Break Out Lyrics: This Punjabi song is sung by Himmat Sandhu, and Music of Break Out song is given by Sniper and Jazz Aulakh. Gill Raunta has written this song Lyrics. Moreover the music video of Break Out song is directed by Rahul Chahal.
ਬ੍ਰੇਕ ਆਊਟ Lyrics In Punjabi
ਓ ਕੋਈ ਪੜ ਕੇ ਸਿੱਟ ਦੁ ਰੱਦੀ ਵਿਚ
ਅਸੀ ਪੰਨੇ ਨੀ ਅਖਬਾਰਾਂ ਦੇ
ਕੋਈ ਤੋੜ ਹੋਂਸਲਾ ਸੱਕਦਾ ਨੀ
ਰੱਖੇ ਬੰਬ ਜਿਗਰੇ ਕਿਰਦਾਰਾਂ ਦੇ
ਓ ਕੋਈ ਪੜ ਕੇ ਸਿੱਟ ਦੁ ਰੱਦੀ ਵਿਚ
ਅਸੀ ਪੰਨੇ ਨੀ ਅਖਬਾਰਾਂ ਦੇ
ਕੋਈ ਤੋੜ ਹੋਂਸਲਾ ਸੱਕਦਾ ਨੀ
ਰੱਖੇ ਬੰਬ ਜਿਗਰੇ ਕਿਰਦਾਰਾਂ ਦੇ
ਆ ਜੋ ਮਾਰ ਖੰਗੂਰਾ ਲੰਘਦੇ ਆ
ਨੀ ਅਸੀ ਰੜੇ ਮੈਦਾਨੀ ਧੌਣੇ ਆਂ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਗਿੱਲ ਰੌਂਤਾਆ ਥਾਪੀ ਦਿੰਨੇ ਆਂ
ਅਸੀ ਠਿੱਬੀਆਂ ਲਾਉਣੀਆਂ ਜਾਣਦੇ ਨੀ
ਜੋ ਲਾਉਣ ਸਕੀਮਾਂ ਡੋਬਣ ਨੂੰ
ਓਹੋ ਹਿੰਡ ਸਾਡੀ ਦੇ ਹਾਣ ਦੇ ਨੀ
ਗਿੱਲ ਰੌਂਤਾਆ ਥਾਪੀ ਦਿੰਨੇ ਆਂ
ਅਸੀ ਠਿੱਬੀਆਂ ਲਾਉਣੀਆਂ ਜਾਣਦੇ ਨੀ
ਜੋ ਲਾਉਣ ਸਕੀਮਾਂ ਡੋਬਣ ਨੂੰ
ਓਹੋ ਹਿੰਡ ਸਾਡੀ ਦੇ ਹਾਣ ਦੇ ਨੀ
ਸਾਨੂੰ ਸਬਕ ਸਿਖਾਉਣ ਨੂੰ ਫਿਰਦੇ ਜੋ
ਹੁਣ ਓਹੀ ਪੜ੍ਹਨੇ ਪਾਉਣੇ ਆਂ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
Sniper!
ਅਸੀ ਆਪਣੇ ਸਿਰ ਤੇ ਲੜਦੇ ਆਂ
ਸਾਨੂੰ ਉਂਗਲ ਕਿਸੇ ਫੜਾਇ ਨਹੀਂ
ਜੋ struggle ਨੂੰ ਟਿੱਚਰਾਂ ਕਰਦੇ ਸੀ
ਹੁਣ ਜਾਂਦੀ ਜਰੀ ਚੜਾਈ ਨੀ
ਅਸੀ ਆਪਣੇ ਸਿਰ ਤੇ ਲੜਦੇ ਆਂ
ਸਾਨੂੰ ਉਂਗਲ ਕਿਸੇ ਫੜਾਇ ਨਹੀਂ
ਜੋ struggle ਨੂੰ ਟਿੱਚਰਾਂ ਕਰਦੇ ਸੀ
ਹੁਣ ਜਾਂਦੀ ਜਰੀ ਚੜਾਈ ਨੀ
ਆ ਜੋ ਫਿਰਦੇ ਡੰਡਾ ਡੁੱਕਣ ਨੂੰ
ਗੇਮਆਂ ਫੋਨ ਤੇ ਖੇਡਣ ਲਾਉਣੇ ਆਂ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਹੁਣ ਹੱਡ ਸਲਾਮਤ ਰਹਿਣੇ ਨੀ
ਕਹਿੰਦੇ ਸੀ ਥੌਨੂੰ ਤੋੜਾਂਗੇ
ਹੋ ਜੱਟ ਹਿਸਾਬ ਕਿਤਾਬ ਦੇ ਪੂਰੇ ਆਂ
ਬਾਜੀ ਨਾਲ ਵਿਆਜ ਦੇ ਮੋੜਾਂਗੇ
ਹੁਣ ਹੱਡ ਸਲਾਮਤ ਰਹਿਣੇ ਨੀ
ਕਹਿੰਦੇ ਸੀ ਥੌਨੂੰ ਤੋੜਾਂਗੇ
ਹੋ ਜੱਟ ਹਿਸਾਬ ਕਿਤਾਬ ਦੇ ਪੂਰੇ ਆਂ
ਬਾਜੀ ਨਾਲ ਵਿਆਜ ਦੇ ਮੋੜਾਂਗੇ
ਹੁਣ ਇਕ ਦੱਬਕੇ ਨਾਲ ਮਿੱਤਰਾਂ ਨੇ
ਡੋਗੀ ਕੰਧ ਟਪਾਉਣੇ ਆ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਜਿਹੜੀ ਦੁਨੀਆਂ ਗਿੱਟੇ ਫੜ ਦੀ ਆ
ਨੀ ਹਿਤੋ ਗੋਡੀ ਹੱਥ ਲਵਾਉਣੇ ਆ
ਪਿੱਠ ਤੇ ਵਾਰ ਤੁਸੀ ਕਿੱਤੇ ਆ
ਅਸੀ ਸਿੱਧੇ ਮੱਥੇ ਟੱਕਰਾਂ ਗੇ
ਕਈ ਘੈਂਟ ਦਬੱਲੇ ਪਹਿਲਾਂ ਵੀ
ਥੋਨੂੰ ਵੀ ਵੇਖੀ ਡੱਕਰਾਂ ਗੇ
ਤੁਸੀ ਨੱਪ ਦੇ ਸੀ ਚੰਗਿਆੜੀ ਨੂੰ
ਥੋਡੇ ਮਹਿਲ ਨੂੰ ਲੰਬੂ ਲਾਉ ਗੀ
ਆ ਜੋੜੀ ਗਿੱਲ ਤੇ ਸੰਧੂ ਦੀ
ਸ਼ਰੇਆਮ ਪਾਠਖੇ ਪਾਊਗੀ
Break Out Lyrics In English
Ho koyi padh ke sitt dau raddi vich
Assi panne ni akhbaran de
Koyi tod honsle sakda ni
Rakhe bamb jigre kirdaaran de
Ho koyi padh ke sitt dau raddi vich
Assi panne ni akhbaran de
Koyi tod honsle sakda ni
Rakhe bamb jigre kirdaaran de
