Dabde Ni song sung by Ammy Virk is the recent released Panjabi Song. Mani Longia has written this Song Lyrics, with Music given by Starboy X, and this brand new Music Video is directed by B2Gether Pros.
ਦੱਬਦੇ ਨੀ Lyrics In Panjabi
ਓ ਚੜੀ ਐ ਜਵਾਨੀ ਵਾਲੀ ਲੋਰ ਨਖਰੋ
ਦੇਖ ਦੇਖ ਦੇਖ ਜਰਾ ਤੋਰ ਨਖਰੋ
ਗੱਡੀ ਵਿਚ ਜੱਟ ਲਿਸ਼ਕਦੇ ਰਿਮ ਨੀ
ਦਸ ਸਾਲਾਂ ਤੌ ਮੁੰਡੇ ਦੇ ਕੋਲ ਏਕੋ ਸਿਮ ਨੀ
ਓ ਜਿੱਥੇ ਜਿੱਥੇ ਜਿੱਥੇ ਬਿੱਲੋ ਖੜੇ ਨੇ
ਦੇਖ ਲੈ ਨੀ ਕਰਦੇ ਮੈਦਾਨ ਰੜੇ ਨੇ
ਸਾਡੀ ਰੀਸ ਹੋਣੀ ਨਹੀਓ ਐਰੇ ਗੈਰੇ ਤੌ
ਉਂਝ ਸਾਲੇ ਫਿਰਦੇ ਆ ਐਥੇ ਬੜੇ ਨੇ
ਓ ਤੋਲੇ ਬਿਨਾ ਬਣਦੀ ਆਂ ਗੱਲ ਦੱਸ ਕਿੱਥੇ
ਅੱਖ ਫੜ ਦੀ ਨੀ ਛੋਟੀ ਗੋਲੀ ਖਾਇ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੌ ਕਦੇ
ਓ ਬੋਤਲ ਆਂ ਦੇ ਸਾਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਿੱਲਦੇ ਨੀ ਚਾਰ ਪੈਗ ਲਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਕਰਿ ਪ੍ਰਵਾਹ ਨਹੀਓ ਮਿੱਤਰਾਂ ਨੇ ਕੰਮ ਦੀ
ਅੜੀ ਉੱਤੇ ਆਏ ਨੀ ਚਲਾਉਂਦੇ gym ਦੀ
ਗਰਮੀ ਨੂੰ ਗਰਮੀ ਜਿਹ ਕਰ ਦਿੰਦੇ ਆ ਮੈਂ ਕਿਹਾ
ਰੱਖ ਦੇ ਆ ਵੈਲ ਵੱਲ ਪੇਟੀ ਬਿੱਲੋ ਰਮ ਦੀ
ਓ ਤਾਸ਼ ਨਾਲ ਬਿੱਲੋ ਥੜ੍ਹੇ ਬੰਨੇ ਪਏ ਨੇ
ਹੋ ਡਾਂਗ ਦੀ ਥਾਂ ਫੇਰਨੇ ਨੂੰ ਗੰਨੇ ਪਏ ਨੇ
ਜਿਹਨਾਂ ਨੇ ਹਾਏ ਅੜੀ ਸਾਡੀ ਦੇਖੀ ਹੋਇ ਆਂ
ਕਦੋ ਦੇ ਓ ਬਾਪ ਸਾਨੂੰ ਮੰਨੇ ਪਏ ਨੇ
ਪੀਂਦੇ ਲੱਸੀ ਆਂ ਦੇ ਜੱਗ
ਕੇਹੜਾ ਨੇੜੇ ਜਾਉ ਲੱਗ
ਯਾਰ ਡਰਦੇ ਨੀ ਕਿਸੇ ਦੇ ਡਰਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੌ ਕਦੇ
ਓ ਬੋਤਲ ਆਂ ਦੇ ਸਾਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਿੱਲਦੇ ਨੀ ਚਾਰ ਪੈਗ ਲਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਮਿੱਤਰਾਂ ਦੀ ਅੱਖ ਬਿੱਲੋ ਜਮਾ ਵਾਂਗ ਬਾਜ
ਕਈ ਆ ਦੀ ਮੈਂ ਬੱਲੀਏ ਹਟਾਈ ਹੁੰਦੀ ਖਾਜ
ਵੈਰੀ ਆਂ ਦੀ ਸਿੱਧੀ ਆ ਫਲਾਈਟ ਰੱਖੀ ਨਰਕਾਂ ਨੂੰ
ਅਣਖਾਂ ਪਗਾਉਂਣ ਦਾ ਜੱਟਾਂ ਨੂੰ ਜਾਂਦਾ ਤਾਜ
ਓ ਦਿਲ ਦੇ ਕਲੀਨ ਪਾਵੇਂ ਰੰਗ ਥੋੜੇ ਪੱਕੇ ਆ
ਦੁਨੀਆਂ ਲਈ ਬਿੱਲੋ ਯਾਰ ਹੁੰਕਾਮ ਦੇ ਯੱਕੇ ਆ
ਓ ਪੂਸ਼ ਵੈਰ ਬੰਦੇ ਸਾਲੇ ਸ਼ੁਰੂ ਤੌ ਪਸੰਦ ਨਹੀਂ
ਤਾਂ ਹੀ ਮੇਰੇ ਸਾਲੇ ਨੀ ਮੈਂ ਗੱਟਿਆਂ ਤੌ ਚੁੱਕੇ ਆਂ
ਹੋ ਦੇਖੀ ਕੱਢਣੇ ਆ ਲੰਬ
ਸਾਡੇ ਹੋਂਸਲੇ ਆ ਬੰਬ
ਯਾਰ ਗਿਰਦੇ ਨੀ ਕਿਸੇ ਦੇ ਗਿਰਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੌ ਕਦੇ
ਓ ਬੋਤਲ ਆਂ ਦੇ ਸਾਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਿੱਲਦੇ ਨੀ ਚਾਰ ਪੈਗ ਲਾਏ ਤੌ ਕਦੇ
ਨੀ ਜੱਟ ਹਿੱਲਦੇ ਨੀ ਚਾਰ ਪੈਗ ਲਾਏ ਤੌ ਕਦੇ
ਨੀ ਜੱਟ ਹਿੱਲਦੇ ਨੀ ਚਾਰ ਪੈਗ ਲਾਏ ਤੌ ਕਦੇ
