ਬ੍ਰੇਟਸ (Brats) Lyrics in Punjabi by Arjan Dhillon.
Album: Patandar
ਬ੍ਰੇਟਸ Lyrics In Punjabi
ਕਿਤੇ ਬੰਬ ਜੇ ਬਲੋਣ ਕਿਤੇ ਬੱਕਰੇ ਰਕਾਨੇ
ਘੂਰ ਝੱਲਦੇ ਨੀ ਝੱਲ ਜਾਦੇ ਨਖਰੇ ਰਕਾਨੇ
ਪੋਲੋਆ ਚ ਫਸੇ ਪਏ ਆ ਡੋਲੇ ਸੋਨਿਏ ਨੀ
ਭਾਰੇ ਹੱਡਾ ਦੇ ਆ ਉਮਰਾ ਦੇ ਹੋਲੇ ਸੋਨੀਏ
ਹੋ ਗੱਭਰੂ ਜਿਉਦੇ ਫਿਰਦੇ ਜਿਹੜਾ
ਦੁਨੀਆ ਦਾ ਖਾਬ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਨੀ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਕਾਲੇ ਬਿਟ ਲੀਨ ਜੱਟ ਲਾਨ ਨੱਖਰੋ
ਕਾਡ ਚੱਲਦੇ ਆ ਰੱਖਦੇ ਨੀ ਭਾਨ ਨੱਖਰੋ
ਹੋ ਵੈਰੀਆ ਦੇ ਕਾਲ ਬਿੱਲੋ ਯਾਰਾ ਦੇ ਆ ਯਾਰ ਨੀ
ਵਾਸਮਤੀ ਵਾਗੂੰ ਮਹਿਕਦੇ ਆ ਕਿਰਦਾਰ ਨੀ
ਕਈ ਵਿੱਚੋ ਪੱਗਾ ਬੰਨਦੇ ਆ
ਜਿਹੜਾ ਸਿਰਾ ਦਾ ਤਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਇੱਕ ਡੇਟ ਨਾਲ ਕਿਵੇ
ਪੱਟਲੇ ਗੀ ਖੰਡ
ਹੋ ਛੇਤੀ ਤਾ ਅਲੋਏ ਵੀ
ਨੀ ਕਰਦੇ ਪਸੰਦ
ਪੈਕ ਹਿੱਕੇ ਤੇ ਆ
ਧੋਣਾ ਤੇ ਹਿਕ ਤੇ ਨੀ
ਪੂਰੇ ਜੇਕਟਾ ਤੇ ਜੀਪਾ ਦੇ
ਨੇ ਪੀਕੀ ਨਖਰੋ
ਬੱਦਲਾ ਤੇ ਤਹਾ ਉਡਦੇ ਆ
ਜਿਵੇ ਅੰਬਰਾ ਦਾ ਬਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਕੋੜਾ ਝਾਕਦੀ ਕਿਉ
ਗੱਬਰੂ ਜੇ ਡੱਕੇ ਫਿਰਦੇ
ਰੱਬ ਸੁਖ ਰੱਖੇ ਸੱਜਦੇ
ਆ ਕੱਠੋ ਫਿਰਦੇ
ਤਿੰਨ ਕੁੜੀਆ ਭਦੋੜ
ਬਿੱਲੋ ਸਿਹਣੇ ਦੇ ਦੋ ਅੱਗੇ
ਅਰਜਨ ਇੱਕੋ ਦੱਸ ਕਿਹੜਾ
ਨੇੜੇ ਲੱਗੇ
ਹੋ ਤਿਲ ਤਿਲ ਜਾਣ ਵਾਰਨੀ ਨੀ
ਸਾਡੇ ਪਿੰਡਾ ਦਾ ਰਿਵਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
ਹੋ ਸੜਕਾ ਤੇ ਏ ਫਿਰਦੇ ਆ ਜਿਵੇ
ਪਿਉ ਦਾ ਰਾਜ ਹੁੰਦਾ
Brats Lyrics In English
This is it. ਬ੍ਰੇਟਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |