Bismillah Lyrics: The Punjabi song is sung by Amrit Maan, and has music by Dr Zeus while Amrit Maan has written the Bismillah Lyrics. The music video of the Bismillah song is directed by Rahul Dutta.
Bismillah Lyrics In Punjabi
ਮੇਰੇ ਦਿਲ ਵਿਚ ਕਿਸੇ ਹੋਰ ਦੀ ਥਾਂ ਨੀ ਬਚੀ
ਤੈਨੂੰ ਆਪਣਾ ਜੋ ਕਹਿ ਬੈਠਾ ਤਾਂ ਨੀ ਬਚੀ
ਤੇਰੇ ਹੱਥ ਚ ਡੋਰ ਐ ਮੇਰੇ ਸਾਹਵਾਂ ਦੀ
ਤੇਰੇ ਤੌ ਪਿਛੇ ਲੋੜ ਨੀ ਮੈਨੂੰ ਛਾਵਾਂ ਦੀ
ਸਰਗੀ ਦਾ ਤਾਰਾ ਐ ਨੀ ਅੱਜ ਮੈਨੂੰ ਮਿਲਕੇ ਗਿਆ
ਕਹਿੰਦੇ ਮਿਲਣਾ ਦੁਬਾਰਾ ਐ ਕਹਿੰਦੇ ਮਿਲਣਾ
ਦੋਵਾਰਾ ਏ
ਨਜ਼ਰਾਂ ਦੇ ਵਾਰ ਕਿਹੜਾ ਕਰੁ ਸੋਹਣਿਆਂ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੋਂਹ ਲੱਗੇ ਰਬ ਦੀ ਕੋਇ ਨੀ ਰੋਕਦਾ
ਜਿੱਦਾਂ ਥੋਡਾ ਦਿਲ ਓਦਾਂ ਕਰੋ ਸੋਹਣਿਆਂ
ਜੇ ਥੋਡੇ ਨਾਲ ਕਰੋੜਾਂ ਦਾ ਸੀ ਦਿਲ ਪਹਿਲਾ
ਸਿਫਰਾਂ ਤੇ
ਬਿਸਮਿੱਲ੍ਹ ਇਸ਼ਕ ਸਾਡਾ ਹੁਣ ਚੜੂਗਾ
ਸਿਖਰਾਂ ਤੇ
ਵੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ
ਜ਼ਿਕਰਾਂ ਤੇ
ਬਿਸਮਿੱਲ੍ਹ ਇਸ਼ਕ ਸਾਡਾ ਹੁਣ ਚੜੂਗਾ
ਸਿਖਰਾਂ ਤੇ
ਵੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ
ਜ਼ਿਕਰਾਂ ਤੇ
ਵੇ ਬਿਸਮਿੱਲ੍ਹ ਬਿਸਮਿੱਲ੍ਹ
ਵੇ ਬਿਸਮਿੱਲ੍ਹ ਬਿਸਮਿੱਲ੍ਹ
ਗੱਡੀ ਆ ਬ੍ਲੈਕ ਰੰਗ ਗੋਰਾ ਸੁੱਖ ਨਾਲ
ਜੱਚਦਾ ਐ ਗੁੱਸਾ ਥੋੜਾ ਥੋੜਾ ਸੁੱਖ ਨਾ
ਗੱਡੀ ਆ ਬ੍ਲੈਕ ਰੰਗ ਗੋਰਾ ਸੁੱਖ ਨਾਲ
ਜੱਚਦਾ ਐ ਗੁੱਸਾ ਥੋੜਾ ਥੋੜਾ ਸੁੱਖ ਨਾ
ਸੰਗ ਜਾਣ ਤੈਥੋਂ ਹਾਲੀਵੁਡ ਵਾਲਿਆਂ
ਮਾਰਦੇ ਆਂ ਲੱਕ ਨੂੰ ਮਰੋੜਾ ਸੁੱਖ ਨਾ
ਹੋ ਸੁਣਿਆ ਗੌਰ ਬੜਾ ਕਰਦੇ ਤੁਸੀ ਸਾਡੇ
ਜ਼ਿਕਰਾਂ ਤੇ
ਬਿਸਮਿੱਲ੍ਹ ਇਸ਼ਕ ਸਾਡਾ ਹੁਣ ਚੜੂਗਾ
ਸਿਖਰਾਂ ਤੇ
ਵੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ
ਜ਼ਿਕਰਾਂ ਤੇ
ਬਿਸਮਿੱਲ੍ਹ ਇਸ਼ਕ ਸਾਡਾ ਹੁਣ ਚੜੂਗਾ
ਸਿਖਰਾਂ ਤੇ
ਵੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ
ਜ਼ਿਕਰਾਂ ਤੇ
ਵੇ ਬਿਸਮਿੱਲ੍ਹ
ਜੀ ਤੌਬਾ ਥੋਡੀਆਂ ਤੋਰਾ ਨੇ
ਧੌਣ ਝੁਕਾ ਲਈ ਮੋਰਾਂ ਨੇ
ਸਾਡੇ ਹਿੱਸੇ ਆਏ ਓ
ਜ਼ੋਰ ਤਾਂ ਲਾ ਲਿਆ ਹੋਰਾਂ ਨੇ
ਮੈਂ ਕਿਹਾ ਜ਼ੋਰ ਜਵਾਨੀ ਹਾਏ ਤੌਬਾ
ਗੱਲ ਦੀ ਗਾਨੀ ਹਾਏ ਤੌਬਾ
ਦੁਨੀਆਂ ਦੀਵਾਨੀ ਹਾਏ ਤੌਬਾ
ਇਸ਼ਕ ਦਾ ਹਾਣੀ ਹਾਏ ਤੌਬਾ
ਹੋ ਸੂਟ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
ਹੋ ਥੋਡੇ ਮੂਹਰੇ ਫੈਲ ਆ ਬ੍ਰੈਂਡ ਵਰਸਾਚੇ
ਦਾ
ਹੋ ਸੂਟ ਲਾਹੌਰ ਦਾ ਤੇ ਨਖ਼ਰਾ ਕਰਾਚੀ ਦਾ
ਹੋ ਥੋਡੇ ਮੂਹਰੇ ਫੈਲ ਆ ਬ੍ਰੈਂਡ ਵਰਸਾਚੇ
ਦਾ
ਹੋ ਤੱਕਣੀ ਨਾ ਸਰ ਜੇਹਾ ਘੁੰਮਾ ਕੇ ਸੋਹਣੇਓ
ਛੱਡ ਦਿਤਾ ਖੇੜਾ ਹੁਣ ਮਾਨ ਨੇ ਗਲਾਸੀ
ਦਾ
ਤੁਸੀ ਹੁਸਨ ਬਗੀਚਾ ਹੋ ਅਸੀ ਕੰਡੇ
ਕਿੱਕਰਾਂ ਦੇ
ਬਿਸਮਿੱਲ੍ਹ ਇਸ਼ਕ ਸਾਡਾ ਹੁਣ ਚੜੂਗਾ
ਸਿਖਰਾਂ ਤੇ
ਵੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ
ਜ਼ਿਕਰਾਂ ਤੇ
ਬਿਸਮਿੱਲ੍ਹ ਇਸ਼ਕ ਸਾਡਾ ਹੁਣ ਚੜੂਗਾ
ਸਿਖਰਾਂ ਤੇ
ਵੇ ਮੇਰੇ ਨਾਲ ਨਾਲ ਰਹਿ ਤੂੰ ਮਿੱਟੀ ਪਾ ਦੇ
ਜ਼ਿਕਰਾਂ ਤੇ
ਵੇ ਬਿਸਮਿੱਲ੍ਹ
Bismillah Lyrics In English
Mere dil vich kise hor di thaan ni bachi
Tainu apna jo keh baite taan ni bachi
