Big Bang Bhangra Song Lyrics Himmat Sandhu New 2021

Big Bang Bhangra Lyrics by Himmat Sandhu is latest Punjabi song with music given by Snipr. while Big Bang Bhangra song lyrics are written by Gill Madhipura.

Album: My Game

Big Bang Bhangra Lyrics In Punjabi

ਉਹ ਕੋਹੋ ਤੱਕ ਭਜਨੇ ਦੀ ਗੱਲ ਬੜੀ ਦੂਰ
ਪੈਰ ਪੱਟੇ ਗਜ ਨਾ

ਮੌਕੇ ਉੱਤੇ ਚੱਲੀ ਮੱਲਾਂ ਡਾਂਗ ਹੀ ਬਥੇਰੀ
ਕੇਰਾ ਚੱਲੇ ਚੱਜ ਨਾਲ
ਮੌਕੇ ਉੱਤੇ ਚੱਲੀ ਮੱਲਾਂ ਡਾਂਗ ਹੀ ਬਥੇਰੀ
ਕੇਰਾ ਚੱਲੇ ਚੱਜ ਨਾਲ

ਸੂਰਮੇ ਨੇ ਚੱਕਦੇ ਦੁਨਾਲ ਮਿੱਤਰੋ
ਵੇ ਸਾਰੇ ਢੰਗ ਹਾਰ ਕੇ
ਢੰਗ ਹਾਰ ਕੇ

ਉਹ ਆਥਣ ਨੂੰ ਪੀਣ ਗੇ ਸ਼ਰਾਬ
ਜੱਟ ਗੋਰੀਏ ਨੀ ਬੰਦੇ ਮਾਰ ਕੇ
ਆਥਣ ਨੂੰ ਪੀਣ ਗੇ ਸ਼ਰਾਬ
ਜੱਟ ਗੋਰੀਏ ਨੀ ਬੰਦੇ ਮਾਰ ਕੇ
ਆਥਣ ਨੂੰ ਪੀਣ ਗੇ ਸ਼ਰਾਬ
ਜੱਟ ਗੋਰੀਏ ਨੀ ਬੰਦੇ ਮਾਰ ਕੇ

ਉਹ ਕੱਲੇ ਕੱਲੇ ਹੱਡ ਵਿਚ ਯਾਰੀ ਬੋਲਦੀ
ਤੂੰ ਵੇਖੀ ਚੱਮ ਚੀਰ ਕੇ
ਮੋਡ਼ਦਾ ਮਾਰ ਭਾਲ ਨਾ ਤੂੰ ਵੈਰ ਵੈਰੀਆਂ
ਕੇ ਰੱਖ ਦੇਣ ਭੀੜ ਕੇ
ਮੋਡ਼ਦਾ ਮਾਰ ਭਾਲ ਨਾ ਤੂੰ ਵੈਰ ਵੈਰੀਆਂ
ਕੇ ਰੱਖ ਦੇਣ ਭੀੜ ਕੇ

ਉਹ ਬਲਦੇ ਅੰਗਾਰਿਆਂ ਨੂੰ
ਪੱਲਾ ਵਿਚ ਠਾਰਦੀ ਆ
ਅੱਖ ਗੁਰ ਦੀ ਅੱਖ ਗੁਰ ਦੀ

ਉਹ ਯਾਰ ਮੇਰੇ ਮੈਨੂੰ ਠੇਡਾ ਲੱਗਣ ਨਾ
ਦੇਣ
ਗੋਲੀ ਗੱਲ ਦੂਰ ਦੀ
ਉਹ ਯਾਰ ਮੇਰੇ ਮੈਨੂੰ ਠੇਡਾ ਲੱਗਣ ਨਾ
ਦੇਣ
ਗੋਲੀ ਗੱਲ ਦੂਰ ਦੀ
ਉਹ ਯਾਰ ਮੇਰੇ ਮੈਨੂੰ ਠੇਡਾ ਲੱਗਣ ਨਾ
ਦੇਣ
ਗੋਲੀ ਗੱਲ ਦੂਰ ਦੀ

ਉਹ ਵੀਰ ਤੇਰੇ ਹੋਣਗੇ ਸ਼ਿਕਾਰੀ ਘਰ ਦੇ ਨੀ
ਸੁਣ ਸਾਹਿਬਾ ਜੱਟੀਏ
ਦੱਬ ਚ ਰੈਵੋਲਵੇਰ ਮੋਡ਼ਦੇ ਤੇ ਦੁਨਾਲੀ
ਇਕ ਲੈਂਦਾ ਰਖੀਏ

ਉਹ ਯਾਰ ਮੇਰੇ ਬਲਦੀ ਹੋਇ ਲਾਟ ਬਰਗੇ ਨੀ
ਸਾਹਿਬਾ ਅੱਗ ਲੱਗੀ ਦੇ ਸਾਹਿਬਾ ਅੱਗ ਲੱਗੀ ਦੇ
ਮਿਰਜ਼ਾ ਨਾ ਜਾਣੀ ਜੱਟ ਪਾਦੂਗਾ ਖਿਲਾਰੇ
ਸਾਹਿਬਾ ਅੱਖ ਲੱਗੀ ਤੇ

