Chanel No 5 Lyrics Diljit Dosanjh 2021

Chanel No 5 Punjabi song is sung by Diljit Dosanjh. Music is given by Intense. Raj Ranjodh has written this song Lyrics. The music video of the Chanel No 5 song is directed by Amarjit Singh Saron.

ਸਨੈਲ ਨੰਬਰ 5 Lyrics In Punjabi

Intense!

ਓ ਲਹਿੰਗੇ ਉੱਤੇ ਜੱਟੀਏ ਸਿਤਾਰੇ ਜੜੇ ਜੜੇ ਨੇ
ਓ ਮਿੱਤਰਾਂ ਦੇ ਡਾਲਰ ਤੂੰ ਡਾਏ ਵੱਡੇ ਨੇ
ਪਰ ਜਦੋਂ ਬਿੱਲੋ ਰੰਗ ਤੇਰਾ ਚੰਨ ਫਿੱਕਾ
ਪਾਉਂਦਾ ਆ
ਫੇਰ ਲੱਗੇ ਪੈਸੇ ਪੁਸੇ ਲੱਗੇ ਸਾਰੇ ਖਰੇ ਨੇ

ਹੋ 5 ਨੰਬਰ ਸਨੈਲ ਦਾ ਹੋ 5 ਨੰਬਰ ਸਨੈਲ ਦਾ
ਜਾਕੇ ਜਾਣ ਕੇ ਮਹੂਰ ਦੀ ਲੰਘ ਦੀ
ਹੋ ਕੁੜਤੇ ਨਾਲ ਖੇਗੀ ਬੱਲੀਏ
ਹੋ ਕੁੜਤੇ ਨਾਲ ਖੇਗੀ ਬੱਲੀਏ
ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ
ਹੋ 5 ਨੰਬਰ ਸਨੈਲ ਦਾ

ਓ ਪਰੀਏ ਨੀ ਪਰੀਏ ਨੀ ਦਿਲ ਸਾਡਾ ਚੱਕ ਨੀ
ਮੋਟੀ ਮੋਟੀ ਅੱਖਾਂ ਨਾਲ ਸਾਡੇ ਵੱਲ ਤੱਕ ਨੀ
ਓ ਪਰੀਏ ਨੀ ਪਰੀਏ ਨੀ ਦਿਲ ਸਾਡਾ ਚੱਕ ਨੀ
ਮੋਟੀ ਮੋਟੀ ਅੱਖਾਂ ਨਾਲ ਸਾਡੇ ਵੱਲ ਤੱਕ ਨੀ

ਸ਼ੱਕ ਆ ਨੀ ਗੁੱਤ ਸੀਨੇ ਲੜ ਜੇ ਨਾ ਢੱਕ ਨੀ
ਗਿੱਧੇ ਵਿਚ ਨੱਚਦੀ ਨਾ ਜਾਵੇ ਕਿੱਤੇ ਥੱਕ ਨੀ

ਹੋ ਚਿੱਟੇ ਚਿੱਟੇ ਗੁੱਟ ਬੱਲੀਏ
ਚਿੱਟੇ ਚਿੱਟੇ ਗੁੱਟ ਬੱਲੀਏ
ਉੱਤੇ ਡੋਰ ਆ ਬਲੈਕ ਪਾਈ ਵਾਂਗ ਦੀ

ਹੋ 5 ਨੰਬਰ ਸਨੈਲ ਦਾ ਹੋ 5 ਨੰਬਰ ਸਨੈਲ ਦਾ
ਜਾਕੇ ਜਾਣ ਕੇ ਮਹੂਰ ਦੀ ਲੰਘ ਦੀ
ਹੋ ਕੁੜਤੇ ਨਾਲ ਖੇਗੀ ਬੱਲੀਏ
ਹੋ ਕੁੜਤੇ ਨਾਲ ਖੇਗੀ ਬੱਲੀਏ
ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ
ਹੋ 5 ਨੰਬਰ ਸਨੈਲ ਦਾ

