Billo Town Lyrics in New Punjabi by Ravneet Singh 2021

Even though Punjabi Song ਬਿੱਲੋ Town (Billo Town) tune lyrics are all awarded by Ravneet Singh and including musicians is Ravneet Singh and video premiered with T-Series.

ਬਿੱਲੋ Town Lyrics In Punjabi

ਰਵਨੀਤ!

ਹੋ ਕਾਲੀ ਕਾਲੀ ਰਾਤ ਗੱਡੀ ਕਾਲੀ ਸੋਹਣੀਏ
ਨੀ ਕਾਲੀ ਸੋਹਣੀਏ ਨੀ ਕਾਲੀ ਸੋਹਣੀਏ
ਬਿਲੋ ਤੇਰੀ ਸ਼ੇਹਰ ਵੱਲ ਪਾਲੀ ਸੋਹਣੀਏ
ਨੀ ਪਾਲੀ ਸੋਹਣੀਏ ਨੀ ਪਾਲੀ ਸੋਹਣੀਏ

ਕਾਲੀ ਕਾਲੀ ਰਾਤ ਗੱਡੀ ਕਾਲੀ ਸੋਹਣੀਏ
ਨੀ ਕਾਲੀ ਸੋਹਣੀਏ ਨੀ ਕਾਲੀ ਸੋਹਣੀਏ
ਬਿਲੋ ਤੇਰੀ ਸ਼ੇਹਰ ਵੱਲ ਪਾਲੀ ਸੋਹਣੀਏ
ਨੀ ਪਾਲੀ ਸੋਹਣੀਏ ਨੀ ਪਾਲੀ ਸੋਹਣੀਏ

ਸੋਹਣੀਏ ਛੇਤੀ ਛੇਤੀ ਆਇਆ ਤੇਰੇ ਵੱਲ
ਸੋਹਣੀਏ ਮਾਰੀ ਜਾਵਾ ਬਿੱਲੋ ਪੱਲ ਪੱਲ
ਸੋਹਨੀਏ ਕਈ ਵਾਰੀ ਸੋਚਾਂ
ਕੀ ਲਿਵ ਇਨ ਚ ਰਹਿਲਾ ਮੈਂ ਤੇਰੀ ਨਾਲ

ਨੀ ਟੱਪ ਆਇਆ ਤੇਰੇ ਪਿੱਛੇ ਰੈਡ ਲਾਈਟਾ
ਕਰਾਸ ਕੀਤੀਆਂ ਸਪੀਡ ਦੀਆ heightan
ਗੱਡੀ ਟਾਪ ਗੇਅਰ ਤੇ ਪਾਕੇ
ਓ ਪਿੱਛੇ ਛੱਡ ਦਿਤੀ ਫਲਾਈਟ’

ਉਹ ਗੱਡੀ 250 ਤੇ ਲਾਲੀ ਸੋਹਣੀਏ
ਨੀ ਲਾਲੀ ਸੋਹਣੀਏ ਨੀ ਲਾਲੀ ਸੋਹਣੀਏ
ਹੁਣੇ ਹੁਣੇ ਟੱਪਿਆਂ ਮੋਹਾਲੀ ਸੋਹਣੀਏ
ਮੋਹਾਲੀ ਸੋਹਣੀਏ ਮੋਹਾਲੀ ਸੋਹਣੀਏ

ਕਾਲੀ ਕਾਲੀ ਰਾਤ ਗੱਡੀ ਕਾਲੀ ਸੋਹਣੀਏ
ਨੀ ਕਾਲੀ ਸੋਹਣੀਏ ਨੀ ਕਾਲੀ ਸੋਹਣੀਏ
ਬਿਲੋ ਤੇਰੀ ਸ਼ੇਹਰ ਵੱਲ ਪਾਲੀ ਸੋਹਣੀਏ
ਨੀ ਪਾਲੀ ਸੋਹਣੀਏ ਨੀ ਪਾਲੀ ਸੋਹਣੀਏ

ਬਿੱਲੋ ਰਾਣੀਆਂ ਕਰ ਥੋੜੀ ਜਿਹੀ wait
ਮਾਰੂਗਾ ਹੋਰਨ ਤੇ ਖੋਲ ਦੇਈ ਗੇਟ
ਤੇਰੇ ਵਾਸਤੇ ਮੋਮੋਸ ਪੀਜ਼ਾ ਪਾਸਤਾ
ਲੈਕੇ ਆਇਆ ਓਰੇਓ shake