ਮਿਰਜ਼ਾ ਨਾ ਜਾਣੀ ਜੱਟ ਪਾਦੂਗਾ ਖਿਲਾਰੇ
ਸਾਹਿਬਾ ਅੱਖ ਲੱਗੀ ਤੇ
ਮਿਰਜ਼ਾ ਨਾ ਜਾਣੀ ਜੱਟ ਪਾਦੂਗਾ ਖਿਲਾਰੇ
ਸਾਹਿਬਾ ਅੱਖ ਲੱਗੀ ਤੇ

ਉਹ ਜਿੱਦੇ ਨਾਲ ਕੁੜੇ ਮੇਰੀ ਯਾਰੀ ਬੜੀ ਆ
ਲਾਗੇ ਲਾਗੇ ਓਹਦੀ ਸਰਦਾਰੀ ਬੜੀ ਐ
ਜਿੱਦੇ ਨਾਲ ਕੁੜੇ ਮੇਰੀ ਯਾਰੀ ਬੜੀ ਆ
ਲਾਗੇ ਲਾਗੇ ਓਹਦੀ ਸਰਦਾਰੀ ਬੜੀ ਐ

ਓਹਦੇ ਅੱਗੇ ਕੁੜੇ ਮੇਰੀ ਵੈਰੀ ਵੀ ਨੀ ਕੁੰਡੇ
ਲੋਰ ਹੀ ਬੜਾ ਐ ਓਹਦੇ ਦਾਬੇ ਦਾ
ਦੱਬ ਵਿਚ ਲੋਹੇ ਨਾਲੋਂ ਵੱਧ ਹੁੰਦਾ
ਹੋਂਸਲਾ
ਨੀ ਸਾਥ ਵਿਚ ਖੜੇ ਨਾਲ ਦਾਦੇ ਦਾ

ਓਹਦੇ ਅੱਗੇ ਕੁੜੇ ਮੇਰੀ ਵੈਰੀ ਵੀ ਨੀ ਕੁੰਡੇ
ਲੋਰ ਹੀ ਬੜਾ ਐ ਓਹਦੇ ਦਾਬੇ ਦਾ
ਦੱਬ ਵਿਚ ਲੋਹੇ ਨਾਲੋਂ ਵੱਧ ਹੁੰਦਾ
ਹੋਂਸਲਾ
ਨੀ ਸਾਥ ਵਿਚ ਖੜੇ ਨਾਲ ਦਾਦੇ ਦਾ

Big Bang Bhangra Lyrics In English

Oh Koha Tak Bhajne Di Gall Badi Door
Pair Patte Gaj Na

Moke Utte Chali Malla Dang Hi Bhateri
Kera Chale Jhaj Naa
Moke Utte Chali Malla Dang Hi Bhateri
Kera Chale Jhaj Naa

Surme Na Chakde Dunal Mitron
Ve Sare Dang Har Ke
Dang Har Ke

Oh Athan Nu Peenge Sharab
Jatt Goriye Ni Banda Maar Ke
Athan Nu Peenge Sharab
Jatt Goriye Ni Banda Maar Ke
Athan Nu Peenge Sharab
Jatt Goriye Ni Banda Maar Ke

Oh Kalle Kalle Hadd Wich Yaari Boldi
Tu Vekhi Chamm Cheer Ke
Modda Maar Bhal Na Tu Vair Vairiyan
Ke Rakh Den Bheed Ke
Modda Maar Bhal Na Tu Vair Vairiyan
Ke Rakh Den Bheed Ke

Oh Balde Angareyan Nu
Pallan Wich Thardi Aa
Ankh Ghoor Di Ankh Ghoor Di

Oh Yaar Mere Mainu Theda Lagan Na Den
Goli Gal Door Di
Yaar Mere Mainu Theda Lagan Na Den
Goli Gal Door Di
Yaar Mere Mainu Theda Lagan Na Den
Goli Gal Door Di

Oh Veer Tere Honge Shikari Ghar De Ni
Sun Sahiba Jattiye
Dab Ch Revolver Modde Te Dunali
Ik LaiDa Rakhiye

Oh Yaar Mere Baldi Hoyi Laat Barge Ni
Sahiba Agg Lagi De Agg Lagi De
Mirza Na Jani Jatt Paduga Khilare
Shaiba Ankh Laggi Te

Mirza Na Jani Jatt Paduga Khilare
Shaiba Ankh Laggi Te
Mirza Na Jani Jatt Paduga Khilare
Shaiba Ankh Laggi Te

Oh Jidde Naal Kude Meri Yaari Badi Ae
Laage Laage Ohdi Sardari Badi Ae
Jidde Naal Kude Meri Yaari Badi Ae
Laage Laage Ohdi Sardari Badi Ae

Ohde Agge Kude Meri Vairi Vi Ni Kunde
Lorr Hi Bada Ae Ohde Daabe Da
Dabb Wich Lohe Naalo Wadh Hunda Honsla
Ni Sath Wich Khale Naal Dade Da

Dabb Wich Lohe Naalo Wadh Hunda Honsla
Ni Sath Wich Khale Naal Dade Da
Dabb Wich Lohe Naalo Wadh Hunda Honsla
Ni Sath Wich Khale Naal Dade Da

Snipr!

Written by: Gill Madhipura

This is the end Big Bang Bhangra Song Lyrics. if you find any mistake then let us known by filing the contact us form with correct Lyrics. And Also Feedback Form.


Big Bang Bhangra Song Info:

Song:Big Bang Bhangra
Singer(s):Himmat Sandhu
Musician(s):Snipr
Label(©):Himmat Sandhu