Chunni Lot Lyrics Nimrat Khaira

ਚੁੰਨੀ ਲੋਟ (Chunni Lot) song from “Nimmo” Album This song sung by Nimrat Khaira is New Panjabi song. This song lyrics are written by Arjan Dhillon. While this song music is given by YEAH! PROOF.

Album: Nimmo

ਚੁੰਨੀ ਲੋਟ Lyrics In Panjabi

ਮਿੱਤਰਾਂ ਨੂੰ ਕਹਿੰਦਾ ਗੱਲ ਉਡਾ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ ਉਡਾ ਨਾ ਦਿਓ
ਨਾਲੇ ਆਪੇ ਸਾਰੀ ਗੱਲ ਦੱਸ ਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ

ਪੁੱਛ ਦਾ ਏ ਪਿੰਡ ਨਾਲੇ ਪੁੱਛੇ ਮੇਰਾ ਨਾਂ
ਰਾਹਾਂ ਵਿਚ ਰਾਹ ਹੋਇਆ ਫਿਰੇ ਖਾਮ ਖਾ
ਪੁੱਛ ਦਾ ਏ ਪਿੰਡ ਨਾਲੇ ਪੁੱਛੇ ਮੇਰਾ ਨਾਂ
ਰਾਹਾਂ ਵਿਚ ਰਾਹ ਹੋਇਆ ਫਿਰੇ ਖਾਮ ਖਾ

ਕਿਹੜੇ ਵੇਲੇ ਕਿਥੋਂ ਮੈਂ ਕ੍ਰੋਸ ਕਰਨਾ
ਕਿਹੜੇ ਵੇਲੇ ਕਿਥੋਂ ਮੈਂ ਕ੍ਰੋਸ ਕਰਨਾ
ਨਿਗ੍ਹਾ ਪੈੜ ਪੈੜ ਉੱਤੇ ਰੱਖ ਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ

ਰਾਂਝਾ ਜਿਵੇ ਹੀਰ ਦੀਆਂ ਚੇਲਿਆਂ ਦੇ ਕੋਲ
ਪਾਉਂਦਾ ਫਿਰਦਾ ਸਿਫਾਰਸ਼ ਸੇਹਲੀਆਂ ਦੇ ਕੋਲ
ਰਾਂਝਾ ਜਿਵੇ ਹੀਰ ਦੀਆਂ ਚੇਲਿਆਂ ਦੇ ਕੋਲ
ਪਾਉਂਦਾ ਫਿਰਦਾ ਸਿਫਾਰਸ਼ ਸੇਹਲੀਆਂ ਦੇ ਕੋਲ

ਹੱਥਾਂ ਉੱਤੇ ਦੁਨੀਆਂ ਨਚਾਉਣ ਜਿਹੜੀਆਂ
ਹੱਥਾਂ ਉੱਤੇ ਦੁਨੀਆਂ ਨਚਾਉਣ ਜਿਹੜੀਆਂ
ਓਹਨਾ ਦੀਆਂ ਉਂਗਲਾਂ ਤੇ ਨੱਚ ਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ

ਕਹਿੰਦਾ ਸਿਫਤ ਜੇ ਲਿਖ ਦੇ ਕੋਈ ਗੀਤ ਨਾਰ ਤੇ
ਅਰਜਨ ਹੋਰੀ ਓਹਦੇ ਪੱਕੇ ਯਾਰ ਨੇ
ਕਹਿੰਦਾ ਸਿਫਤ ਜੇ ਲਿਖ ਦੇ ਕੋਈ ਗੀਤ ਨਾਰ ਤੇ
ਅਰਜਨ ਹੋਰੀ ਓਹਦੇ ਪੱਕੇ ਯਾਰ ਨੇ

