Chaabiyan Lyrics Pukhraj Bhalla

ਚਾਬੀਆਂ (Chaabiyan) This song sung by Pukhraj Bhalla is the most recent Panjabi song. This song lyrics are written by Karan Sandhawalia. And music is given by JT beats.

ਚਾਬੀਆਂ Lyrics In Panjabi

ਲੈ ਹੋ ਗਈਆਂ ਲਾਵਾਂ ਸਭੇ ਰੀਝਾਂ ਹੋਈਆਂ ਪੂਰੀਆਂ
ਫੇਸ ਟੈਮ ਛੱਡ ਦੂਰ ਕਰ ਦੀਆਂ ਦੂਰੀਆਂ

ਚੋਰੀ ਚੋਰੀ ਪਹਿਲਾਂ ਬਹੁਤ ਮਿਲਦੇ ਰਹੇ
ਹੁਣ ਚੂੜੇ ਆਲੀ ਬਾਹ ਖਵਾਈ ਚੂਰੀਆ

ਬਾਪੂ ਭੱਜ ਦਾ ਫਿਰੇ ਅੱਡਿਆਂ ਨਾ ਥੱਲੇ ਲਾਉਂਦਾ
ਹੋ ਬਾਪੂ ਭੱਜ ਦਾ ਫਿਰੇ ਅੱਡਿਆਂ ਨਾ ਥੱਲੇ ਲਾਉਂਦਾ
ਤੇ ਚਾਇ ਚਾਇ ਬੰਡਦਾ ਦਾ ਏ ਭਾਜੀਆਂ

ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ
ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ
ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ

ਹੋ ਯਾਰਾਂ ਨੇ ਪੀ ਪੀ ਕੇ ਘੜੇ ਵੀ ਮੁਕਾ ਲੈ
ਲਾਉਂਦੇ ਆ ਮਾਫ਼ਿਲਾਂ ਤੇ ਗੀਤ ਬੜੇ ਗਾ ਲੈ
ਕਹਿੰਦੇ ਭਾਬੀ ਨਾਲ ਬੋਲੀ ਪਾ ਕੇ ਨੱਚਣਾ
ਇੱਕ ਇਹਨਾਂ ਚੋ ਗਰਾਰੀ ਜੀ ਅੜਾ ਲੈ

ਭਾਈਆਂ ਜਿਹੇ ਯਾਰ ਵਿਆਹ ਦੀ ਰੌਣਕ ਆ ਬਣੇ
ਭਾਈਆਂ ਜਿਹੇ ਯਾਰ ਵਿਆਹ ਦੀ ਰੌਣਕ ਆ ਬਣੇ
ਤੇ ਅੱਗੇ ਲੱਗ ਪਾਉਂਦੇ ਸਭ ਬੱਗੀਆਂ

ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ
ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ
ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ

ਇਕੱਠਿਆਂ ਦੀਆਂ ਘੈਂਟ ਘੈਂਟ ਫ਼ੋਟਾਂ ਸੀ ਪਾਈਆਂ
ਸਾਰੀ ਇੰਡਸਟਰੀ ਵੀ ਦਿੰਦੀ ਆ ਵਧਾਈਆਂ
ਭੱਲਾ ਪੁਖਰਾਜ ਦੇ ਤਾ ਭਾਗ ਖੁਲਗੇ
ਸੱਚ ਦੱਸਾਂ ਜਦੋਂ ਦੀਆਂ ਤੇਰੇ ਨਾਲ ਲਾਈਆਂ

ਸੰਧਾਵਾਲੀਆਂ ਦਾ ਫੇਰ ਖਾੜਾ ਲੱਗੂ ਗਾ
ਸੰਧਾਵਾਲੀਆਂ ਦਾ ਫੇਰ ਖਾੜਾ ਲੱਗੂ ਗਾ
ਗੱਲਾਂ ਚਾਰੇ ਪਾਸੇ ਹੋਣ ਗਈਆਂ ਸਾਡੀਆਂ

ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ
ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ
ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ

ਮੇਰੇ ਕੋਲੋਂ ਸੋਹਣੀਏ ਨੀ ਦਿਲ ਫੜ ਲੈ
ਤੇ ਬੇਬੇ ਕੋਲੋਂ ਘਰ ਦੀਆਂ ਚਾਬੀਆਂ

Chaabiyan Lyrics In English

Le ho giyan lavaa sabhe reejha hoiyan pooriyan
Face time chad door kar diyan dooriyan

Chori chori phellan bhout milde rehe
Hun chude ali bah nal kwhai choorian

Bapu bhaja fere addiyan na thalle launda
Ho Bapu bhaja fere addiyan na thalle launda
Te chai chai baand da e bhajiyan

Mere kolo sohniye ni dil fad le
Te bebe kolo ghar diyan chaabiyan
Mere kolo sohniye ni dil fad le
Te bebe kolo ghar diyan chaabiyan
Mere kolo sohniye ni dil fad le
Te bebe kolo ghar diyan chaabiyan

Ho yaran ne pe pe ke ghare vi mukale
Launde a mafilan te geet bade gaa lee
Khende bhabi nal boli pa ke nachna
Ekk edha ehna cho grarri ji ara le

Bhiyan jeha yar viah di ronak a bane
Bhiyan jeha yar viah di ronak a bane
Te agge laag paunde sabh baggiyan

Mere kolo sohniye ni dil fad le
Te bebe kolo ghar diyan chabiyan
Mere kolo sohniye ni dil fad le
Te bebe kolo ghar diyan chabiyan
Mere kolo sohniye ni dil fad le
Te bebe kolo ghar diyan chabiyan

Ektheya diyan ghaint ghaint photan si paiyan
Sari industry vi dindi a vadhaiyan
Bhalla phukraj de ta bhag kulge
Sacch dasa jadon diyan tere nal liyan

Sandhawaliyan da fer khada laggu ga
Sandhawaliyan da fer khada laggu ga
Gallan chare passe hon giyan saddiyan

Mere kolo sohniye ni dil fad le
Te bebe kolo ghar diyan chabiyan
Mere kolo sohniye ni dil fad le
Te bebe kolo ghar diyan chaabiyan
Mere kolo sohniye ni dil fad le
Te bebe kolo ghar diyan chabiyan

Mere kolo sohniye ni dil fad le
Te bebe kolo ghar diyan chaabiyan

This is it. Chaabiyan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Pukhraj Bhalla
Lyrics:Karan Sandhawalia
Music:JT beats
Label:Pukhraj Bhalla