Bhali Kare Kartar Lyrics Bir Singh

Bhali Kare Kartar (ਭਲੀ ਕਰੇ ਕਰਤਾਰ) this Panjabi song is sung by Bir Singh. This song lyrics also has written by Bir Singh. This song is published under the label of White Hill Music.

Movie: Aaja Mexico Challiye

ਭਲੀ ਕਰੇ ਕਰਤਾਰ Lyrics In Panjabi

ਜੋ ਦਾਣਿਆਂ ਖਾਤਰ ਆਲ੍ਹਣੇ ਤੌ ਦੂਰ ਗਏ
ਰਾਜੀ ਬੱਸਣ ਤੇ ਕਿਰਤਾਂ ਨੂੰ ਬੂਰ ਪਵੇ
ਜੋ ਦਾਣਿਆਂ ਖਾਤਰ ਆਲ੍ਹਣੇ ਤੌ ਦੂਰ ਗਏ
ਰਾਜੀ ਬੱਸਣ ਤੇ ਕਿਰਤਾਂ ਨੂੰ ਬੂਰ ਪਵੇ

ਲੰਮੜੇ ਰਾਹੀਂ ਤੁਰ ਗਏ ਪੁੱਤਰ ਮਾਵਾਂ ਦੇ
ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ

ਡਿਗ ਗਿਆ ਨੂੰ ਮਿਲੇ ਹੋਂਸਲਾ ਉੱਠਣ ਦਾ
ਖੁਦ ਸੰਭਾਲ ਗਿਆ ਨੂੰ ਨਾਲ ਦਿਆਂ ਨੂੰ ਚੁੱਕਣ ਦਾ
ਕੰਮ ਕਦੇ ਨਾ ਛੱਡੇ ਕਿਰਤੀ ਬੰਦੇ ਦਾ
ਹੱਥ ਅੱਡ ਕੇ ਮੰਗਣਾ ਪੈ ਜਾਵੇ ਇਹ ਨਾ ਕੇਹਰ ਹੋਵੇ

ਭਲੀ ਕਰੇ ਕਰਤਾਰ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ

Bhali Kare Kartar Lyrics In English

Jo daneya khatar ahlan nu door gaye
Raji bassan te kirtan nu boor pave
Jo daneya khatar ahlan nu door gaye
Raji bassan te kirtan nu boor pave

Lamde raahi turr gaye putar maawan de
Rabb rakhwala sabda pairo pair hove
Bhali kare kartar sabdi khair hove
Bhali kare kartar sabdi khair hove

Dig geya nu mile honsla uthan da
Khud sambal geya nu nal dea nu chukan da
Kam de na chutte kirti bande da
Hath add je magna pai java ehe na kehar hove

Bhali kare kartar
Bhali kare kartar sabdi khair hove
Bhali kare kartar sabdi khair hove
Bhali kare kartar sabdi khair hove

This is it. Bhali Kare Krtar Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Singer –Bir Singh
Music –Bhai Manna Singh
Lyrics –Bir Singh
Star Cast –Ammy Virk
Movie –Aaja Mexico Challiye
Music Label –White Hill Music