ਬਰੋਟਾ (Barota) This Punjabi song by the Sidhu Moosewala. Sidhu Moosewala also writes this song’s lyrics. The music for this song is given by The Kidd.
Album: Youngsters
ਬਰੋਟਾ Lyrics In Punjabi
ਹੋ ਐਸ ਸੀ ਦੇ ਵਰਗਾ ਸੀ ਜੁੱਸਾ ਜੱਟ ਦਾ
ਰੰਗ ਜਮਾ ਤਾਜੇ ਸਵਰਾਜ ਵਰਗਾ
ਕਬੂਤਰੀਆਂ ਤੇਰੇ ਜਹੀਆ ਬਹੁਤ ਪਿੱਛੇ ਸੀ
ਮੁੰਡਾ ਸਰਪੰਚਾ ਦਾ ਸੀ ਬਾਜ ਵਰਗਾਂ
ਹੋ ਚੜੀ ਸੀ ਜਵਾਨੀ ਪਟਰੋਲ ਵਰਗੀ
ਲਿਸ਼ਕਦਾ ਸੀਗਾ ਤੇਰੇ ਗੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਹੋ ਤੱਕਿਆ ਬਰੋਨ ਏਸਾ ਅੱਖ ਤੇਰੀ ਨੇ
ਰਤਾ ਵੀ ਨੀ ਛੋਡਿਆ ਜਮਾਨੇ ਵਰਗਾ
ਹੋ ਬਾਹ ਓਹਲੇ ਜਿਹਦੇ ਸੀ ਦੋਨਾਲ ਲੁਕਦੀ
ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ
ਭੁੱਲ ਗਿਆ ਬੀਬਾ ਪੰਤਾਲੀ ਚੱਕਨਾ
ਮੋਹ ਜਿਹਦਾ ਕਰਦਾ ਸੀ ਛੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਕਿ ਦਿਲ ਦੀ ਉਹਨੇ ਪਰਵਾਹ ਕਰਨੀ
ਜਿਹਦੇ ਖੋਪੜ ਆ ਟੰਗੇ ਤਲਵਾਰਾ ਉੱਤੇ ਨੀ
ਭੁੱਲ ਕੇ ਜਿਹੜਾ ਉਹਦੇ ਕੋਲ ਡੋਰੀਆਂ
ਜੱਟ ਬੰਨੀ ਫਿਰੇ ਨਾਟ ਗਿਆਰਾ ਉੱਤੇ ਨੀ
ਹੋ ਪਿਆਰ ਦੀਆਂ ਤੰਦਾ ਨਾ ਨੱਥ ਪਾ ਲਿਆ
ਹੋ ਪਿਆਰ ਦੀਆਂ ਤੰਦਾ ਨਾ ਨੱਥ ਪਾ ਲਿਆ
ਹੋ ਮੂਸੇ ਆਲਾ ਜੱਟ ਸੀਗਾ ਝੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਹੋ ਬਾਗੀਆਂ ਦੇ ਕੰਡੇ ਕਦੇ ਸੁਣ ਮਿੱਠੀਏ
ਇਸ਼ਕਾਂ ਤੇ ਮੁਸ਼ਕਾ ਚ ਪੈਦੇ ਨੀ ਹੁੰਦੇ
ਹੋ ਘੁੱਗੀਆਂ ਗਟਾਰਾ ਭਾਵੇ ਬਹੁਤ ਬਿਹੰਦੀਆ
ਕਿਲਿਆਂ ਦੇ ਕੋਲੇ ਕਦੇ ਟਹਿੰਦੇ ਨੀ ਹੁੰਦੇ
ਮਿੱਠੇ ਬੋਲ ਬੋਲਕੇ ਝੁਕਾਲਿਆ ਮਿਠਿਏ
ਮਿੱਠੇ ਬੋਲ ਬੋਲਕੇ ਝੁਕਾਲਿਆ ਮਿਠਿਏ
ਹੋ ਉੱਚਾ ਕਿਰਦਾਰ ਸੀਗਾ ਕੋਠੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਹੋ ਲੋਕਾ ਦੇ ਸੀ ਫਿਰਦਾ ਹੰਕਾਰ ਭੰਨਦਾ
ਦੇਦੇ ਦੇਦੇ ਹੀ ਦਿਨਾ ਚ ਲਾਦਾ ਖੂੰਜੇ ਮਿਠੀਏ
ਹੋ ਸਿੱਧੂਆ ਦਾ ਪੁੱਤ ਸੀ ਹਵੇਲੀਆਂ ਵਾਲਾ
ਸਾਧ ਕਰ ਕੁੱਲੀ ਚ ਬਿਠਾਤਾ ਮਿਠੀਏ
ਕੋਈ ਨੇੜੇ ਤੇੜੇ ਨਹੀ ਸੀ ਖੱਬੀ ਖਾਨ ਜੰਮਿਆ
ਕੋਈ ਨੇੜੇ ਤੇੜੇ ਨਹੀ ਸੀ ਖੱਬੀ ਖਾਨ ਜੰਮਿਆ
ਹੋ ਅੰਬੋ ਜਸਵੰਤ ਆਲੇ ਪੋਤੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
ਤੇਰੇ ਹੁਸਨ ਦੀ ਨੇਰੀ ਚੱਲੀ ਪੁੜੇ ਵਰਗੀ
ਜੱਟ ਜੜੋ ਪੱਟਤਾ ਬਰੋਟੇ ਨਾਲ ਦਾ
Barota Lyrics In English
Ho SC de warga si jussa jatt da
Rang jama taaje Swaraj warga
Kabootriyan tere jahiyan bahut pichhe si
Munda sarpancha da si baaz warga
Ho chadhi si jawani petrol wargi
Lishkda siga tere gote naal da
Tere husan di neri challi pure wargi
