Bai Ji Bai Ji Lyrics Dilpreet Dhillon 2021

ਬਾਈ ਬਾਈ ਜੀ (Bai Ji Bai Ji) Song sung Dilpreet Dhillon is New Panjabi song with music also given by Desi Crew. This song lyrics are written by Narinder Batth.

ਬਾਈ ਬਾਈ ਜੀ Lyrics In Panjabi

Desi Crew, Desi Crew

ਮਾਨੁਪੂਰ ਰੱਖੀ ਆ ਰਹਾਇਸ਼ ਗੋਰੀਏ
ਮੁਕੱਦਰਾ ਤੌ ਵੱਧ ਕੀਤੀ ਐਸ਼ ਗੋਰੀਏ

ਓ ਸ਼ੇਡ ਥੱਲੇ ਸਾਂਦ
ਖੜੇ ਵੱਡੇ ਸੇਜ ਦੇ
TR ਨਾਲ ਖੇਂਦੇ
ਅਸਲਾ ਨਾਜਾਇਜ ਦਾ

ਥਾਪਿ ਭਾਲਦੀ ਆ
ਮਿੱਤਰਾਂ ਦੇ ਪੱਟ ਨੂੰ

ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ
ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ

ਹੋ ਨਿੱਤ ਖੱਤਰੀਆਂ ਨਾਲ ਖੇਡੇ
ਮੁੱਲ ਭਾਲਦਾ ਆ ਵੈਰੀ ਕੁੜੇ
ਹੋ ਸਰ ਤੇ ਪੈਂਦੇ ਮੀਹ ਪੈਸੇ ਦਾ
ਛੱਡ ਦੇ ਨੀ ਪਰ ਪੈਰ ਕੁੜੇ

RTO ਤਾਯਾ ਵੱਡਾ ਵੀਰ ਡਿਪਟੀ
ਪੱਗ ਥੱਲੇ ਬਣਦਾ ਆ ਬਲੂ ਫਿਫਟੀ
ਹੋ ਖਾਖੀ ਜੁੱਤੀ ਦੂਰੋਂ ਲਿਸ਼ਕੋਰਾਂ ਮਾਰਦੀ
ਰੋਬਦਾਰ ਫਿਤੀ ਮੋਢੇ ਨਾਲ ਲਿਪਟੀ

ਹੋ ਲੱਗੇ ਇਟਲੀ ਦੇ
ਝੁੱਮਰ ਨੇ ਛੱਤ ਨੂੰ

ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ
ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ

ਓ ਹੁੰਦਾ ਮੇਲਾ ਪੁਸ਼ਕਰ ਦਾ
ਜੱਦ ਘੋੜੀ ਚਕੀਏ ਬੋਲੀ ਤੇ
ਹੋ ਪਾਕੇ ਝਾਂਜਰਾਂ ਨੱਚਦੀ ਵੇਲਣ
ਜੱਟੀ ਏ ਧਰਤੀ ਬੋਲੀ ਤੇ

ਹੋ ਗੌਰਮੈਂਟ ਦੇਵੇ ਜੇ ਰਸੀਦ ਕੱਟ ਕੇ
ਸ਼ੇਰਨੀ ਦਾ ਬੱਚਾ ਪਾਲਣਾ ਏ ਜੱਟ ਨੇ
ਹੋ ਜਿਹੜੀ ਨਾਰ ਟਿੱਸੀ ਆਲਾ ਬੇਰ ਬਣਦੀ
ਮੁੱਛ ਦਾ ਮੋੜਦਾ ਲੈ ਜੇ ਓਹਨੂੰ ਪੱਟ ਕੇ

ਹੋ ਕਿੱਲੇ ਕਰ ਗਏ
ਕ੍ਰੋਸ ਬਿੱਲੋ 60 ਨੂੰ

ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ
ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ

ਓ ਵੱਡੇ ਲੀਡਰ ਦੇਣ ਤਵੱਜੋ
ਫੀਲਿੰਗ ਪੂਰੀ ਟੌਰੀ ਆ
ਟੇਂਸ਼ਨ ਨੋ ਦੀ ਚੀਜ਼ ਰਕਾਨੇ
ਜੱਟ ਨੇ ਕਦ ਗੌਰੀ ਆ

ਹੋ ਵੱਜਦੇ ਸਲੂਟ ਆ ਵਿੱਚੋ ਲੰਗੇ ਗਬਰੂ
ਲੈਂਦਾ ਪਰਿਓਰਿਟੀ ਤੇ ਪੰਗੇ ਗੱਬਰੂ
ਹੋ ਵੈਰੀਆਂ ਦੀ ਗਲੀ ਵਿੱਚੋ ਜਦੋਂ ਲੰਗ ਦਾ
ਜਾਣਕੇ ਬਨਾਉਟੀ ਖੰਗ ਖੰਗੇ ਗਬਰੂ

ਹੋ ਨੀਲੀ ਛੱਤ ਵਾਲਾ
ਰੱਖਦਾ ਆ ਪੱਤ ਨੂੰ

ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ
ਹੁੰਦੀ ਬਾਈ ਜੀ ਬਾਈ ਜੀ ਦੇਖ ਜੱਟ ਨੂੰ
ਓ ਦੇਖ ਬਾਈ ਜੀ ਬਾਈ ਜੀ ਹੁੰਦੀ

Bai Ji Bai Ji Lyrics In English

Desi crew.. Desi crew..

Manupur rakhi aa rahaish gohriye
Mukadara toh vadh kiti aish gohriye

Oh shed thalle saanda
Khada vadde size daa
Tr nal kehnda ae
Asla najaij da

Thapi bhaldi ae
Mittraa de patt nu

Hundi bai ji bai je dekh jatt nu
Oh dekh bai ji bai ji hundi
Hundi bai ji bai ji dekh jatt nu
Oh dekh bai ji bai je hundi jatt nu

Ho nitt khattreya nal khede
Mull bhaalda ae vair kudey
Ho sir te pende meeh paise da
Chhad de ni paar pair kudey

Rto taaya vadda veer deputy
Pag thalle baanda ae blue 50
Ho khakhi jutti duron lishkoran mardi
Roabdaar kehndi modde nal lipti

Ho lagge italy de
Jhummar ne chhaat nu

Hundi bai ji bai je dekh jatt nu
Oh dekh bai ji bai ji hundi
Hundi bai ji bai je dekh jatt nu
Oh dekh bai ji bai ji hundi jatt nu

Oh hunde mela pushkaar da
Jadd ghodi chakiye polli te
Ho paake jhanjra nachhdi pehlan
Jatti yeh dharti boli te

Ho government deve jeh raseed katt ke
Sherni da bachha palna ae jatt ne
Ho jehri nar tc ala ber banndi
Muchh da maroda ohnu lai je patt ke

Ho kille karge
Cross billo 60 nu

Hundi bai ji bai je dekh jatt nu
Oh dekh bai je bai ji hundi
Hundi bai ji bai ji dekh jatt nu
Oh dekh bai ji bai je hundi jatt nu

Oh vadde leader den tavajjo
Feeling poori tauri aa
Tension no di cheez rakaane
Jatta ne kad gauri aa

Ho vajjde salute an wicho lange gabbru
Lainda priority te pange gabbru
Ho vairiyan di gaali wicho jaado langda
Jaanke banauti khang khange gabbru

Ho neeli chhat wala
Rakhda ae patt nu

Hundi bai ji bai je dekh jatt nu
Oh dekh bai ji bai ji hundi
Hundi bai je bai ji dekh jatt nu
Oh dekh bai ji bai ji hundi jatt nu

This is it. Bai Ji Bai Ji Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Singer:Dilpreet Dhillon
Composer:Desi Crew
Lyrics by:Narinder Batth

Leave a Comment