Dastaan E Ishq This Panjabi song is sung by R Nait, Music is given by MixSingh. R Nait has written the Dastaan E Ishq Lyrics. The music video of the Dastaan E Ishq song is directed by Frame Singh.
Album: Majak Thodi Ae
ਦਾਸਤਾਨ ਏ ਇਸ਼ਕ Lyrics In Panjabi
MixSingh in the house!
ਓ ਕਿਹੜੇ ਲੱਭ ਗਿਆ ਬੀਬਾ ਨਵੇਂ ਯਾਰ ਨੀ
ਓ ਕਿੰਨੇ ਖੋ ਲਿਆ ਆ ਯਾਰਾਂ ਦਾ ਪਿਆਰ ਨੀ
ਓ ਕਿੰਨੇ ਖੋ ਲਿਆ ਆ ਯਾਰਾਂ ਦਾ ਪਿਆਰ ਨੀ
ਓ ਕਿਹੜੇ ਲੱਭ ਗਿਆ ਬੀਬਾ ਨਵੇਂ ਯਾਰ ਨੀ
ਓ ਕਿੰਨੇ ਖੋ ਲਿਆ ਆ ਯਾਰਾਂ ਦਾ ਪਿਆਰ ਨੀ
ਨੀ ਤੂੰ ਆਪ ਹੀ ਮੁਹਾਰੇ ਵਿਚ ਚੱਲ ਦੀ
ਨੀ ਮੈਂ ਨਿੱਕਾ ਜੇਹਾ ਸਵਾਲ ਇਕ ਫੜਿਆ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਓਦੋਂ ਸੱਜਣਾ ਦਾ ਚੈਂਜ ਹੋਣਾ ਲਾਜ਼ਮੀ
ਜਦੋਂ ਆਉਂਦੀਆਂ ਨਜ਼ਰ ਚੀਜ਼ਾਂ ਨਵੀਆਂ
ਜਦੋਂ ਗਲੋਂ ਲਾਉਣਾ ਹੁੰਦਾ ਮਾਰਜਾਣੀਏ
ਫੇਰ ਕੱਢ ਦੇ ਆ ਪੁਰਾਣੇਆਂ ਚ ਕਮੀਆਂ
ਹਾਏ ਕੱਢ ਦੇ ਆ ਪੁਰਾਣੇਆਂ ਚ ਕਮੀਆਂ
ਹਾਏ ਨੀ ਤੇਰੇ ਨਾਲ ਜ਼ਿੰਦਗੀ ਜੀਉਣ
ਹੋ ਬਿੱਲੋ ਸੋ ਵਾਰੀ ਯਾਰ ਤੇਰਾ ਮਰੇ ਏ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਨੀ ਤੂੰ ਜਿੱਥੇ ਸੀ ਖੜਾਇਆ ਓਥੇ ਖੜੇ ਆਂ
ਇਕ ਇੰਚ ਨਾ ਰਕਾਨੇ ਮੁੰਡਾ ਹੱਲੂਗਾ
ਕੋਈ ਸੈਂਟਰ ਚਲਾਕੀਆਂ ਦਾ ਖੋਲ ਲੈ
ਸੋਹ ਰੱਬ ਦੀ ਰਕਾਨੇ ਬੜਾ ਚੱਲੂ ਗਾ
ਸੋਹ ਰੱਬ ਦੀ ਰਕਾਨੇ ਬੜਾ ਚੱਲੂ ਗਾ
ਮੈਚ ਬੜੇ ਹੀ ਕਬੱਡੀ ਵਾਲੇ ਜਿੱਤੇ ਆ
ਹੋ ਪਿਆਰ ਵਾਲੀ ਬਾਜ਼ੀ ਮੁੰਡਾ ਹਾਰੇ ਏ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
ਦਿਲ ਟੁੱਟਿਆਂ ਦੇ ਦੁੱਖ ਹੁੰਦੇ ਚੰਦਰੇ
ਕਦੇ ਮੇਰੇ ਵਾਲੀ ਜਗਾਹ ਆਕੇ ਵੇਖ ਤੂੰ
ਦਗੇਬਾਜ਼ ਤੇ ਸ਼ਿਕੰਜਾ ਟਾਈਟ ਰੱਖ ਦਾ
ਐਵੇਂ ਲਈਟਲੀ ਨਾ ਲੈ ਲੀ ਆਰ-ਨੈਟ ਨੂੰ
ਹਾਏ ਲਈਟਲੀ ਨਾ ਲੈ ਲੀ ਆਰ-ਨੈਟ ਨੂੰ
ਤੇਰੇ ਨਾਲ ਨਾ ਖੜੇ ਨੀ ਤੇਰੇ ਘਰ ਦੇ
ਹਾਏ ਨੀ ਓਥੇ ਆਕੇ ਯਾਰ ਤੇਰਾ ਖੜੇ ਐ
ਨੀ ਤੂੰ ਆਖ ਦਿੱਤਾ ਤੇਰੇ ਲਈ ਮੈਂ ਮਰ ਗਈ
ਹੋ ਦੱਸੀ ਕੀਹਦੇ ਲਈ ਜਿਓਣਾ ਸ਼ੁਰੂ ਕਰੇ ਐ
Dastaan E Ishq Lyrics In English
MixSingh in the house!
Ho kehde labh gaya biba nave yaar ni
Ho kihne kho leya ae yaaran da pyaar ni
Ho kehde labh gaya biba nave yaar ni
Ho kihne kho leya ae yaaran da pyaar ni
Ni tu aap hi mahare vich chal di
Ni main nikka jeha sawal ik phade ae
Ni tu aakh ditta tere layin main mar gayi
