ਬਦਮਾਸ਼ੀ Badmashi Lyrics: The Punjabi song is sung by Mankirt Aulakh and Gurlez Akhtar, and has music by Desi Crew while Shree Brar has written the Badmashi Lyrics.
ਬਦਮਾਸ਼ੀ Lyrics In Punjabi
ਦੇਸੀ crew ! ਦੇਸੀ crew !
ਉਹ ਵਾਰਦਾਤਾਂ ਵਿਚ ਲੋਕਾਂ ਨੂੰ ਸਲਾਹਾਂ ਦਿੰਨਾਂ ਐ
ਜੇਲੋਂ ਭੱਜਿਆ ਨੂੰ ਜੱਟਾ ਵੇ ਪਨਾਹ ਦਿੰਨਾਂ ਐ
ਵੇ ਡੈਡ ਕਾਰੋਬਾਰ ਪੁੱਛਦੇ
ਕਹਿ ਦੇਈ ਕਰੇ ਬਦਮਾਸ਼ੀ ਬੱਲੀਏ
ਵੇ ਤੂੰ ਤੜਕੇ ਡੱਬੀ ਤੇ ਹੁੰਨਾਂ ਐ
ਸ਼ਾਮੀ ਚਲਦੇ ਗਲਾਸੀ ਬੱਲੀਏ
ਵੇ ਡੈਡ ਕਾਰੋਬਾਰ ਪੁੱਛਦੇ
ਕਹਿ ਦੇਈ ਕਰੇ ਬਦਮਾਸ਼ੀ ਬੱਲੀਏ
ਫਾਈਟ ਜੋ ਹੋਈ ਸ਼ਹਿਰ ਵੱਡੀ ਦੱਸ ਦੇ
ਅਸਲਾ ਤੇ ਤੇਰੀ ਸੀਗੀ ਗੱਡੀ ਦੱਸ ਦੇ
ਐਥੇ ਦਾਦੇ ਪੜਦਾਦੇ ਤੋਂ
ਵੈਰ ਤੁੱਰੇ ਆਉਂਦੇ ਆ
ਗੱਲੀ ਬਾਤੀ ਨਹੀਓਂ ਸਿਧੇ
fire ਤੁੱਰੇ ਆਉਂਦੇ ਆ
ਨਾ ਬੁੱਲ ਗਨ ਲੈ ਲਈ ਲੰਡਨ ਉਹ
ਨੀ ਸੰਨ ਦੇਖ ਕੇ 85 ਬੱਲੀਏ
ਵੇ ਡੈਡ ਕਾਰੋਬਾਰ ਪੁੱਛਦੇ
ਕਹਿ ਦੇਈ ਕਰੇ ਬਦਮਾਸ਼ੀ ਬੱਲੀਏ
ਵੇ ਤੂੰ ਤੜਕੇ ਡੱਬੀ ਤੇ ਹੁੰਨਾਂ ਐ
ਸ਼ਾਮੀ ਚਲਦੇ ਗਲਾਸੀ ਬੱਲੀਏ
ਵੇ ਡੈਡ ਕਾਰੋਬਾਰ ਪੁੱਛਦੇ
ਕਹਿ ਦੇਈ ਕਰੇ ਬਦਮਾਸ਼ੀ ਬੱਲੀਏ
ਗਿਫਟ ਤੈਨੂੰ ਬੋਰਡਰਾਂ ਤੋਂ ਪਾਰ ਆਉਂਦੇ ਆ
ਵੇ ਮੇਰੇ ਸੂਟ ਤੇਰੇ ਹਥਿਆਰ ਆਉਂਦੇ ਆ
ਲੱਗਦਾ ਬਠਿੰਡਾ ਮੇਲਾ ਜਿਵੇਂ ਨੀ ਚੱਪੜ ਦਾ
ਸਾਡੇ ਆਲੇ ਜਦੋਂ ਜੇਲੋਂ ਬਾਹਰ ਆਉਂਦੇ ਐ
ਸ਼੍ਰੀ ਬਰਾੜ ਰਹਿੰਦੇ ਜਾਪਦੇ
ਉੱਤੋਂ ਮਾਲਵੇ ਦੇ ਰਾਜਾ ਦੱਸਦੇ
ਬੰਦੇ ਖ਼ਾਸ ਨੇ ਸਿਆਸੀ ਬੱਲੀਏ
ਵੇ ਡੈਡ ਕਾਰੋਬਾਰ ਪੁੱਛਦੇ
ਕਹਿ ਦੇਈ ਕਰੇ ਬਦਮਾਸ਼ੀ ਬੱਲੀਏ
ਵੇ ਤੂੰ ਤੜਕੇ ਡੱਬੀ ਤੇ ਹੁੰਨਾਂ ਐ
ਸ਼ਾਮੀ ਚਲਦੇ ਗਲਾਸੀ ਬੱਲੀਏ
ਵੇ ਡੈਡ ਕਾਰੋਬਾਰ ਪੁੱਛਦੇ
ਕਹਿ ਦੇਈ ਕਰੇ ਬਦਮਾਸ਼ੀ ਬੱਲੀਏ
Badmashi Lyrics In English
Desi crew! Desi crew!
Oh vardatan vich lokan nu salahan dinna ae
Jail’on bhajjeya nu jatta ve panah dinna ae
Ve chalde farrar ne jatta
Oh mile jinna naal rashi balliye
Ve dad karobar puchde
Keh dayim kare badmashi balliye
Ve tu tadke dabbi te hunna ae
Shami chaldi glassi balliye
Ve dad karobar puchde
Keh dayim kare badmashi balliye
Fight jo hoyi shehar vaddi dass de
Asla te teri sigi gaddi dass de
Aithe daade pardaade ton
Vair turre aunde aa
Galli baati nahiyon sidhe
Fire turre aunde aa
Na bull gun le layi london oh
Ni san dekh ke 85 baliye
Ve dad karobar puchde
Keh dayim kare badmashi balliye
Ve tu tadke dabbi te hunna ae
Shami chaldi glassi balliye
Ve dad karobar puchde
Keh dayim kare badmashi balliye
Gift tainu border’an ton paar aunde aa
Ve mere suit tere hathiyaar aunde aa
Lagda bathinde mela jivein ni chappar da
Saade aale jadon jail’on bahar aunde ae
Shree brar rehnde japde
Utton malwe de raja dasde
Bande khass ne siyasi balliye
Ve dad karobar puchde
Keh dayim kare badmashi balliye
Ve tu tadke dabbi te hunna ae
Shami chaldi glassi balliye
Ve dad karobar puchde
Keh dayim kare badmashi balliye
Written by: Shree Brar
This is the end of Badmashi Song Lyrics. if you find any mistake then let us known by filing the contact us form with correct Lyrics. And Also Feedback Form
“BADMASHI” SONG INFO
Singer | Mankirt Aulakh, Gurlez Akhtar |
Lyricist | Shree Brar |
Music | Desi Crew |
Language | Punjabi |
Music Label | Mankirt Aulakh |