ਓ ਗੁੱਸੇ ਪੂਰੇ ਫਿੱਟ ਨੇ ਕੁਰਾਖਾਂ ਬਿੱਲੋ ਖੁਲੀਆਂ ਆ
ਕਰਾ ਇਗਨੋਰ ਉਂਝ ਸਾਰੀ ਆ ਹੀ ਢਿੱਲੀ ਆ
ਅੱਜ ਭਾਵੇ ਬੜਾ ਕੁਝ ਦਿੱਤਾ ਰੱਬ ਨੇ
ਪਰ ਸੱਚ ਦੱਸਾਂ ਕਦੇ ਕੁੱਲੀਆਂ ਨੀ ਭੁੱਲੀਆਂ
ਓ ਲੀੜੇ ਲੱਤੇ ਖੁੱਲੇ ਗੁੱਟ ਉੱਤੇ ਘੜੀ ਐ
ਪਹਿਲ ਦੀਨੋ ਧੂੜ ਅਸੀ ਪੱਟੀ ਬੜੀ ਐ
ਹਾਂ ਓ ਨੀ ਕੰਮ ਕੀਤਾ ਜਿਹਨੂੰ ਦਿਲ ਨਹੀਓ
ਮੰਨੇ ਆਂ
ਦੁਨੀਆਂ ਅਸੂਲਾਂ ਪਿੱਛੇ ਛੱਡੀ ਬੜੀ ਆ
ਹਾਂ ਪਿੰਕ ਨੋਟ ਖੁੱਲੇ ਨਹੀਓ ਪਾਨ ਗਿਣੀ ਆ
ਹੁਣ ਮੇਰੀ ਓਹਦੀ ਨਹੀਓ ਜਾਂਦੀ ਮਿਣੀ ਆ
ਮੋਢੇ ਨਾਲ ਮੋਡ਼ਦਾ ਮਾਰ ਕੇਹਨ ਬੜੀਆਂ
ਦੇਖ ਸੋਹਣੇ ਸਰਦਾਰ ਨੇ ਨੀ ਪੱਗ ਚੀਨੀ ਐ
ਓ ਮਨੀ ਪੂਰਾ ਮੰਨ ਮੌਜੀ
ਦਿਤਾ ਰੱਬ ਨੇ ਆ ਸੋਚੀ
ਕੈਕੇ ਮੂਹ ਉੱਤੇ ਮਾਰ ਕੇ ਉਡਾਏ ਨੀ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੌ ਕਦੇ
ਓ ਬੋਤਲ ਆਂ ਦੇ ਸਾਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਿੱਲਦੇ ਨੀ ਚਾਰ ਪੈਗ ਲਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
ਜੱਟ ਦੱਬਦੇ ਨੀ ਬੱਲੀਏ ਦਬਾਏ ਤੌ ਕਦੇ
Dabde Ni Lyrics In English
Oh Chadhi Ae Jawani Wali Lorh Nakhro
Dekh Dekh Dekh Yaara Torh Nakhro
Gaddi Vich Jatt Lashkde Re Money
Das Saalan Ton Munde De Kol Ekko Sim Ni
Oh Jithe Jithe Jithe Billo Yaar Khade Ne
Dekh Lai Ve Karde Maidan Rade Ne
Saddi Vi Sohni Nahiyo Kise Aire Gaire Ton
Unjh Saale Firde Aa Aithe Bade Ne
Oh Dhaule Bine Bandi Ae Gall Das Kithe
Akkh Fad’di Ni Chhoti Goli Khayi Ton Kade
Jatt Dabde Ni Balliye Dabaye Ton Kade
Matthe Vatt Nahiyo Paunde Ghare Aaye Ton Kade
Oh Bottle Aa De Saanh Biba Rok Dinde Aa
Ni Jatt Halde Ni Chaar Peg Laaye Ton Kade
Jatt Dabde Ni Balliye Dabaye Ton Kade
Jatt Dabde Ni Balliye Dabaye Ton Kade
Oh Kari Parwaha Nahiyo Mittran Ne Kamm Di
Adi Utte Aaye Ni Chalunde Jatt Gym Di
Garmi Nu Garmi Jih Kar Dindi Aa Main Keha
Rakh De Aa Vail Vall Peti Billo Rum Di
Oh Taash Naal Billo Thode Banne Paye Ne
Ho Daang Di Taan Fir Mainu Ganne Paye Ne
Jihna Ne Haaye Adi Saddi Dekhi Hoyi Aa
Kado Te Oh Baap Sahnu Manne Paye Ne
Oh Pinde Lassi Aa De Jug
Kehda Nehde Jaau Lag
Yaar Darde Ni Kise De Daraye Ton Kade
Jatt Dabde Ni Balliye Dabaye Ton Kade
Matthe Vatt Nahiyo Paunde Ghare Aaye Ton Kade
