Brown Eye Song Lyrics By Rajvir Jawanda New 2021

Brown Eye Lyrics – Rajvir Jawanda feat Jasmine Singh Rajvir Jawanda Presents Punjabi Song in Singe Track. The lyrics of Brown Eye Song were written by Pirti Sion, which was composed and produced by Dj Duster. Video Direction was done by Prince 810 and starring Jasmine Singh.

Brown Eye Lyrics In Punjabi

ਮੇਰੀ ਗੱਡੀ ਦੇ ਨੀ ਮੇਰੀ ਗੱਡੀ ਦੇ
ਮੇਰੀ ਗੱਡੀ ਦੇ ਅਲੋਈ wheel ਚਾਰੇ ਨੀ
ਨਿੱਤ ਤੇਰੇ time ਚੱਕਦੇ

nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ

ਤੁਰੀ ਜਾਂਦੀ ਲੱਗੇ ਨੀ ਤੂੰ ਹੀਰ ਵਰਗੀ
ਬ੍ਯੂਟੀ ਤੇਰੀ ਬਿੱਲੋ ਕਸ਼ਮੀਰ ਵਰਗੀ

ਹੋ ਤੁਰੀ ਜਾਂਦੀ ਲੱਗੇ ਨੀ ਤੂੰ ਹੀਰ ਵਰਗੀ
ਬ੍ਯੂਟੀ ਤੇਰੀ ਬਿੱਲੋ ਕਸ਼ਮੀਰ ਵਰਗੀ
ਜਿਹੜੇ ਨਖਰੇ ਤੂੰ ਕਰ ਕੋਲੋਂ ਲਾਂਗ ਦੀ
ਨੀ ਉਹਵੀ ਹੁੰਦੇ ਲੱਖ ਲੱਖ ਦੇ

nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ

ਹੋ ਪਿਰਤੀ ਤੇਰੇ ਤੇ ਕਾਹਦਾ ਸੇਂਟੀ ਹੋ ਗਿਆ
ਸ਼ਹਿਰ ਤੇਰਾ ਮਿੱਤਰਾ ਦੇ ਐਂਟੀ ਹੋ ਗਿਆ

ਸ਼ਹਿਰ ਤੇਰਾ ਮਿੱਤਰਾ ਦੇ ਐਂਟੀ ਹੋ ਗਿਆ
ਪਿਰਤੀ ਤੇਰੇ ਤੇ ਜਿੱਦਣ ਸੇਂਟੀ ਹੋ ਗਿਆ
ਸੀਨਾ ਠਾਰ ਦੇ ਤੂੰ ਕੇਰਾ ਏਸ ਕਰਕੇ
ਨੀ ਵੈਲੀ ਸਾਰੇ ਰਹਿਣ ਤੱਕਦੇ

nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
nose ਪਿੰਨ ਦੇ ਨਾ ਪਾ ਚਮਕਾਰੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ
ਨੀ ਮੁੰਡੇ ਦੀ ਬ੍ਰਾਊਨ ਅੱਖ ਤੇ

Brown Eye Lyrics In English

Meri gaddi de ni meri gaddi de
Meri gaddi de alloy wheel 4 ni
Nitt tera time chakkde

Nose pin de na paa chakmare
Ni munde vi brown akh te
Nose pin de na paa chakmare
Ni munde vi brown akh te
Ni munde vi brown akh te

Turri jaandi lagge ni tu heer wargi
Beauty teri billo Kashmir wargi

Ho turri jaandi lagge ni tu heer wargi
Beauty teri billo Kashmir wargi
Jehde nakhre tu kar kolon langhdi
Ni ohvi hunde lakh lakh de

Nose pin de na paa chakmare
Ni munde vi brown akh te Nose pin de na paa chakmare
Ni munde vi brown akh te
Ni munde vi brown akh te

Ho Pirti tere te kahda senti ho gaya
Shehar tera mitran de anti ho gaya

Shehar tera mitran de anti ho gaya
Pirti tere te jiddan senti ho gaya
Seena thaar de tu kehra yes karke
Ni vaili saare rehan takkde

Nose pin de na paa chakmare Ni munde vi brown akh te
Nose pin de na paa chakmare
Ni munde vi brown akh te
Nose pin de na paa chakmare
Ni munde vi brown akh te
Ni munde vi brown akh te

This is the end of Brown Eye Song Lyrics. if you find any mistake then let us known by filing the contact us form with correct Lyrics. And Also Feedback Form.


Brown Eye Song Detail
Lyrics by: Pirti Silon
Singer: Rajvir Jawanda
Composer: Dj Duster