Chup by Babbu Maan is New Punjabi song. This song music and lyrics also by Babbu Maan and video is released by Babbu Maan Youtube channel.
ਚੁੱਪ Lyrics In Punjabi
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਪੈਰਾਂ ਲਾਉਂਦੀ ਸਾਹਾਂ ਤੇ ਤੇ ਜਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਮੇਰੀ ਸੋਚ ਯਾਰੋ ਸੱਜਣਾ ਦੇ ਅਦਾਬ ਜਿਹੀ
ਮੇਰੀ ਜ਼ਿੰਗਦੀ ਖੁੱਲ੍ਹੀ ਕਿਤਾਬ ਜਿਹੀ
ਮੇਰੀ ਸੋਚ ਯਾਰੋ ਸੱਜਣਾ ਦੇ ਅਦਾਬ ਜਿਹੀ
ਮੇਰੀ ਜ਼ਿੰਗਦੀ ਖੁੱਲ੍ਹੀ ਕਿਤਾਬ ਜਿਹੀ
ਇਹ ਤਾਲ ਤੇ ਨੱਚਦੀ ਏ ਤੇ ਸੁਰ ਨਾਲ ਖੇਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਐਥੇ ਝੂਠ ਦੀ ਬੂਕਤ ਹੈ ਸੱਚ ਇਥੇ ਗਰਦਾ ਏ
ਇਥੋਂ ਦਾ ਮੀਡਿਆ ਵੀ ਮਸ਼ੁਲਾ ਕਰਦਾ ਏ
ਐਥੇ ਝੂਠ ਦੀ ਬੂਕਤ ਹੈ ਸੱਚ ਇਥੇ ਗਰਦਾ ਏ
ਇਥੋਂ ਦਾ ਮੀਡਿਆ ਵੀ ਮਸ਼ੁਲਾ ਕਰਦਾ ਏ
ਇਥੇ ਗੱਲ ਅਕਲਾਂ ਦੀ ਕਿਥੇ ਖਾਣੇ ਪੈਂਦੀ ਹੈ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਤੇਰੇ ਕਰਮੀ ਮਾਨਾ ਕੰਡਿਆਲੀਆਂ ਰਾਹਾਂ ਨੇ
ਨਾਫ਼ਰਾਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇ
ਤੇਰੇ ਕਰਮੀ ਮਾਨਾ ਕੰਡਿਆਲੀਆਂ ਰਾਹਾਂ ਨੇ
ਨਾਫ਼ਰਾਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇ
ਏ ਥੁੜ ਗ਼ਮਾਂ ਦੀ ਬਈ ਚੜ੍ਹਦੀ ਤੇ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਪੈਰਾਂ ਲਾਉਂਦੀ ਸਾਹਾਂ ਤੇ ਤੇ ਜਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
ਚੁੱਪ ਵੀ ਯਾਰੋਂ ਕੈਸਾ ਇਮਤਿਹਾਨ ਲੈਂਦੀ ਏ
Chup Lyrics In English
Chup Vi Yaaro Kaisa Imtehaan Laindi Ae
Chup Vi Yaaro Kaisa Imtehaan Laindi Ae
Pehra Laundi Sanhan Te Jaan Laindi Ae
Chup Vi Yaaro Kaisa Imtehaan Laindi Ae
Chup Vi Yaaro Kaisa Imtehaan Laindi Ae
Meri Soch Yaaro Sajjna De Adaab Jehi
Meri Zindagi Yaaro Khuli Kitaab Jehi
Meri Soch Yaaro Sajjna De Adaab Jehi
Meri Zindagi Yaaro Khuli Kitaab Jehi
Ae Taal Te Nachdi Ae Te Surr Naal Kehndi Ae
Chup Vi Yaaro Kaisa Imtehaan Laindi Ae
Chup Vi Yaaro Kaisa Imtehaan Laindi Ae
Aithe Jhooth Di Bughat Ae Sach Aithe Garda Ae
Aitho Da Media Vi Mashkula Karda Ae
Aithe Jhooth Di Bughat Ae Sach Aithe Garda Ae
Aitho Da Media Vi Mashkula Karda Ae
Aithe Gall Akalan Di Jithe Khane Paindi Ae
Chup Vi Yaaro Kaisa Imtehaan Laindi Ae
Chup Vi Yaaro Kaisa Imtehaan Laindi Ae
Tere Karmi Maana Kaddeyali Raha’van Ne
Nafratiya Layi Vi Mere Muh Ch Duavan Ne
Tere Karmi Maana Kaddeyali Raha’van Ne
Nafratiya Layi Vi Mere Muh Ch Duavan Ne
Ae Dhud Gama Di Bhyi Chad Di Te Laindi Ae
Chup Vi Yaaro Kaisa Imtehaan Laindi Ae
Chup Vi Yaaro Kaisa Imtehaan Laindi Ae
Pehra Laundi Sanhan Te Jaan Laindi Ae
Chup Vi Yaaro Kaisa Imtehaan Laindi Ae
Chup Vi Yaaro Kaisa Imtehaan Laindi Ae
This is it. ਚੁੱਪ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer, Lyricist: | Babbu Maan |
Musician, Label(©): | Babbu Maan |