Chann Chann Lyrics Jordan Sandhu 2021

ਚੰਨ ਚੰਨ (Chann Chann) song sung by Jordan Sandhu is Latest Panjabi song sung by Jordan Sandhu and this song is featuring Zareen Khan. This song lyrics are penned down by Arjan Virk while music is given by Desi Crew and video has been directed by Burj Shah Group.

ਚੰਨ ਚੰਨ Lyrics In Panjabi

Desi Crew, Desi Crew…

ਅੱਖ ਲਾਕੇ ਲੱਗਣੋ ਹਟਾ ਗੀ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨੀ

ਅੱਖ ਲਾਕੇ ਲੱਗਣੋ ਹਟਾ ਗੀ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨੀ
ਨੀਂਦਰਾਂ ਨਾ ਆਉਣ ਦੇ ਸੀ reason ਬਥੇਰੇ
ਗੱਲ ਦਿਲ ਦੀ ਆ ਨੰਬਰ ਚੋ one ਬੱਲੀਏ

ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ

ਸਿੰਪਲ ਜੇ ਸੂਟ ਵਿਚ ਖਾਸ ਤੇਰੀ ਲੁਕ ਨੀ
ਟੋਪ ਦੀਆਂ ਸੋਹਣੀਆਂ ਚ ਟੋਪ ਤੇਰੀ ਠੁੱਕ ਨੀ
ਰੱਬ ਵੱਲੋ ਅੱਖ ਨਾ ਇਹ ਬੈਟਰੀ ਤੇ ਚੱਲੇ
ਨਹੀਂ ਤਾਂ ਵੇਖ ਵੇਖ ਤੈਨੂੰ
ਬੈਟਰੀ ਸੀ ਜਾਣੀ ਮੁੱਕ ਨੀ

ਦੂਰੋਂ ਹੀ smilean ਪਾਸ ਕਰਦੀ ਤੂੰ ਆਵੇ
ਦਿਲ ਧੱਕ ਦੀ ਥਾਂ ਕਰੇ ਧੰਨ ਧੰਨ ਬੱਲੀਏ

ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ

ਆਖੇ ਜਿਦੇ ਲੱਗਦਾ ਆ ਬਿੱਲੋ
ਪੂਰਾ ਸ਼ਹਿਰ ਨੀ
easily ਨਾ ਮਿਲੇ ਓਹਦਾ ਪਿਆਰ ਨਾਲੇ ਵੈਰ ਨੀ
ਹੋ ਮਿੱਤਰਾਂ ਦੀ ਜਾਨ ਮੁੰਡਾ ਯਾਰੀਆਂ ਚ ਟੱਪ ਤੇ
ਇਸ਼ਕ ਦੇ ਵੱਲ ਤਾਂ ਉਹ ਪੱਟਦਾ ਨਾ ਪੈਰ ਨੀ

ਕੇਹੜੇ ਵੇਲੇ ਲਾ ਲਿਆ ਤੂੰ ਆਪਣੀ ਮਨਾਉਣ
ਸਾਨੂੰ ਖ਼ਬਰਾਂ ਨਾ ਹੋਈਆਂ ਕੰਨੋ ਕੰਨ ਬੱਲੀਏ

ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ

ਓ ਮਾਝੇ ਤੌ ਆ ਜੱਟ
ਮੰਡੀ ਯਾਰੀਆਂ ਦੀ ਲਾਵੇ ਨਾ
ਵਿਰਕਾਂ ਦਾ ਅਰਜਨ ਭੰਡਿਆ ਕਰਾਵੇ ਨਾ

ਲੈਕੇ ਦਿਲ ਪਿੱਛੇ ਪਿੱਛੇ
ਫਿਰਦੀ ਆ ਅੱਲ੍ਹੜਾਂ ਨੇ
ਸੁਪਨੇ ਚ ਆਉਂਦੇ ਜੱਟ
ਚੱਕਰਾਂ ਚ ਆਵੇ ਨਾ

ਲੱਗੇ ਆ ਹੀ ਤੇਰਾ ਹੱਥ ਟੀਸੀ ਆਲਾ ਵੇਰ
ਨੀ ਇਹ ਕਰਮਾ ਦੀ ਲਾਟਰੀ
ਤੂੰ ਮੰਨ ਬੱਲੀਏ

ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ
ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਹ ਲਿਆ ਤੂੰ ਕਹਿਕੇ ਚੰਨ ਚੰਨ ਬੱਲੀਏ

Chann Chann Lyrics In English

Desi Crew, Desi Crew…

Ankh Laake Laggno Hata’gi Ankh Ni
Vekhni Teri De Agge Koyi Kakh Ni

Ankh Laake Laggno Hata’gi Ankh Ni
Vekhni Teri De Agge Koyi Kakh Ni
Neendran Na Aaun De Si Reason Bhatere
Gall Dil Di Ae Number’an Cho One Balliye

Maapeyan Di Ankh Da Ni Taara Gabbru
Monh Leya Tu Kehke Chan Chan Balliye
Maapeyan Di Ankh Da Ni Taara Gabbru
Monh Leya Tu Kehke Chann Chann Balliye

Simple Je Suit Vich Khaas Teri Look Ni
Top Diyan Sohniya Ch Top Teri Thukk Ni
Rab Vallo Ankh Na Eh Battery Te Challe
Nai Taan Vekh Vekh Tainu
Battery Si Jaani Mukk Ni

Dooron Hi Simle’an
Paas Kardi Tu Aave
Dil Dhak Di Thaan Kare
Dhann Dhann Balliye

Maapeyan Di Ankh Da Ni Taara Gabbru
Monh Leya Tu Kehke Chan Chan Balliye
Maapeyan Di Ankh Da Ni Taara Gabbru
Monh Leya Tu Kehke Chann Chann Balliye

Aankhe Jihde Lagda Ae Billo Poora Shehar Ni
Easily Na Mile Ohda Pyar Naale Vair Ni
Ho Mitran Di Jaan Munda Yaarian Ch Top Te
Ishq De Vall Taan Oh Pattda Na Pair Ni

Kehde Vehde Laa Leya Tu Apni Manaun
Saanu Khabran Na Hoiyan
Kanno Kann Balliye

Maapeyan Di Ankh Da Ni Taara Gabbru
Monh Leya Tu Kehke Chann Chann Balliye
Maapeyan Di Ankh Da Ni Taara Gabbru
Monh Leya Tu Kehke Chan Chan Balliye

Oh Majhe Ton Aa Jatt
Manndi Yaarian Di Laave Na
Virk’an Da Arjan Bhandiya Karawe Na

Laike Dil Pichhe Pichhe
Phirdi Aan Allhada Ne
Supne Ch Aunda Jatt
Chakkran Ch Aave Na

Lagge Aa Hi Tere Hath TC Aala Ber
Ni Eh Karma Di Lottery
Tu Mann Balliye

Maapeyan Di Ankh Da Ni Taara Gabbru
Monh Leya Tu Kehke Chan Chan Balliye
Maapeyan Di Ankh Da Ni Taara Gabbru
Monh Leya Tu Kehke Chan Chan Balliye

Written by: Arjan Virk

This is it. Chann Chann Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Jordan Sandhu
Lyrics:Arjan Virk
Music:Desi Crew
Starring:Jordan Sandhu, Zareen Khan
Label:Speed Records

Leave a Comment