Jatt jado patta barote naal da
Tere husan di neri challi pure wargi
Jatt jado patta barote naal da
Ho takkiya brown aisa akh teri ne
Ratta vi ni chhaddiya zamane warga
Ho baah ohle jihde si donaal lukdi
Si dabb asle de karkhane warga
Bhull gaya biba pantali chakna
Moh jihda karda si chhote naal da
Tere husan di neri challi pure wargi
Jatt jado patta barote naal da
Tere husan di neri challi pure wargi
Jatt jado patta barote naal da
Ki dil di ohne parwah karni
Jihde khopad aa tange talwara utte ni
Bhull ke jihda ohde kol doriyan
Jatt banni phire naut gyara utte ni
Ho pyaar diyan tanda na natth paa liya
Ho pyaar diyan tanda na natth paa liya
Ho Moose aala jatt siga jhote naal da
Tere husan di neri challi pure wargi
Jatt jado patta barote naal da
Tere husan di neri challi pure wargi
Jatt jado patta barote naal da
Ho baagiyan de kande kade sun mithiye
Ishqan te mushkan ch paide ni hunde
Ho ghuggiyan gataran bhaave bahut bihndiyan
Kiliyan de kole kade tahinde ni hunde
Mitthe bol bolke jhukaliya mithiye
Mitthe bol bolke jhukaliya mithiye
Ho ucha kirdaar siga kothe naal da
Tere husan di neri challi pure wargi
Jatt jado patta barote naal da
Tere husan di neri challi pure wargi
Jatt jado patta barote naal da
Ho loka de si phirda hankaar bhann da
Dede dede hi dina ch laada khoonje mithiye
Ho Sidhua da putt si haveliyan wala
Saadh kar kulli ch bithaata mithiye
Koi nere tede nahi si khabbi khan jammya
Koi nere tede nahi si khabbi khan jammya
Ho Ambo Jaswant aale pote naal da
Tere husan di neri challi pure wargi
Jatt jado patta barote naal da
Tere husan di neri challi pure wargi
Jatt jado patta barote naal da
This is it. ਬਰੋਟਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Sidhu Moosewala |
| Musician(s) | The Kidd |
| Label: | Sidhu Moosewala |