Danabaad Lyrics Arjan Dhillon 2021

ਦਾਨਾਬਾਦ (Danabaad) song from Album Awara: is new Panjabi song sung by Arjan Dhillon with music is given by Yeah Proof. This song lyrics also written by Arjan Dhillon.

Album: Awara

ਦਾਨਾਬਾਦ Lyrics In Panjabi

ਹੋ ਨੀਂਦ ਨਾਲ ਮੌਤ ਦੋਵੇਂ ਭੈਣਾਂ ਸਕੀਆਂ
ਮਿਰਜ਼ਿਆ ਕਾਸਤੋਂ ਵਿਆਹੀਆਂ ਕਠੀਆਂ
ਹੋ ਨੀਂਦ ਨਾਲ ਮੌਤ ਦੋਵੇਂ ਭੈਣਾਂ ਸਕੀਆਂ
ਮਿਰਜ਼ਿਆ ਕਾਸਤੋਂ ਵਿਆਹੀਆਂ ਕਠੀਆਂ

ਤੀਲੇ ਕਿ ਤੀਰਾਂ ਮੂਹਰੇ ਯਾਰ ਕਿ ਵੀਰਾਂ ਮੂਹਰੇ
ਮਾਂ ਜਾਏ ਜਿਗਰ ਦੇ ਟੋਟੇ ਹੁੰਦੇ ਆ
ਕਿ ਨਾਰ ਦਾ ਕਸੂਰ
ਹੋ ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ

ਰੱਬ ਮੂਹਰੇ ਜੱਗ ਮੂਹਰੇ ਸਭ ਮੂਹਰੇ
ਹਾਣ ਜੋ ਪਿਆਰ ਸਦਾ ਰਿਹਾ ਮਜਬੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ

ਹੋ ਪਤਾ ਪੈੜਾਂ ਕੋਲੋਂ ਪੁੱਛਦੀ
ਸੱਸੀ ਥਲਾਂ ਵਿਚ ਸੀ
ਰਾਤੀ ਸੁੱਤੇ ਦੋ ਸਵੇਰੇ ਚੜ੍ਹ ਦੇ ਨੂੰ ਇੱਕ ਸੀ
ਹੋ ਪਤਾ ਪੈੜਾਂ ਕੋਲੋਂ ਪੁੱਛਦੀ
ਸੱਸੀ ਥਲਾਂ ਵਿਚ ਸੀ
ਰਾਤੀ ਸੁੱਤੇ ਦੋ ਸਵੇਰੇ ਚੜ੍ਹ ਦੇ ਨੂੰ ਇੱਕ ਸੀ

ਦਿਲ ਉੱਤੇ ਜ਼ੋਰ ਨੀ ਗਿਆ ਲੁੱਟਿਆ ਭੰਬੋਰ
ਨੀ ਪੁਛੇ ਗਿੱਟੇ ਆਲੀ ਮੋਚ ਨੀ
ਕਿੱਥੇ ਪੰਨੂ ਆ ਬਲੋਚ ਨੀ
ਦੁੱਖ ਡਾਚਿਆਂ ਤੇ ਲੱਧ ਗਿਆ
ਸੁੱਤੀ ਪਾਈ ਨੂੰ ਛੱਡ ਗਿਆ
ਜਾ ਨਾਲੇ ਆਵੇ ਜਾਨ ਕੱਢ ਲੀ
ਜਾਂਦਾ ਦੱਸਕੇ ਜ਼ਰੂਰ

ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ

ਓ ਤਖ਼ਤ ਹਜ਼ਾਰੇ ਸੁੰਨੇ
ਜੰਗ ਵੱਲ ਝਾਕਦੇ
ਪੁੱਤ ਚੌਧਰੀ ਦਾ ਬੈਠਾ
ਕਿਉਂ ਟਿੱਲੇ ਗੋਰਖਨਾਥ ਦੇ
ਸੱਜਣਾਂ ਨੂੰ ਦੇਖਣ ਬਾਬਤ
ਕੰਨ ਪਾਟੇ ਸਿਦਕ ਨੇ ਸਾਬਤ

ਮਿੱਟੀ ਸਫੈਦੇ ਕੋਲ ਪਾਈ ਆ
ਰੂਹ ਧੀ ਤੋਂ ਨਾਲ ਗਈ ਆ
ਕੋਈ ਚਾਰੇ ਮਾਲ ਕੋਈ ਮਾਪੇ
ਵਾਰਿਸ਼ ਸ਼ਾਹ ਜਾਣ ਦਾ ਆਪੇ
ਪਹਿਲਾ ਹੀਰ ਦੀ ਨਾ ਸੁਣੀ
ਹੁਣ ਹੀਰਾਂ ਪੜ ਦੇ
ਕਿੱਸਾ ਬਾਵਾ ਮਸ਼ਹੂਰ

ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ

ਹੋ ਜਾਣਾ ਮੰਜ਼ਿਲ ਨੂੰ ਹੋਵੇ ਫੇਰ
ਰਾਹ ਕੌਣ ਦੇਖਦਾ
ਕੱਚਾ ਘੜਾ ਚੜ੍ਹਿਆ
ਚੇਨਾਬ ਕੌਣ ਦੇਖਦਾ
ਇੱਕ ਨਾ ਕਦੇ ਹੋਣ ਕਿਨਾਰੇ
ਰੁਲਦੇ ਮਹੀਵਾਲ ਵਿਚਾਰੇ
ਪਿੰਡਾਂ ਪੱਥਰਾਂ ਪਰੋਇਆ
ਕੈਸ ਮਜਨੁ ਹੈ ਹੋਇਆ
Yousuf ਹੈ ਲੈਂਦਾ ਲੇਖਾ
ਕਿਥੇ ਗਿਆ ਰੂਪ ਸੁਲੇਖਾ
ਅਰਜਨ ਜੁੱਗ ਜੁੱਗ ਜੀਓਂਦਾ ਹੈ ਪਿਆਰ
ਜਿਹੜਾ ਚੜ੍ਹ ਦਾ ਨੀ ਪੂਰ

ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ
ਰੱਬ ਮੂਹਰੇ ਜੱਗ ਮੂਹਰੇ ਸਭ ਮੂਹਰੇ
ਹਾਣ ਜੋ ਪਿਆਰ ਸਦਾ ਰਿਹਾ ਮਜਬੂਰ
ਸਾਹਿਬਾ ਉੱਤੇ ਰੰਜ ਕਿਹੜੀ ਗੱਲ ਦਾ
ਦਾਨਾਬਾਦ ਬੜੀ ਦੂਰ

Danabaad Lyrics In English

Ho neend naale maut dovein
Bhen’aan sakiyaan
Mirze’aa kaaston viahiyaan kathiy’aan
neend naale maut dovein
Bhen’aan sakiyaan
Mirze’aa kaaston viahiyaan kathiy’aan

Teele ki teer’aan muhre
Yaar ki veera’an muhre
Maa-Jaaya jigr de tote hunde aa
Ki naar da kasoor
Ho thaiba utte ranj kehdi gall da
Danabaad badi door
Sahiba utte ranj kehdi gall da
Danabaad badi door

Rabb muhre jagg muhre
Sabb muhre
haan jo pyaar sadaa rehe majboor
Sahiba utte ranj kehdi gall da
Danabaad badi door
Sahiba utte ranj kehdi gall da
Danabaad badi door

Ho pata paid’aan kolo puchhdi
Sassi thal’aan wich c
Raati sutte do, swere chadh de nu ikk c
pata paid’aan kolo puchhdi
Sassi thal’aan wich c
Raati sutte do, swere chadh de nu ikk c

Dil utte jo ni geya lutteya bhabor
Ni puchhe gitte aali moch ni
Kithe punnu aa baloch ni
Dukh taachi’aan te lad geya
Sutti payi nu chhdgeya
Jaa naale aave jaan kddli
Jaanda dasske zrur

Sahiba utte ranj kehdi gall da
Danabaad badi door
Sahiba utte ranj kehdi gall da
Danabaad badi door

O takht hazaare sunne
Jung waal jhaakde
Putt chaudhary da baitha
Kyo tille goraknath de
Sajna nu dekhan baabat
Kan Paate, Sidak Ne Saabat

Mitti safaide kol payi aa
Ruh dhee to naal gayi aa
Koi chaare maal koi maape
Waris shaah jaan da aape
Pehla heer di na suni
hun heer’aan padh de
Kissa Bawa mashhoor

Sahiba utte ranj kehdi gall da
Danabad badi door
Sahiba utte ranj kehdi gall da
Danabad badi door

Ho jaana manzila nu hove fer
Raah kaun dekhda
Kacha ghada chadheya
chenaab kaun dekhda
Ikk na kade hon kinaare
Rulde mahiwal vchaare
Pinda pathraa paroyea
Kais majnu hai hoyea
Yousuf hai lenda lekha
Kithe geya roop sulekha
Arjanaa jugg jugg jeyonda hai pyaar
Jehda chadh da ni poor

Sahiba utte ranj kehdi gall da
Danabad badi door
Sahiba utte ranj kehdi gall da
Danabad badi door
Jagg muhre sabb muhre
Rabb muhre
haan jo pyaar sadaa rehe majboor
Sahiba utte ranj kehdi gall da
Danabad badi door

This is it. Danabaad Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:Awara
Singer(s):Arjan Dhillon
Musician(s):Yeah Proof
Lyricist(s):Arjan Dhillon
Label(©):Brown Studios

Leave a Comment