Bewafayi Lyrics song is Sung by Tanishq Kaur. Music is given by Rox A. While Bewafayi song lyrics are written by Kavvy Riyaaz And video is released on Jass Records youtube.
ਬੇਵਫਾਈ Lyrics In Punjabi
ਤੂੰ ਦੇ ਪੀੜਾ ਪੀੜਾ
ਮੈਂ ਸਹਿ ਲੂ ਹੱਸ ਹੱਸ ਕੇ
ਪਲ ਪਲ ਹੀ ਮੈਂ ਉਜੜੁ
ਪਲ ਪਲ ਹੀ ਵੱਸ ਵੱਸ ਕੇ
ਮੈਂ ਜਖਮ ਵੀ ਐਸਾ ਦੇਈ
ਮੈਂ ਜਖਮ ਵੀ ਐਸਾ ਦੇਈ
ਜਿੰਨੂ ਕੋਈ ਦਵਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰਿ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰਿ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਬੇਵਫਾ ਨਾ ਲੱਗੇ
ਤੇਰੇ ਹਵਾਲੇ ਕਰਤਾ ਖੁਦ ਨਾ ਮੈਨੂੰ
ਚਾਹੇ ਜਾਨੋ ਮਾਰ ਦੇ ਵੇ
ਮੈਂ ਕੋਰਾ ਕਾਗਜ਼ ਹਾਂ ਤੇਰਾ
ਕੁਛ ਲਿੱਖ ਲਾ ਯਾ ਫਾੜ ਦੇ
ਤੇਰੇ ਹਵਾਲੇ ਕਰਤਾ ਖੁਦ ਨਾ ਮੈਨੂੰ
ਚਾਹੇ ਜਾਨੋ ਮਾਰ ਦੇ ਵੇ
ਮੈਂ ਕੋਰਾ ਕਾਗਜ਼ ਹਾਂ ਤੇਰਾ
ਕੁਛ ਲਿੱਖ ਲਾ ਯਾ ਫਾੜ ਦੇ
ਸਭ ਦੱਸ ਤਾ ਆ ਮੈਂ ਖੋਲ ਤੈਨੂੰ
ਹਾੜੇ ਹਾੜੇ ਇੱਦਾ ਰੋੜ ਮੈਨੂੰ
ਕੇ ਐਧੇ ਬਾਅਦ ਕੋਈ ਮੈਨੂੰ
ਸਜਾ ਸਜਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰਿ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਜੇ ਤੂੰ ਬੇਵਫਾਈ ਕਰਨੀ ਤਾਂ ਇੰਝ ਕਰਿ
ਤੇਰੇ ਬਾਅਦ ਕੋਈ ਮੈਨੂੰ ਬੇਵਫਾ ਨਾ ਲੱਗੇ
ਬੇਵਫਾ ਨਾ ਲੱਗੇ
ਕਾਵਵਯ ਰਿਆਜ਼ ਵੇ ਮੈਨੂੰ
ਇਕ ਪਾਰ ਕਿਨਾਰੇ ਲਾ ਦੇ
ਮੈਂ ਕਦੇ ਨਾ ਤੇਰੀ ਹੋਵਾਂ
ਕੋਈ ਐਸਾ ਸੱਚ ਸੁਣਦੇ
ਕਾਵਵਯ ਰਿਆਜ਼ ਵੇ ਮੈਨੂੰ
ਇਕ ਪਾਰ ਕਿਨਾਰੇ ਲਾ ਦੇ
ਮੈਂ ਕਦੇ ਨਾ ਤੇਰੀ ਹੋਵਾਂ
ਕੋਈ ਐਸਾ ਸੱਚ ਸੁਣਦੇ
ਕਰ ਐਸਾ ਕੋਈ ਨੁਕਸਾਨ ਮੇਰਾ
ਕੇ ਲੁਟਿਆ ਜਾਏ ਜਹਾਨ ਮੇਰਾ
ਕੇ ਜਿਦੇ ਬਾਅਦ ਕੋਈ ਮੈਨੂੰ
ਨਫ਼ਾ ਨਫ਼ਾ ਨਾ ਲੱਗੇ
Bewafayi Lyrics In English
Tu De Peeda Peeda
Main Seh Loon Hass Hass Ke
Pal Pal Hi Main Ujdu
Pal Pal Hi Vas Vas Ke
Mainu Jakham Vi Aisa Deyi
Mainu Jakham Vi Aisa Deyi
Jinnu Koi Dawa Na Lagge
Je Tu Bewafayi Karni Taan Injh Kari
Tere Bad Koi Mainu Bewafa Na Lage
Je Tu Bewafayi Karni Taan Injh Kari
Tere Bad Koi Mainu Bewafa Na Lage
Bewafa Na Lage
Tere Hawale Karta Khud Nu Main
Chahe Jano Mar De Ve
Main Kora Kagaz Haan Tera
Kuch Likh Laa Ya Paad De Ve
Tere Hawale Karta Khud Nu Main
Chahe Jano Mar De
Main Kora Kagaz Haan Tera
Kuch Likh Laa Ya Paad De
Sab Dasta Aa Main Khol Tainu
Hadh Hadh Edda Rodd Mainu
Ke Eide Bad Koi Mainu
Saja Saja Na Lagge
Je Tu Bewafai Karni Taan Injh Kari
Tere Bad Koi Mainu Bewafa Na Lage
Je Tu Bewafai Karni Taan Injh Kari
Tere Bad Koi Mainu Bewafa Na Lage
Bewafa Na Lage
Kavvy Riyaaz Ve Mainu
Ik Paar Kinare Laade
Main Kade Na Teri Howa
Koi Aisa Sach Sunade
Kavvy Riyaaz Ve Mainu
Ik Paar Kinare Laade
Main Kade Na Teri Howa
Koi Aisa Sach Sunade
Kar Aisa Koi Nuksan Mera
Ke Looteya Jaye Jahaan Mera
Ke Jide Bad Koi Mainu
Naffa Naffa Na Lagge
Written by: Kavvy Riyaaz
This is it. Bewafayi Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Info:
Song: | Bewafae |
Singer(s): | Tanishq Kaur |
Musician(s): | Rox A |
Label(©): | Jass Records |