Ho dassi kihde layin jyona shuru kare ae
Ni tu aakh ditta tere layin main mar gayi
Ho dassi kihde layi jyona shuru kare ae
Ni tu aakh ditta tere layin main mar gayi
Dassi kihde layi jyona shuru kare ae
Ohdon sajjna da change hona lazmi
Jadon aundiyan nazar cheezan naviyan
Jadon galon launa hunda marjaniye
Pher kadd de puraneyan ch kamiyan
Haaye kadd de puraneyan ch kamiyan
Haaye ni tere naal zindagi jeeyon layi
Ho billo 100 vaari yaar tera mare ae
Ni tu aakh ditta tere layin main mar gayi
Ho dassi kihde layin jeeyona shuru kare ae
Ni tu aakh ditta tere layin main mar gayi
Dassi kihde layin jeeyona shuru kare ae
Ni tu jithe si khadaya othe khade aan
Ek inch na rakaane munda halluga
Koi center chalakiyan da khol le
Sonh rab di rakane bada challuga
Sonh rab di rakane bada challuga
Match bade hi kabaddi wale jitte aa
Ho tere pyaar wali baazi munda haare ae
Ni tu aakh ditta tere layin main mar gayi
Ho dassi kihde layin jeeyona shuru kare ae
Ni tu aakh ditta tere layin main mar gayi
Dassi kihde layin jeeyona shuru kare ae
Dil tutteyan de dukh hunde chandre
Kade mere wali jagah aake vekh tu
Dagebaajan te shikanja tight rakhde
Aivein lightly na le li R Nait nu
Haaye lightly na le li R Nait nu
Tere naal na khade ni tere ghar de
Haaye ni othe aake yaar tera khade ae
Ni tu aakh ditta tere layin main mar gayi
Dassi kihde layin jeeyona shuru kare ae
Written by: R Nait
This is it. Dastaan E Ishq Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Dastaan E Ishq SONG INFO
Singer | R Nait |
Album | Majak Thodi Ae |
Lyricist | R Nait |
Music | MixSingh |
Director | Frame Singh |
Cast | R Nait, Nikkesha |
Language | Panjabi |
Director Of Photography | Prabhdeep Singh |
Music Label | R Nait |