ਅੱਧੇ ਪਿੰਡ ਜਿੱਡੀ ਪਿੰਡ ਛੱਤੀ ਬੈਠੇ ਆ ਹਵੇਲੀ
ਚਿੱਟੇ ਕੁੜਤੇ ਮੁੱਛਾਂ ਕੁੰਡੀਆਂ
ਕਾਰਾਂ ਲਾਈਨ ‘ਚ ਖੜੀਆਂ ਹੁੰਦੀਆਂ
ਤੇ ਗੱਡੀ ਦੱਸ ਸੀ ਯਾਰਾਂ ਕੋਲ ਕਿਹੜੀ ਨਾ
ਜੱਟੀਏ ਦੇਖੀ ਜਾ ਪਰ ਛੇੜੀ ਨਾ
ਸਹੇਲੀਆਂ ਤਾਂ ਰਹਿੰਦੀਆਂ ਨੇ ਵਿਹਲੀਆਂ
ਮੈਂ ਫਿਟਨੈੱਸ ਫ੍ਰੀਕ ਤੇ ਪਿਲਾਟੇਸ ਜਾਂਦੀ ਡੇਲੀ ਆ
ਪੀਯੂ ਵਿੱਚ ਪੜ੍ਹਦੀ ਮੈਂ ਕੁੜੀ ਚੰਡੀਗੜ੍ਹ ਦੀ
ਤੇ ਸ਼ਾਪਿੰਗਾਂ ਮੈਂ ਸੱਜਣਾ ਲਾਹੌਰ ਤੋਂ ਆ ਕਰਦੀ
ਓ ਸਾਡੀ ਸੋਹਣੀਏ ਨੀ ਡਾਕੂਆਂ ਜੀ ਚਾਲ ਹੁੰਦੀ
ਰਣਬੀਰ ਮਾਨ ਵਾਂਗੂੰ ਮੂੰਹ ‘ਤੇ ਗੱਲ ਹੁੰਦੀ
ਵੈਲੀ ਸਾਰੇ ਸੋਹਣੀਏ ਗਰੁੱਪ ਦੇ ਲੜਾਕੂ
ਤਾਹੀਓਂ ਸੈਮੀ ਆਟੋ ਮਿੱਤਰਾ ਦੇ ਨਾਲ ਹੁੰਦੀ
ਗੇੜੀ ਮਾਰ ਕੇ 12 ‘ਤੇ ਸੂਈ ਚਾੜ੍ਹ ਕੇ
ਰਾਤਾਂ ਨੂੰ ਘਰੇ ਵੜਦੇ ਆ ਸ਼ਹਿਰ ਸਾਰਾ ਤਾੜ ਕੇ
ਨੀ ਸਾਰੀ ਰਾਤ ਚੌਂਕਾਂ ਉੱਤੇ ਫਿਰਦੀਆਂ ਘੁੰਮਦੀਆਂ
ਉੱਚੀਆਂ ਕਰਾਈਆਂ ਤੇ ਕਈ ਸੜਕਾਂ ਨੂੰ ਚੁੰਮਦੀਆਂ
ਐਵੇਂ ਨੀਂਦ ਉਡਾ ਦੀ ਮੇਰੀ ਨਾ
ਜੱਟੀਏ ਦੇਖੀ ਜਾ ਪਰ
ਜੱਟੀਏ ਦੇਖੀ ਜਾ ਪਰ ਛੇੜੀ ਨਾ
ਜੱਟਾ ਦੇਖੀ ਜਾ ਪਰ ਛੇੜੀ ਨਾ
ਜੱਟਾ ਦੇਖੀ ਜਾ ਪਰ ਛੇੜੀ ਨਾ
Dekhi Ja Translation
Sun Mitra Ve Kam Sikhra Te
Mel Jol Gediyan Te Message Twitter’a Te
Gal Baat Teri Mere Shehar Gedi
Porsche Sector’a Vich Two Seater’a Te
Firdiyan Udd Diyan Awazan Dooron Aundiyan
Defender’a Legend’a Gede Te Gede Laundiyan
Mai Sangdi Na Dasdi Saheliyan Ch Hasdi
Ve Yari Sadi Navi Navi Laggi Ohla Rakhdi
Na Na Dil Vich Hera Pheri Na
Jata Dekhi Ja Par Chedi Na
Jata Dekhi Ja Par Chedi Na
Jata Dekhi Ja Par Chedi Na
Oh Ghodiyan Da Shonk Pind John Deere Char
Farma Ch Gedeyan Lai Bapu Kole Thar
Lc Rakhi Aa Rellyan Te Jaan Nu
Ni Off Roading Nu Krai Gypsy Taiyar
Oh Ucha Koi Bolda Ni Sade Agge Gwandhi
Land Rover’a Brabsa Na Bhare Aa Barande
Naal Pake Yar Veli Gym Lai Dae Daily
Adhe Pind Jiddi Pind Chatti Baithe Aa Haveli
Chitte Kurte Mucha Kundiya
Cara Line Ch Khadiya Hundiya
Te Gadi Das Si Yaran Kol Kedi Na
Jatiye Dekhi Ja Par Chedi Na
Saheliyan Ta Rendiyan Ne Veliyan
Mai Fitness Freak Te Pilates Jandi Daily Aa
Pu Vich Pardi Mai Kudi Chandigarh Di
Te Shopinga Mai Sajjna Lahore To Aa Kardi
Oh Sadi Sohniye Ni Dakuya Ji Chal Hundi
Ranbir Maan Wangu Muh Te Gal Hundi
Veli Sare Sohniye Group De Ladaku
Tahio Semi Auto Mitra De Naal Hundi
Gehdi Maar Ke 12 Te Suyi Chaad Ke
Raata Nu Ghare Vadde Aa Shehar Sara Taad Ke
Ni Sari Raat Chaunka Utte Firdia Ghumdiya
Uchia Karaiya Te Kayi Sadka Nu Chumdiya
Aive Neend Uda Di Meri Na
Jatiye Dekhi Ja Par
Jatiye Dekhi Ja Par Chedi Na
Jata Dekhi Ja Par Chedi Na
Jata Dekhi Ja Par Chedi Na
This is it. ਦੇਖੀ ਜਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Parmish Verma |
| Written By: | Laddi Chahal |
| Musician(s) | Sickboi |