Raf Saperra Present ਦਰਦਾਂ ਦਾ ਸ਼ਹਿਰ (Dardan Da Shehar) Lyrics in Punjabi song. Manna Amloh writes this song’s lyrics. The music for this song is given by Fatboy Records Limited.
ਰਾਹ ਵੀ ਚੇਤੇ ਸਾਹ ਵੀ ਚੇਤੇ
ਜਿੱਥੋ ਅਸੀ ਤੁਰੇ ਸੀ
ਇੱਕ ਅੱਧਾ ਪੱਖ ਦੱਸ
ਜਿੱਥੋ ਅਸੀ ਬੁਰੇ ਸੀ
ਲੇ ਗਿਆ ਨਿਸ਼ਾਨੀਆ ਤੂੰ
ਲੇ ਗਿਆ ਨਿਸ਼ਾਨੀਆ ਤੂੰ
ਸੁੱਟਤੀ ਓ ਨਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਕੱਲਿਆ ਹੀ ਰਹਿ ਗਿਆ ਨੇ
ਦੋ ਤੋ ਚਾਰ ਅੱਖਿਆਂ
ਮਾਰ ਦੀਆ ਤਾਨੇ ਰਾਤਾ
ਜਾਗ ਕੇ ਜੋ ਕੱਟਿਆ
ਦੱਸ ਜੋ ਤੂੰ ਚਾਹੁੰਦੀ ਸੀ ਓ
ਦੱਸ ਜੋ ਤੂੰ ਚਾਹੁੰਦੀ ਸੀ ਓ
ਪਾਲਿਆ ਈ ਗੈਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਕੋਲ ਕੋਲ ਰਹਿੰਦੇ ਸੀ ਜੋ
ਹੋਗੇ ਅੱਜ ਦੂਰ ਵੇ
ਆਸਿਕ ਵਚਾਰੇ ਇੱਦਾ
ਹੁੰਦੇ ਮਜਬੂਰ ਨੇ
ਰੱਬ ਵੀ ਏ ਵੈਰੀ ਹੋਇਆ
ਰੱਬ ਸਾਡਾ ਵੈਰੀ ਹੋਇਆ
ਪਾਲਿਆ ਕਿ ਵੈਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੱਜਣਾ ਤੂੰ ਵੱਸਦਾ ਏ
ਦਰਦਾ ਦੇ ਸ਼ਹਿਰ ਚ
ਸੁਪਨਾ ਬਣਕੇ ਯਾਦਾ ਤੇਰੀਆ
ਆਉਦੀਆ ਰਹਿਣਗੀਆ
ਤੂੰ ਤੜਫੋਣਾ ਛੱਡ ਤਾ
ਏ ਤੜਫੋਦੀਆ ਰਹਿਣਗੀਆ
ਪੀੜ ਦਿਲਾਂ ਦੇ ਅੰਦਰ ਦੀ
ਕੋਈ ਫਰੋਲ ਨਹੀ ਸਕਦਾ
ਤੇਰੇ ਵਰਗਾ ਯਾਰ ਕਮਲੀਏ
ਮੈ ਮੁੜਕੇ ਟੋਲ ਨਹੀ ਸਕਦਾ
ਤੇਰੇ ਵਰਗਾ ਯਾਰ ਕਮਲੀਏ
ਮੈ ਮੁੜਕੇ ਟੋਲ ਨਹੀ ਸਕਦਾ