Bajre Da Sitta Lyrics Noor Chahal

ਬਾਜਰੇ ਦਾ ਸਿੱਟਾ (Bajre Da Sitta) This New Panjabi song by Jyotica Tangri and Noor Chahal. Jass Grewal has written this song Lyrics. And Music by Jaidev Kumar. The music video of this song is directed by Jass Grewal, and it features Ammy Virk, Tania, Guggu Gill, and Noor Chahal.

Movie: Bajre Da Sitta

ਬਾਜਰੇ ਦਾ ਸਿੱਟਾ Lyrics In Panjabi

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾ
ਤੱਲੀ ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਵੇ ਅੱਸਾ
ਗਲੀ ਵਿੱਚੋ ਮੋੜਿਆ ਬਾਜਰੇ ਦਾ ਸਿੱਟਾ

ਬਹਿਕੇ ਤੇਰੇ ਸਾਹਵੇਂ
ਸੱਜਣਾ ਦਿਲ ਦਾ ਹਾਲ ਸੁਨਾਵਾਂ
ਸ਼ਾਲਾ ਕਿੱਧਰੇ ਦਿਨ ਆ ਜਾਵੇ
ਦਰਸ਼ ਤੇਰਾ ਮੈਂ ਪਾਵਾਂ

ਕਦੇ ਵੀ ਦੂਰ ਨਾ ਹੋਵਾਂ ਸ਼ਾਵਾ
ਗ਼ਮਾਂ ਵਿੱਚ ਚੂਰ ਨਾ ਹੋਵੇ

ਮਿਸ਼ਰੀ ਤੌ ਮਿੱਠਾ
ਮਿਸ਼ਰੀ ਤੌ ਮਿੱਠਾ ਐ
ਤੇ ਨਿੱਮ ਨਾਲੋਂ ਕੌੜੇਆਂ
ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ ਵੇ ਅੱਸਾ
ਤੱਲੀ ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਵੇ ਅੱਸਾ
ਗਲੀ ਵਿੱਚੋ ਮੋੜਿਆ ਬਾਜਰੇ ਦਾ ਸਿੱਟਾ

ਪੱਛੋਂ ਖਾਂਦੀ ਪੂਰਾ ਸਤਾਉਂਦਾ
ਬੱਦਲ ਅੱਗ ਹੈ ਲਾਉਂਦਾ
ਪੁੱਛ ਦੀਆਂ ਮੈਨੂੰ ਪਈਆਂ ਕਣੀਆਂ
ਢੋਲਾ ਕਦੋਂ ਹੈ ਆਉਂਦਾ

ਮੈਂ ਤੇਰੇ ਨਾਲ ਹੀ ਜਿਉਣਾ ਸ਼ਾਵਾ
ਤੇਰੇ ਬਿਨ ਮੈਂ ਨਹੀਓ ਹੋਣਾ
ਇਸ਼ਕੇ ਤੌ ਬਿਨਾ
ਇਸ਼ਕੇ ਤੌ ਬਿਨਾ ਕਦੇ
ਕੁੱਝ ਵੀ ਨਾ ਔੜਿਆਂ

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾ
ਤੱਲੀ ਤੇ ਮਰੋੜਿਆ
ਰੁੱਠੜਾ ਜਾਂਦਾ ਮਾਹੀਆ
ਰੁੱਠੜਾ ਜਾਂਦਾ ਮਾਹੀਆ ਵੇ ਅੱਸਾ
ਗਲੀ ਵਿੱਚੋ ਮੋੜਿਆ ਬਾਜਰੇ ਦਾ ਸਿੱਟਾ

Bajre Da Sitta Lyrics In English

Bajre da sitta
Bajre da sitta ve assa
Talli te marodeya
Ruthda jaanda mahiya
Ruthda jaanda mahiya ve assa
Gali vichon modeya bajre da sitta

Behke tere saahvein
Sajjna dil da haal sunawan
Shala kidhre din aa jaave
Dars tera main paawan

Kade vi door na hovan, shawa
Gaman vich choor na hovan

Mishri ton mitha
Mishri ton mitha ae
To nimm naalon kaudeya
Bajre da sitta

Baajre da sitta ve assa
Talli te marodeya
Ruthda jaanda mahiya
Ruthda jaanda mahiya ve assa
Gali vichon modeya bajre da sitta

Pachhon khandi pura satauna
Baddal agg hai launda
Puchhdiyan mainu payian kaniyan
Dhola kadon hai aunda

Main tere naal hi jeyona shawa
Tere bin main nahiyo hona
Ishqe ton bina
Ishqe ton bina kade
Kujh vi na audeya

Bajre da sitta
Bajra da sitta ve assa
Talli te marodeya
Ruthda jaanda mahiya
Ruthda jaanda mahiya ve assa
Gali vichon modeya bajre da sitta

This is it. Bajre Da Sitta Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

SingerJyotica Tangri, Noor Chahal
LyricistJass Grewal
MusicJaidev Kumar
DirectorJass Grewal
CastAmmy Virk, Tania, Guggu Gill, Noor Chahal
ChoreographyTushar Kalia, Direction Team
Director Of PhotographySana Ravi Kumar
Music LabelTips Punjabi