ਵ ਯੂ ਮਾਈ ਬੇਬੀ ਕਹਿੰਦਾ ਏ ਦਿਲ
ਦੇਖਾਂਗੇ ਫਿਲਮਾਂ ਤੇ ਕਰਾਂਗੇ ਚਿਲ
ਕਰਾਂਗੇ ਗੱਲਾਂ ਕਰਾਂਗੇ ਪਿਆਰ
ਤਾਰੇਂ ਦੀ ਲੋਈ ਸਰੀ ਰਾਤ

ਓ ਗੱਲ ਨਾਲ ਲਾਲੀ ਸੋਹਣੀਏ
ਲਾਲੀ ਸੋਹਣੀਏ ਨੀ ਲਾਲੀ ਸੋਹਣੀਏ
ਰਵਨੀਤ ਨੂੰ ਤੂੰ ਗੱਲ ਨਾਲ ਲਾਲੀ ਸੋਹਣੀਏ
ਲਾਲੀ ਸੋਹਣੀਏ ਨੀ ਲਾਲੀ ਸੋਹਣੀਏ

ਕਾਲੀ ਕਾਲੀ ਰਾਤ ਗੱਡੀ ਕਾਲੀ ਸੋਹਣੀਏ
ਨੀ ਕਾਲੀ ਸੋਹਣੀਏ ਨੀ ਕਾਲੀ ਸੋਹਣੀਏ
ਬਿਲੋ ਤੇਰੀ ਸ਼ੇਹਰ ਵੱਲ ਪਾਲੀ ਸੋਹਣੀਏ
ਨੀ ਪਾਲੀ ਸੋਹਣੀਏ ਨੀ ਪਾਲੀ ਸੋਹਣੀਏ

ਕਾਲੀ ਕਾਲੀ ਰਾਤ ਗੱਡੀ ਕਾਲੀ ਸੋਹਣੀਏ
ਨੀ ਕਾਲੀ ਸੋਹਣੀਏ ਨੀ ਕਾਲੀ ਸੋਹਣੀਏ
ਬਿਲੋ ਤੇਰੀ ਸ਼ੇਹਰ ਵੱਲ ਪਾਲੀ ਸੋਹਣੀਏ
ਨੀ ਪਾਲੀ ਸੋਹਣੀਏ ਨੀ ਪਾਲੀ ਸੋਹਣੀਏ

Billo Town Lyrics In English

Ravneet!

Ho Kali Kali Raat Gaddi Kali Sohniye
Ni Kali Sohniye Ni Kali Sohniye
Billo Tere Shehar Vall Paali Sohniye
Ni Paali Sohniye Ni Paali Sohniye

Kali Kali Raat Gaddi Kali Sohniye
Ni Kali Sohniye Ni Kali Sohniye
Billo Tere Shehar Vall Paali Sohniye
Ni Paali Sohniye Ni Paali Sohniye

Sohniye Cheti Cheti Aaya Tere Vall
Sohniye Mari Jaava Billo Pall Pall
Sohniye Kayi Vaari Sochan
Ke Liv In Ch Rehla Main Tere Naal

Ni Tapp Aaya Tere Piche Red Lighta
Cross Kitiyan Speed Diyan Height’an
Gaddi Top Gear Te Paake
Oh Piche Chadtiyan Sariyan Flight’an

Oh Gaddi 250 Te Laali Sohniye
Ni Laali Sohniye Ni Laali Sohniye
Hunne Hunne Tappeya Mohali Sohniye
Mohali Sohniye Mohali Sohniye

Kali Kali Raat Gaddi Kali Sohniye
Ni Kali Sohniye Ni Kali Sohniye
Billo Tere Shehar Vall Paali Sohniye
Ni Paali Sohniye Ni Paali Sohniye

Billo Raniye Kar Thodi Jehi Wait
Marunga Horn Te Khol Deyi Gate
Tere Vaaste Momos Pizza Pasta
Laike Aaya Oreo Shake

Love You My Babe Kehnda Ae Dil
Dekhange Movies Te Karange Chill
Karange Gallan Karange Pyaar
Taareyan Di Loye Sari Raat

Oh Gall Naal Laali Sohniye
Laali Sohniye Ni Laali Sohniye
Ravneet Ni Tu Gall Naal Laali Sohniye
Laali Sohniye Ni Laali Sohniye

Kali Kali Raat Gaddi Kali Sohniye
Ni Kali Sohniye Ni Kali Sohniye
Billo Tere Shehar Vall Paali Sohniye
Ni Paali Sohniye Ni Paali Sohniye

Kali Kali Raat Gaddi Kali Sohniye
Ni Kali Sohniye Ni Kali Sohniye
Billo Tere Shehar Vall Paali Sohniye
Ni Paali Sohniye Ni Paali Sohniye

Written by: Ravneet Singh

Billo’s Town Song Info:

Song:Billo’s Town
Singer(s):Ravneet Singh
Musician(s):Ravneet Singh
Label(©):T-Series