Behja Lyrics by Parmish Verma

“Behja (ਬਹਿਜਾ) is a latest Punjabi song by Parmish Verma Ft. MC Square. The song features lyrics written by Laddi Chahal, MC Square with music composed by Starboy X. Listen to Behja Punjabi song, check out full lyrics, and watch the official video.”

Album: Victory Lap

ਬਹਿਜਾ Lyrics In Punjabi

ਬਹਿਜਾ ਪਲ ਦੋ ਪਲ ਕੋਲੇ ਬਹਿਜਾ
ਦਿਲ ਦੀ ਗੱਲ ਦਿਲ ਨੂੰ ਕਹਿਜਾ
ਕੁੜੀਏ ਨੀ ਤੈਨੂੰ
ਲੈ ਜਾਣਾ ਮੈਂ ਨਾਲ ਹੀ ਮੇਰੇ

ਬਹਿਜਾ ਪਲ ਦੋ ਪਲ ਕੋਲੇ ਬਹਿਜਾ
ਦਿਲ ਦੀ ਗੱਲ ਦਿਲ ਨੂੰ ਕਹਿਜਾ
ਕੁੜੀਏ ਨੀ ਤੈਨੂੰ
ਲੈ ਜਾਣਾ ਮੈਂ ਨਾਲ ਹੀ ਮੇਰੇ

ਪਰੀਆਂ ਦੇ ਮੁਲਕੋਂ ਆਈ
ਰੱਬ ਨੇ ਕੱਢ ਟਾਈਮ ਬਣਾਈ
ਲੱਗਦਾ ਚੰਨ ਕੋਕੇ ਜੜਿਆ
ਜ਼ੁਲਫ਼ ਗੱਲਾਂ ਕੋਲੋਂ ਲਟਕਾਈ

ਫੁੱਲਾਂ ਤੇ ਭੌਰ ਜਿਹੀ ਨੀ
ਖੁਸ਼ਬੂ ਬਖੂਰ ਜਿਹੀ ਨੀ
ਹੁਸਨ ਸਾਦਗੀ ਦੇ ਕੀ ਕਹਿਣੇ
ਅਰਸ਼ਾਂ ਦੀ ਹੂਰ ਜਿਹੀ ਨੀ

ਚਮਕੇ ਤੂੰ ਧੁੱਪ ਦੇ ਵਰਗੀ
ਧੁੱਪੇ ਕਿਸੇ ਰੁੱਖ ਦੇ ਵਰਗੀ
ਹੱਸਦੀ ਤਾਂ ਚੱਲਣ ਹਵਾਵਾਂ
ਖੁਦਾ ਗਵਾਹ ਮੈਂ ਵੀ ਇਹ ਚਾਵਾਂ

ਬਹਿਜਾ ਪਲ ਦੋ ਪਲ ਕੋਲੇ ਬਹਿਜਾ
ਦਿਲ ਦੀ ਗੱਲ ਦਿਲ ਨੂੰ ਕਹਿਜਾ
ਕੁੜੀਏ ਨੀ ਤੈਨੂੰ
ਲੈ ਜਾਣਾ ਮੈਂ ਨਾਲ ਹੀ ਮੇਰੇ

ਬਹਿਜਾ ਪਲ ਦੋ ਪਲ ਕੋਲੇ ਬਹਿਜਾ
ਦਿਲ ਦੀ ਗੱਲ ਦਿਲ ਨੂੰ ਕਹਿਜਾ
ਕੁੜੀਏ ਨੀ ਤੈਨੂੰ
ਲੈ ਜਾਣਾ ਮੈਂ ਨਾਲ ਹੀ ਮੇਰੇ

ਸਾਰਾ ਸਾਰਾ ਦਿਨ ਢੂੰਢੇ ਨਜ਼ਰਾਂ
ਏ ਸਾਰੀ ਸਾਰੀ ਰਾਤ ਜਾਗੇ
ਜਾਣੂ ਚਾਂਦ ਸਿਤਾਰੇ ਟਿਮ-ਟਿਮ ਕਰਦੇ ਬਾਤ ਕਰੇ
ਤੂੰ ਸੂਰਜ ਮੈਂ ਚੰਦਰਾਵਲ ਨੈਣਾ ਵਾਟ ਤੱਕੇ
ਜਾਣੂ ਜ਼ਮੀਦਾਰ ਨੇ ਸ਼ਾਮ ਢਲੇ ਪੇ ਖਾਟ ਤੱਕੇ