Aa jo maar khangura langhde aa
Ni assi rade maidani dhaune aan
Jehdi duniya gitte phad’di aa
Ni eh ton goddi hath lawaune aan
Jehdi duniya gitte phad’di aa
Ni eh ton goddi hath lawaune aan
Jehdi duniya gitte phad’di aa
Ni eh ton goddi hath lawaune aan
Gill raunteya thaapi dinne aan
Assi thibbiyan launiyan jaande nai
Jo laun schemean dobban nu
Oho hind saadi de haan de nai
Gill raunteya thaapi dinne aan
Assi thibbiyan launiyan jaande nai
Jo laun schemean dobban nu
Oho hind saadi de haan de nai
Saanu sabak sikhaun nu phirde jo
Hun ohi padhne paune aan
Jehdi duniya gitte phad’di aa
Ni eh ton goddi hath lawaune aan
Jehdi duniya gitte phad’di aa
Ni eh ton goddi hath
Sniper!
Assi apne sir te lad’de aan
Saanu ungal kise phadayi nai
Jo struggle nu tichran karde si
Hun jaandi jari chadhai ni
Assi apne sir te lad’de aan
Saanu ungal kise phadayi nai
Jo struggle nu tichran karde si
Hun jaandi jari chadhai ni
Aa jo phirde danda dukkan nu
Game’an phone te kheddan laune aan
Jehdi duniya gitte phad’di aa
Ni eh ton goddi hath lawaune aan
Jehdi duniya gitte phad’di aa
Ni eh ton goddi hath lawaune aan
Hunn hadd salamaat rehne ni
Kehnde si thonu todange
Ho jatt hisaab kitaab de poore aan
Baaji naal vyaj de modange
Hun hadd salamaat rehne ni
Kehnde si thonu todange
Jatt hisaab kitaab de poore aan
Baaji naal vyaj de modange
Hun ik dabbke na mitran ne
Kayi doggy kand tapaune aan
Jehdi duniya gitte phad’di aa
Ni eh ton goddi hath lawaune aan
Jehdi duniya gitte phad’di aa
Ni eh ton goddi hath lawaune aan
Pith te vaar tussi kitte aa
Assi sidhe mathe takkarange
Kayi ghaint de balle pehlan vi
Thonu vi vekhi dakkarange
Tussi napde si jab yaari nu
Thodde mehal laambu laungi
Aa jodi gill te sandhu di
Shareaam pathakhe paugi
Written by: Gill Raunta
This is it. Break Out Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Break Out SONG INFO
Singer | Himmat Sandhu |
Song | Break Out |
Album | My Game |
Lyricist | Gill Raunta |
Music | Sniper, Jazz Aulakh |
Director | Rahul Chahal |
Language | Punjabi |
Music Label | Himmat Sandhu |