Baggo Baag Lyrics Amar Sehmbi

ਬਾਗੋਂ ਬਾਗ (Baggo Baag) by Amar Sehmbi is New Panjabi song. This song lyrics are written by Gill Raunta. Music given by Bravo. and featuring artists are Robbey Singh, Harmeen and video is released by Jass Records.

ਬਾਗੋਂ ਬਾਗ Lyrics In Panjabi

ਤੇਰੀ ਤੌਰ ਨੂੰ ਲੋਰ ਚੜੀ
ਮੇਰੇ ਪਿੰਡ ਦੀਆਂ ਰਾਹਾਂ ਨੂੰ
ਸਾਡੇ ਤੱਕ ਖੁਸ਼ਬੂ ਹੁਣ ਆਉਂਦੀ ਆ
ਨਿੱਤ ਤੇਰੇਆਂ ਸਾਹਾਂ ਦੀ
ਸਾਡੇ ਫੁਲ ਤਿਆਰੀ ਆ
ਬਣ ਗਈਆਂ ਮਹੀਨਾਂ ਤੌ ਵੀਕਾਂ

ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ

ਚਾ ਚੱਕਿਆ ਨਹੀਂ ਜਾਂਦਾ
ਨੀ ਚੱਲਦਾ ਹਫਤੇ ਆਂ ਤੌ ਡੀ.ਜੇ
ਚਾਚੇ ਤਾਏ ਨੋਟਾਂ ਨਾਲ
ਨੀ ਡੱਕੀ ਫਿਰਦੇ ਆ ਹੁਣ ਗੀਜੇ
ਚਾ ਚੱਕਿਆ ਨਹੀਂ ਜਾਂਦਾ
ਨੀ ਚੱਲਦਾ ਹਫਤੇ ਆਂ ਤੌ ਡੀ.ਜੇ
ਚਾਚੇ ਤਾਏ ਨੋਟਾਂ ਨਾਲ
ਨੀ ਡੱਕੀ ਫਿਰਦੇ ਆ ਹੁਣ ਗੀਜੇ

ਯਾਰਾਂ ਨੇ ਜਹਾਜ ਫੜ ਲਏ
ਨੀ ਜੱਟ ਤੁਰ ਪਏ ਛੱਡ ਅਮਰੀਕਾ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ

ਓ ਘੜੀ ਸੁਲੱਖਣੀ ਦੀ
ਨੀ ਹੁਣ ਵੈਟਿੰਗ ਰਹਿ ਗਈ ਥੋੜੀ
ਸਾਕ ਗਿੱਲ ਰੌਂਤਾ ਜੋੜ ਗਿਆ
ਨੀ ਬਣ ਗਈ ਤੇਰੀ ਮੇਰੀ ਜੋੜੀ
ਓ ਘੜੀ ਸੁਲੱਖਣੀ ਦੀ
ਨੀ ਹੁਣ ਵੈਟਿੰਗ ਰਹਿ ਗਈ ਥੋੜੀ
ਸਾਕ ਗਿੱਲ ਰੌਂਤਾ ਜੋੜ ਗਿਆ
ਨੀ ਬਣ ਗਈ ਤੇਰੀ ਮੇਰੀ ਜੋੜੀ

ਨਾ ਮਾਪਿਆਂ ਦੀ ਗੱਲ ਮੋੜੀ
ਨੀ ਤੂੰ ਰੱਖ ਲਈ ਨਰਮ ਸਲੀਕਾ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ

ਤੂੰ ਲਹਿੰਗੇ ਨੂੰ ਫਿੱਟ ਕਰਿਆ
ਨੀ ਮੈਚਿੰਗ ਪੱਗ ਖਰੀਦਣੀ ਮੈਂ ਵੀ
ਸਿਓਣਾ ਕੋਟ ਪੇਂਟ ਦੇ ਤਾ ਨੀ ਇਕ ਫੁਲਕਾਰੀ ਲੈਣੀ ਤੇ ਵੀ
ਤੂੰ ਲਹਿੰਗੇ ਨੂੰ ਫਿੱਟ ਕਰਿਆ
ਨੀ ਮੈਚਿੰਗ ਪੱਗ ਖਰੀਦਣੀ ਮੈਂ ਵੀ
ਸਿਓਣਾ ਕੋਟ ਪੇਂਟ ਦੇ ਤਾ ਨੀ ਇਕ ਫੁਲਕਾਰੀ ਲੈਣੀ ਤੇ ਵੀ

ਬਾਂਹ ਤਲੀਆਂ ਤੇ ਨਾਂ ਮੇਰਾ
ਨੀ ਹੁਣ ਤੂੰ ਵੀ ਬੋਹਣੀਆਂ ਛੱਡ ਦੇ ਲੀਕਾਂ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ
ਦਿਲ ਬਾਗੋਂ ਬਾਗ ਜੱਟ ਦਾ
ਆ ਗਈਆਂ ਵਿਆਹ ਦੀਆਂ ਨੇੜ ਤਰੀਕਾਂ

Baggo Baag Lyrics In English

Teri Tour nu lor Chadi Honi
Mere Pind Diya Raaha Di
Sade Tak Khushbu Hun Aaundi Aa
Nit Tereya Saaha Di
Sade Full Tyari Aa
Ban Gyia Mahineya Toh Weeka

Dil Baggo Baag Jatt Da
Aa Gaiyan Viah Diya Ned Tareeka
Dil Baggo Baag Jatt Da
Aa Gaiyan Viah Diya Ned Tareeka

Cha Chakeya Nahi Janda
Ni Chalda Hafte Toh Aa Dj
Chache Taye Nota Naal
Ni Daki Firde Aa Hun Geeje
Cha Chakeya Nahi Janda
Ni Chalda Hafte Toh Aa Dj
Chache Taye Nota Naal
Ni Daki Firde Aa Hun Geeje

Yaara Nai Jahaj Fad Laye
Ni Jatt Tur Pye Chad America
Dil Baggo Baag Jatt Da
Aa GaiyanViah Diya Ned Tareeka
Dil Baggo Baag Jatt Da
Aa Gaiyan Viah Diya Ned Tareeka

Oh Ghadi Sulakhni Di
Ni Hun Waiting Reh Gayi Thodi
Sak Gill Raunta Jod Geya
Ni Ban Gayi Teri Meri Jodi
Oh Ghadi Sulakhni Di
Ni Hun Waiting Reh Gayi Thodi
Sak Gill Raunta Jod Geya
Ni Ban Gayi Teri Meri Jodi

Naa Mapeya Di Gal Modi
Ni Tuh Rakh Layi Narm Saleeka
Dil Baggo Baag Jatt Da
Aa GaiyanViah Diya Ned Tareeka
Dil Baggo Baag Jatt Da
Aa Gaiyan Viah Diya Ned Tareeka

Tu Lehnge Nu Fit Kareya
Ni Matching Pagg Khareedni Main V
Seona Coat Pent De Ta Ni Ik Fulkari Laini Te V
Tu Lehnge Nu Fit Kareya
Ni Matching Pagg Khareedni Main V
Seona Coat Pent De Ta Ni Ik Fulkari Laini Te V

Bah Talia Te Naa Mera
Ni Hun Tub Bohniya Chad De Leeka
Dil Baago Baag Jatt Da
Aa GaiyanViah Diya Ned Tareeka
Dil Baago Baag Jatt Da
Aa Gaiyan Viah Diya Ned Tareeka

This is it. Baggo Baag Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Singer(s):Amar Sehmbi
Musician(s):Bravo
Lyricist(s):Gill Raunta
Cast:Robbey Singh, Harmeen
Label(©):Jass Records