ਕੁੜੀਆਂ ਤੌ ਵੱਧ ਸੰਘੇ ਮੁੰਡਾ ਹਾਣ ਦਾ
ਕੁੜੀਆਂ ਤੌ ਵੱਧ ਸੰਘੇ ਮੁੰਡਾ ਹਾਣ ਦਾ
ਆਕੇ ਕਰਦਾ ਨੀ ਗੱਲ ਐਵੇ ਝੱਕ ਦਾ ਫਿਰੇ

ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ
ਚੁੰਨੀ ਲੋਟ ਕਰਦੀ ਨੇ ਤੱਕ ਕਿ ਲਿਆ
ਹੱਥ ਮੁੱਛਾਂ ਉੱਤੇ ਫੇਰੇ ਨਾਲੇ ਹੱਸ ਦਾ ਫਿਰੇ

ਮਿੱਤਰਾਂ ਨੂੰ ਕਹਿੰਦਾ ਗੱਲ ਉਡਾ ਨਾ ਦਿਓ
ਮਿੱਤਰਾਂ ਨੂੰ ਕਹਿੰਦਾ ਗੱਲ ਉਡਾ ਨਾ ਦਿਓ
ਨਾਲੇ ਆਪੇ ਸਾਰੀ ਗੱਲ ਦੱਸ ਦਾ ਫਿਰੇ

Chunni Lot Lyrics In English

Yeah Proof!
Mitran Nu Kehnda Gal Da Na Deyo
Mitran Nu Kehnda Gal Da Na Deyo
Naale Aape Saari Gal Dasda Fire
Chunni Lot Krdi Ne Tak Ki Leya
Hath Muchha Ute Fire Naal Hasda Fire
Chunni Lot Krdi Ne Tak Ki Leya
Hath Muchha Ute Fire Naal Hasda Fire

Puchda Ae Pind Naale Puche Mera Naa
Raaha Vich Raah Hoye Fir Khama Kha
Puchda Ae Pind Naale Puche Mera Naa
Raaha Vich Raah Hoye Fir Khama Kha
Kede Vele Kitho Mai Cross Krana
Kede Vele Kitho Mai Cross Krana
Nigah Paed Paed Ute Rakhda Fire
Chunni Lot Krdi Ne Tak Ki Leya
Hath Muchha Ute Fire Naal Hasda Fire
Chunni Lot Krdi Ne Tak Ki Leya
Hath Muchha Ute Fire Naal Hasda Fire

Ranjha Jive Heer Di Cheliyan De Kole
Paunda Firda Sifarsha Saheliya De Kole
Ranjha Jive Heer Di Cheliyan De Kole
Paunda Firda Sifarsha Saheliya De Kole
Hathan Ute Duniya Nachon Jediya
Hathan Ute Duniya Nachon Jediya
Ohna Diyan Ungla Ch Nachda Fire
Chunni Lot Krdi Ne Tak Ki Leya
Hath Muchha Ute Fire Naal Hasda Fire
Chunni Lot Krdi Ne Tak Ki Leya
Hath Muchha Ute Fire Naal Hasda Fire

Kehnda Sifat Ch Likh De Koi Geet Naar De
Arjan Hori Ohde Pakke Yaar Ve
Kudiya To Vadd Sange Munda Haan’da
Kudiya To Vadd Sange Munda Haan’da
Aake Karda Ni Gal Ainvay Jackda Fire
Chunni Lot Krdi Ne Tak Ki Leya
Hath Muchha Ute Fire Naal Hasda Fire
Chunni Lot Krdi Ne Tak Ki Leya
Hath Muchha Ute Fire Naal Hasda Fire

Mitran Nu Kehnda Gal Da Na Deyo
Mitran Nu Kehnda Gal Da Na Deyo
Naale Aape Saari Gal Dasda Fire

This is it. Chunni Lot Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Chunni Lot Song Details:

Singer:Nimrat Khaira
Song:Chunni Lot
Lyrics:Arjan Dhillon
Music:Desi Crew
Label:Speed Records