Oh Bottle Aa De Saanh Biba Rok Dinde Aa
Ni Jatt Halde Ni Chaar Peg Laaye Ton Kade
Jatt Dabde Ni Balliye Dabaye Ton Kade
Jatt Dabde Ni Balliye Dabaye Ton Kade
Oh Mittar Aa Di Akkh Billo Jama Wang Baaj
Kayi Aa Di Main Balliye Hatayi Hundi Khaaj
Vairi Aa Di Sidhi Aa Flight Rakhi Narak Aa Nu
Ankha Pagaun Da Jatta Nu Jinda Taaj
Oh Dil De Clean Pavein Rang Thode Pakke Aa
Duniyan Lai Billo Yaar Hukam De Akke Aa
Oh Poosh Vair Bande Saale Shuru Ton Pasand Nai
Taan Hi Mere Saale Ni Main Gatteya Ton Chakke Aa
Ho Dekhi Kaddne Aa Lambh
Sadde Honsle Aa Bamb
Yaar Girde Ni Kise De Giraye Ton Kade
Jatt Dabde Ni Balliye Dabaye Ton Kade
Matthe Vatt Nahiyo Paunde Ghare Aaye Ton Kade
Oh Bottle Aa De Saanh Biba Rok Dinde Aa
Ni Jatt Halde Ni Chaar Peg Laaye Ton Kade
Jatt Dabde Ni Balliye Dabaye Ton Kade
Jatt Dabde Ni Balliye Dabaye Ton Kade
Oh Ghusse Poore Fit Ne Khadaka Billo Khulli Aa
Kara Ignore Unjh Saari Aa Hi Dhilli Aa
Ajj Pavein Bada Kujh Ditta Us Rab Ne
Par Sach Dassa Kade Kulli Aa Ni Bhulli Aa
Oh Neede Late Khulle Gutt Utte Ghadi Ae
Kaiyaan Dino Dhoodi Assi Kaddi Badi Ae
Haan Oh Ni Kamm Kita Jihnu Dil Nahiyo Manne Aa
Duniyan Asoola Picche Chhadi Badi Ae
Ho Pink Note Khulle Nahiyo Paan Gini Ae
Hun Meri Ohdi Nahiyo Jandi Mini Ae
Modde Naal Modda Maar Kehan Badiyan
Dekh Sohne Sardar Ne Ni Pag Jani Ae
Oh Mann Poora Mann-Mauji
Ditti Rab Ne Aa Sochi
Cake Mooha Utte Maar Ke Udaye Ni Kade
Jatt Dabde Ni Balliye Dabaye Ton Kade
Matthe Vatt Nahiyo Paunde Ghare Aaye Ton Kade
Oh Bottle Aa De Saanh Biba Rok Dinde Aa
Ni Jatt Halde Ni Chaar Peg Laaye Ton Kade
Jatt Dabde Ni Balliye Dabaye Ton Kade
Jatt Dabde Ni Balliye Dabaye Ton Kade
This is it. Dabde Ni Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Dabde Ni
Singer: Ammy Virk
Lyrics: Mani Longia
Music: Starboy X
Director: B2Gether Pros
Music Label: Burfi Music