ਹੋ ਲੰਬੀ ਧੌਣ ਤੌ ਵਾਸ਼ਨਾ ਆਵੇ
ਤੇ ਗੱਬਰੂ ਨੂੰ ਖਿੱਚ ਲੈਂਦੀ ਆ
ਵਿਚ ਨਾਮ ਤੂੰ ਲਿਖਾਇ ਫਿਰੇ ਜੱਟ ਦਾ
ਜੋ ਤੱਲੀਆਂ ਤੇ ਲਾਈ ਮਹਿੰਦੀ ਆ

ਤੇਰਾ ਆ ਸ਼ੁਰੂ ਜੱਟੀਏ
ਤੇਰਾ ਆ ਸ਼ੁਰੂ ਜੱਟੀਏ
ਕੰਮ ਲੋਟ ਆ ਲੋੜ ਨੀ ਭੰਗ ਦੀ

ਹੋ 5 ਨੰਬਰ ਸਨੈਲ ਦਾ ਹੋ 5 ਨੰਬਰ ਸਨੈਲ ਦਾ
ਜਾਕੇ ਜਾਣ ਕੇ ਮਹੂਰ ਦੀ ਲੰਘ ਦੀ
ਹੋ ਕੁੜਤੇ ਨਾਲ ਖੇਗੀ ਬੱਲੀਏ
ਹੋ ਕੁੜਤੇ ਨਾਲ ਖੇਗੀ ਬੱਲੀਏ
ਤੇਰੀ ਚੁੰਨੀ ਨੀ ਗੁਲਾਬੀ ਬਿੱਲੋ ਰੰਗ ਦੀ
ਹੋ 5 ਨੰਬਰ ਸਨੈਲ ਦਾ

Chanel No 5 Lyrics In English

Intense!

Ho lehange utte jattiyesitare jehde jade ne
Ho mittran de dollar tudaye billo bade ne
Par jadon billo rang tera chann fikka paunda aa
Pher lagge paise poose lagge saare khare ne

Ho 5 no chanel da, 5 no chanel da
Jaake jaan ke moordi langdi
Ho kurte naal khegi balliye
Ho kurte naal khegi balliye
Teri chunni ni gulaabi billo rang di
Ho 5 no chanel da

Ho pariye ni pariye ni dil sadda chakk ni
Moti moti ankh naal sadde vall takk ni
Ho pariye ni pariye ni dil saada chakk ni
Moti moti ankh naal saade vall takk ni

Shaq aa ni gutt seene lad jaye na dakk ni
Gidde vich nachdi na jaave kitte thak ni

Ho chitte chitte gutt balliye
Chitte chitte gutt balliye
Utte dor aa black paayi wang di

5 no chanel da
Jaake jaan ke murdi langhdi
Ho kurte naal khegi balliye
Ho kurte naal khegi balliye
Teri chunni ni gulaabi billo rang di
Ho 5 no chanel da

Ho lambi dhaun ton vashna aave
Te gabru nu khich laindi aa
Vich naam tu likhayi phire jatt da
Jo taliyan te laayi mehandi aa

Tera aa surur jattiye
Tera aa surur jattiye
Kamm lot aa load ni bhang di

Ho 5 no chanel da, 5 no chanel da
Jaake jaan ke moordi langdi
Ho kurte naal khegi balliye
Ho kurte naal khegi balliye
Teri chunni ni gulaabi billo rang di
Ho 5 no chanel da

Written by: Raj Ranjodh

This is it. Chanel No 5 Song Lyrics. If you spot any errors, please let us know by filing the Contact us Correct Lyrics You can also find the lyrics here. Send feedback.


“CHANEL NO 5” SONG INFO

SingerDiljit Dosanjh
AlbumHonsla Rakh
LyricistRaj Ranjodh
MusicIntense
DirectorAmarjit Singh Saron
CastDiljit Dosanjh, Sonam Bajwa, Shehnaaz Gill, Shinda Grewal
LanguagePunjabi
ChoreographyArvind Thakur
Director Of PhotographyBaljit Singh Deo
Music LabelTips Punjabi

Leave a Comment