Chaklo Dharlo lyrics by Amrit Maan ft. Gurlez Akhitar is the latest Punjabi song on album “All Bamb”, with music by Desi Crew. Amrit Maan wrote the lyrics to Chaklo Darlo and Speed Records released the video.
ਚੱਕ ਲੋ ਧਰ ਲੋ Lyrics In Punjabi
ਮੇਰੇ ਯਾਰ ਲਫੰਗੇ ਨੀ ਬੱਲੀਏ ਐਡਕੈਟੇਡ
ਸਾਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਅੱਖ ਲਾਲ ਲਾਲ ਐ ਖੌਰੇ ਵੇ ਕਿ ਹੋ ਗਿਆ
ਉਹ ਗਰਮ ਬਲੱਡ ਨੀ ਅੱਖਾਂ ਥਾਂਈ ਚੋ
ਗਿਆ
ਅੱਖ ਲਾਲ ਲਾਲ ਐ ਖੌਰੇ ਵੇ ਕਿ ਹੋ
ਗਿਆ
ਉਹ ਗਰਮ ਬਲੱਡ ਨੀ ਅੱਖਾਂ ਥਾਂਈ ਚੋ
ਗਿਆ
ਵੇ ਬਸ ਵੇਖ ਕੇ ਹੱਸੇ ਸੀ
ਤੂੰ ਤਾਂ ਐਂਵੇ ਕੁੱਤੇ ਸਾਰੇ
ਪੀ ਪੀ ਟੱਪ ਗਿਆ ਦੋਸੋਂ ਤੌ
ਲਾਫੜੇ ਮੂਰੇ ਹੋ ਹੋ ਮਾਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਉਹ ਤੇਰਾ ਬਣ ਜਾਵਾਂ ਸੋਹਣਿਆਂ
ਮੈਂ ਬਟਨ ਕਮੀਜ਼ ਦਾ
ਤੂੰ ਐ ਰੋਹਬਦਾਰ ਜੱਟੀ ਹੁਸਨ ਗ੍ਰੀਸ ਦਾ
ਕਹਿਕੇ ਦੱਬ ਲੈ ਖੱਬੀ ਖਾਨ ਤੇਰੇ ਯਾਰ ਨੀ
ਹੋ ਜਿਵੈਂ ਨਵਾਂ ਨਵਾਂ ਜੌਹਨ deere
ਤਵਿਆਂ ਘੜੀਸਦਾ
ਬਹੁਤੇ ਖੂਨ ਨਸ਼ੀਲੇ ਜੋ
ਮੈਂ ਤਾਂ ਵਿਚ ਛੱਤੀ ਨੇ ਤਾਰੇ
ਜਿਹਨੂੰ ਪਰਚੇ ਯਾਦ ਨਹੀਂ
ਜੱਟੀਏ ਕਿਥੋਂ ਗਿਣ ਲਾਓ ਤਾਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਹੋ ਸਾਦਗੀ ਪਸੰਦ ਮਸਕਾਰਾ ਕਾਰਾਂ use
ਨਾ
ਜਿਵੇਂ ਵਾਡਕਾ ਦਾ ਕੰਬੋ ਐ ਕਰਅੰਬੇਰੀ
ਜੂਸ ਨਾਲ
ਉਹ ਜੱਟੀਏ ਤੂੰ ਹੌਲੀ ਪਸ਼ਵਿਨਾ ਵੂਲ
ਵਰਗੀ
ਕਾਹਤੋਂ ਪੰਗੇ ਲੈਵੇ ਜਾਣ ਜਾਣ ਜੱਟ
ਧੂਸ ਨਾਲ
ਤੇਰੀ ਡਿੱਗੀ ਵਿਚ ਮਾਨਾ
ਉਹ ਨਿੱਤ ਮਿਲਣ ਬੋਤਲਾਂ ਖਾਰੇ
ਸ਼ੌਂਕੀ ਲਰਿਸ਼ ਵਹਿਸਕੀ ਦੇ
ਪੱਟੂ ਗੋਨਿਆਣੇ ਦੇ ਸਾਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
Chaklo Dharlo Lyrics In English
Tere Yaar Lafange Ne Balliye Educated Sare
Kehda Kam Jeya Karde O
Ho Chaklo Dharlo Ni Mutiyare
Kehda Kam Jeya Karde O
Ho Chaklo Dharlo Ni Mutiyare
Akh Laal Laal Ae Khaure Ve Ki Ho Geya
Oh Garam Blood Ni Akhan Thaani Cho Geya
Oye Akh Laal Laal Ae Khaure Ve Ki Ho Geya
Oh Garam Blood Ni Akhan Thaani Cho Geya
Ve Bas Vekh’ke Hasse Si
Tu Taan Ainve Kutt’te Saare
Pi-Pi Tapp Geya 200 Ton
Lafde Moore Ho-Ho Maare
Kehda Kam Jeya Karde O
Ho Chaklo Dharlo Ni Mutiyare
Kehda Kam Jeya Karde O
Ho Chaklo Dharlo Ni Mutiyare
Oh Tera Ban Jawa Soneya
Main Button Kameez Da
Tu Ae Rohabdaar Jatti Husan Greece Da
Kehke Daballe Khabbi-Khan Tere Yaar Ne
Ho Jiwein Nawa Nawa John Deere Tawiyan Ghadeesda
Baute Khoon Nashile Jo
Main Tan Wich Chatti Ne Thaare
Jihnu Parche Yaad Nahi
Jattiye Kithon Gin Lau Taare
Kehda Kam Jeya Karde O
Ho Chakklo Dharlo Ni Mutiyaare
Kehda Kam Jeya Karde O
Ho Chakklo Dharlo Ni Mutiyaare
Ho Sadgi Pasand Mascara Karaan Use Naa
Jiwein Vodka Da Combo Ae Cranberry Juice Naal
Oh Jattiye Tu Hauli Pashmina Wool Wargi
Kahton Pange Lawein Jaan Jaan Jatt Dhoos Naal
Teri Diggi Wich Maana,
Oh Nit Milan Botlan Khaare
Shaunki Irish Whisky De
Pattu Goniane De Sare
Keda Kam Jeya Karde O
Ho Chaklo Dharlo Ni Mutiyare
Keda Kam Jeya Karde O
Ho Chaklo Dharlo Ni Mutiyare
This is the end of ਚੱਕ ਲੋ ਧਰ ਲੋ Song Lyrics. if you find any mistake then let us known by filing the contact us form with correct Lyrics. And Also Feedback Form.
Song Info:
Song: | ਚੱਕ ਲੋ ਧਰ ਲੋ |
Album: | All Bamb |
Singer(s): | Amrit Maan, Gurlez Akhtar |
Musician(s): | Desi Crew |
Label(©): | Speed Records |