Tere hath ch dor ae mere saahwan di
Teri to pichh load ni mainu chhawan di
Sargi da taara ae ni ajj mainu milke gaya
Kehnda milna dobara ae, kehnda milna dobara ae
Nazran de vaar kehra karo sohneyo
Pair saade pairan vich dharo sohneyo
Sonh lagge rab di koyi ni rokda
Jiddan thoda dil ohdan karo sohneyo
Je thode naal crore’an da si dil pehlan sifran te
Bismillah ishq saada hunn chaduga zikhran te
Ve mere naal naal reh tu mitti paade fikran te
Bismillah ishq saada hunn chaduga zikhran te
Ve mere naal naal reh tu mitti paade fikran te
Ve bismillah bismillaah
Ve bismillah bismillaah
Gaddi aa black rang gora sukh na
Jachda ae gussa thoda thoda sukh na
Gaddi aa black rang gora sukh na
Jachda ae gussa thoda thoda sukh na
Sang jaan taithon hollywood waliyan
Maarde aan lakk nu maroda sukh na
Ho sunneya gaur bada karde tussi saade zikran te
Bismillah ishq saada hunn chaduga sikhran te
Ve mere naal naal reh tu mitti paade fikran te
Bismillah ishq saada hunn chaduga sikhran te
Ve mere naal naal reh tu mitti paade fikran te
Ve bismillaah
Ji tauba thoddiyan tauran ne
Dhaun jhuka layi moran ne
Saade hisse aaye oh
Zor taan laa leya horan ne
Main keha zor jawani haaye tauba
Gall di gaani haaye tauba
Duniya deewani haaye tauba
Ishq da haani haaye tauba
Ho suit lahore da te nakhra karachi da
Ho thodde muhre fail aa brand versace da
Ho suit lahore da te nakhra karachi da
Ho thodde muhre fail aa brand versace da
Ho takkni na sir jeha ghuma ke sohneyo
Chhad ditta kheda hunn maan ne glassi da
Tussi husan bageecha ho assi kande kakran de
Bismillaah ishq saada hunn chaduga sikhran te
Ve mere naal naal reh tu mitti paade fikran te
Bismillaah ishq saada hunn chaduga sikhran te
Ve mere naal naal reh tu mitti paade fikran te
Ve bismillaah
Written by: Amrit Maan
This is the end of This Song Lyrics. if you find any mistake then let us known by filing the contact us form with correct Lyrics. And Also Feedback Form.
Song Description
Singer | Amrit Maan |
Album | All Bamb |
Lyricist | Amrit Maan |
Music | Dr Zeus |
Director | Rahul Dutta |
Language | Punjabi |
Music Label | Speed Records |