Coz Of You Lyrics – Nimrat Khaira

ਬੀਕੋਜ ਆਫ ਯੂ (Coz Of You) song Lyrics in Punjabi by Nimrat Khaira.

Full Album: Magical

Check Another Album by Nimrat Khaira

ਬੀਕੋਜ ਆਫ ਯੂ Lyrics In Punjabi

ਵੇਨਕੁਬਰੋ ਲਿਆਦਾ ਮਹਿਨੇ ਵਿੱਚੋ ਦੋ ਵਾਰੀ ਵੇ
ਬੀ ਟਾਊਨ ਵਾਲੇਆ ਹਾਏ ਗੂੜੀ ਪੈ ਗਈ ਯਾਰੀ ਵੇ
ਸੇਲੀਆ ਨਾਲ ਕੇਸਲ ਮੈ ਕਰਤੇ ਟਰਿੱਪ ਵੇ
ਚੰਨ ਵਰਗੇਆ ਤੇਰੇ ਡੰਗਦੀ ਡਰਿੱਪ ਵੇ
ਕੁੜੀਆ ਤੇ ਛਾਉਣ ਲੱਗ ਪਈਆ ਕੋਜ ਆਫ ਯੂ
ਮੈ ਸੂਟ ਪਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ

ਸੈਲ ਕੀਤੀ ਬੈਨਜ ਵੇ ਮੈ ਪਿੱਕਾ ਲੈ ਲਿਆ
ਤੇਰੀ ਵੇ ਪਸੰਦ ਪਿੱਛੇ ਘਾਟਾ ਸੈ ਲਿਆ
ਪਿੰਕ ਪਿੰਕ ਛੱਡ ਹੁਣ ਬਲੈਕ ਚੰਗਾ ਲੱਗਦਾ
ਪਾਰਟੀਆ ਤੋ ਵੇ ਮੈਨੂੰ ਗੇਪ ਚੰਗਾ ਲੱਗਦਾ
ਹਾਏ ਬਣ ਚੱਲੀ ਰੀਤ ਤੇਰੀ ਗੱਡੀ ਮੇਰੇ ਗੀਤ
ਬਣ ਚੱਲੀ ਰੀਤ ਤੇਰੀ ਗੱਡੀ ਮੇਰੇ ਗੀਤ
ਹਾਏ ਗਾਣੇ ਗੋਣ ਲੱਗ ਪਈਆ ਕੋਜ ਆਫ ਯੂ
ਮੈ ਸੂਟ ਪਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ

ਰੋਗ ਲਾ ਗਿਆ ਮੈਨੂੰ ਵੇ ਤੈਨੂੰ ਪਿਆਰ ਸੋਨਿਆ ਕਰਦੀ ਆ
ਤੇਰੇ ਕਰਕੇ ਅੱਜ ਕੱਲ ਮੁੰਡਿਆ ਮੈ ਗਾਰਗੀ ਪੜਦੀ ਆ
ਮੇ ਤੇਰੇ ਕਾਬਲ ਹੋਇਆ ਵੇ ਦੋ ਅੱਖਾ ਲਾਲ ਹੋਇਆ ਵੇ
ਕਰਦੀ ਆ ਯਾਦ ਯੂਕੇ ਫਰਾਸ,
ਸੇਅਰ ਜੇ ਸਣਾਉਣ ਲੱਗ ਪਈਆ ਕੋਜ ਆਫ ਯੂ
ਮੈ ਸੂਟ ਪਾਉਣ ਲੱਗ ਪਈਆ ਕੋਜ ਆਫ ਯੂ
ਕੁੜੀਆ ਤੇ ਛਾਉਣ ਲੱਗ ਪਈਆ ਕੋਜ ਆਫ ਯੂ
ਮੈ ਸੂਟ ਪਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ

ਤੇਰੇ ਉੱਤੇ ਹੱਕ ਮੈ ਜਤਾਵਾ ਜੋਰ ਨਾਲ
ਸਾਬ ਲਾਲੀ ਜੇ ਤੂੰ ਦਿਸ ਗਿਆ ਹੋਰ ਨਾਲ
ਤੇਰੀ ਆਜੇ ਪੀਆਰ ਆਪੇ ਗੱਲ ਕਰੂਗੀ
ਡੋਟ ਵਰੀ ਜੱਟਾ ਆਪੇ ਹੱਲ ਕਰੂਗੀ
ਕਰਜੀ ਨਾ ਡਿੱਚ ਵੈ ਤੂ ਅਰਜਨਾ ਵਿਸ ਮੇਰੀ
ਅਰਜਨਾ ਵਿਸ ਵੇ ਤੂੰ ਅਰਜਨਾ ਡਿੱਚ
ਵੇ ਮੈ ਜਿਉਣ ਲੱਗ ਪਈਆ ਕੋਜ ਆਫ ਯੂ
ਮੈ ਸੂਟ ਪਾਉਣ ਲੱਗ ਪਈਆ ਕੋਜ ਆਫ ਯੂ
ਕੁੜੀਆ ਤੇ ਛਾਉਣ ਲੱਗ ਪਈਆ ਕੋਜ ਆਫ ਯੂ
ਮੈ ਸੂਟ ਪਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ
ਮੈ ਤੈਨੂੰ ਚਾਉਣ ਲੱਗ ਪਈਆ ਕੋਜ ਆਫ ਯੂ

Coz Of You Lyrics In English

This is it. Coz Of You Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Nimrat Khaira
Written By:Arjan Dhillon
Musician(s)MXRCI
Label:Brown Studios