ਜਾਣੂ ਰਿਮਝਿਮ ਰਿਮਝਿਮ ਬਰਸਾਤ ਪਏ
ਜਾਣੂ ਸ਼ਿਵ ਕੀ ਲਿਖੀ ਕਿਤਾਬ ਪੜ੍ਹੇ
ਜਾਣੂ ਜੋਗੀ ਜੋਗ ਵਿੱਚ ਜਾਪ ਰਟੇ
ਨੂੰ ਹੀ ਔਖੀ ਸੌਖੀ ਸਾਂਝ ਕਟੇ

ਤੂੰ ਕਰਲੇ ਦੋ ਬਾਤ ਪਿਆਰ ਕੀ ਕਰਲੇ
ਥੋੜੀ ਨਾਰਾਜ਼ਗੀ ਜਰਲੇ
ਮੇਰੀ ਫੋਟੋ ਦਿਲ ਵਿੱਚ ਧਰ ਲੇ
ਪੁੱਛ ਹਾਲ ਤੂੰ ਮੇਰੇ

ਬਹਿਜਾ ਪਲ ਦੋ ਪਲ ਕੋਲੇ ਬਹਿਜਾ
ਦਿਲ ਦੀ ਗੱਲ ਦਿਲ ਨੂੰ ਕਹਿਜਾ
ਮੁੰਡਿਆ ਵੇ ਮੈਨੂੰ ਲੈ ਜਾ
ਹਾਏ ਨਾਲ ਤੂੰ ਤੇਰੇ

ਬਹਿਜਾ ਪਲ ਦੋ ਪਲ ਕੋਲੇ ਬਹਿਜਾ
ਦਿਲ ਦੀ ਗੱਲ ਦਿਲ ਨੂੰ ਕਹਿਜਾ
ਕੁੜੀਏ ਨੀ ਤੈਨੂੰ
ਲੈ ਜਾਣਾ ਮੈਂ ਨਾਲ ਹੀ ਮੇਰੇ

Behja Translation

Behja Pal Do Pal Kole Behja
Dil Di Gal Dil Nu Kehja
Kudiye Ni Tenu
Lai Jaana Mai Naal Hi Mere

Behja Pal Do Pal Kole Behja
Dil Di Gal Dil Nu Kehja
Kudiye Ni Tenu
Lai Jaana Mai Naal Hi Mere

Pariy’an De Mulkon Aayi
Rabb Ne Kadd Time Banayi
Laggda Chann Koke Jadeya
Zulf Galla’n Kolo Latkaayi

Phull’an Te Bhor Jehi Ni
Khushboo Bakhoor Jehi Ni
Husan Saadgi De Ki Kehne
Arsh’an Di Hoor Jehi Ni

Chamke Tu Dhupp De Wargi
Dhupe Kise Rukh De Wargi
Hasdi Tan Challan Hawa’va
Khuda Gawaah Mai Vi Eh Chav’an

Behja Pal Do Pal Kole Behja
Dil Di Gal Dil Nu Kehja
Kudiye Ni Tenu
Lai Jaana Mai Naal Hi Mere

Behja Pal Do Pal Kole Behja
Dil Di Gal Dil Nu Kehja
Kudiye Ni Tenu
Lai Jaana Mai Naal Hi Mere

Sara Sara Din Dhundhe Nazar’an
Ye Sari Sari Raat Jage
Janu Chand Sitare Tim-tim Karde Baat Kare
Tu Sooraj Main Chandrawal Naina Waat Take
Janu Jimidaar Ne Shaam Dhale Pe Khaat Take

Janu Rimjhim Rimjhim Barsaat Pade
Janu Shiv Ki Likhi Kitaab Padhe
Janu Jogi Jog Mein Jaap Rate
Nu Hi Aukhi Saukhi Saanjh Kate

Tu Karle Do Baat Pyar Ki Karle
Thodi Narazgi Jarle
Meri Photo Dil Mein Dhar Le
Pucch Haal Tu Mere

Behja Pal Do Pal Kole Behja
Dil Di Gal Dil Nu Kehja
Mundeya Ve Mainu Lai Jaa
Haye Naal Tu Tere

Behja Pal Do Pal Kole Behja
Dil Di Gal Dil Nu Kehja
Kudiye Ni Tenu
Lai Jaana Mai Naal Hi Mere

This is it. ਬਹਿਜਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Parmish Verma Ft. MC Square
Written By:Laddi Chahal, MC Square
Musician(s)Starboy X