ਬੈਕਯਾਰਡ (Backyard) Lyrics: Parry Sidhu sings the Punjabi song. DreamboyDB has provided music, while Navv Maan wrote the lyrics. Mani Shergill directed the music video for Backyard Song. It features Parry Sidhu as well as Neet Mahal.
ਬੈਕਯਾਰਡ Lyrics In Punjabi
ਬੜੇ ਹਾਈ ਡ੍ਰੀਮ ਸੀ ਮੇਰੇ
ਕਾਹਤੋਂ ਬਦਲੇ ਤੇਰੇ ਚੇਹਰੇ
ਬੜੇ ਹਾਈ ਡ੍ਰੀਮ ਸੀ ਮੇਰੇ
ਕਾਹਤੋਂ ਬਦਲੇ ਤੇਰੇ ਚੇਹਰੇ
ਦੂਰ ਕਿਹੜੀ ਗੱਲ ਤੋਂ ਹੋਈਆਂ
ਰੂਹਾਂ ਇਕ ਦੂਜੇ ਨਾਲ ਖੇਹ ਕੇ
ਰੋਂਦੀ backyard ਵਿਚ ਬਿਹਕੇ
ਤੇਰਾ ਨਾਂ ਚੰਦਰਿਆ ਲੈਕੇ
ਕੁੜੀ ਝੱਲੀ ਜਿਹੀ ਹੋਇ ਫਿਰਦੀ
ਗਯਾ ਮੂਵ ਓਨ ਤੂੰ ਕਹਿ ਕੇ ਸੀ
ਡੇ ਐਂਡ ਨਾਇਟ ਵੇ ਨਾਮ ਮੇਰਾ
ਤੇਰੇ ਬੁੱਲਾਂ ਤੇ ਰਹਿਦਾ ਸੀ
ਕਦੇ ਤੈਨੂੰ ਛੱਡ ਕੇ ਨੀ ਜਾਂਦਾ
ਤੂੰ ਸਾਹਾਂ ਖਾ ਖਾ ਕਹਿੰਦਾ ਸੀ
ਆਈ ਨੋ SAD ਤੂੰ ਹੋਵੇਂਗਾ
ਦੂਰ ਮੇਰੇ ਤੋਂ ਰਹਿ ਕੇ
ਰੋਂਦੀ backyard ਵਿਚ ਬਿਹਕੇ
ਤੇਰਾ ਨਾਂ ਚੰਦਰਿਆ ਲੈਕੇ
ਕੁੜੀ ਝੱਲੀ ਜਿਹੀ ਹੋਇ ਫਿਰਦੀ
ਗਯਾ ਮੂਵ ਓਨ ਤੂੰ ਕਹਿ ਕੇ ਸੀ
ਆਉਂਦਾ ਚੇਤਾ ਹਰ ਸ਼ਾਮ ਤੇਰਾ
ਨਾ ਭੁਲਦਾ ਨੀ ਨੱਵ ਮਾਨ ਤੇਰਾ
ਮੈਂ ਹਿੱਕ ਨਾਲ ਲਾਕੇ ਸੋਨੀ ਆ
ਦਿੱਤਾ ਸੀ ਤੂੰ ਗਿਫ਼੍ਟ ਜਿਹੜਾ
ਕੋਇ ਹੋਰ ਹੁੰਦੀ ਤਾਂ ਮਰ ਜਾਂਦੀ
ਮੈਂ ਜੀ ਰਹੀ ਦੁੱਖ ਸਹਿਕੇ
ਰੋਂਦੀ backyard ਵਿਚ ਬਿਹਕੇ
ਤੇਰਾ ਨਾਂ ਚੰਦਰਿਆ ਲੈਕੇ
ਕੁੜੀ ਝੱਲੀ ਜਿਹੀ ਹੋਇ ਫਿਰਦੀ
ਗਯਾ ਮੂਵ ਓਨ ਤੂੰ ਕਹਿ ਕੇ ਸੀ
ਰੋਂਦੀ backyard ਵਿਚ ਬਿਹਕੇ
ਤੇਰਾ ਨਾਂ ਚੰਦਰਿਆ ਲੈਕੇ
ਕੁੜੀ ਝੱਲੀ ਜਿਹੀ ਹੋਇ ਫਿਰਦੀ
ਗਯਾ ਮੂਵ ਓਨ ਤੂੰ ਕਹਿ ਕੇ ਸੀ
Backyard Lyrics In English
Bade high dream si mere
Kahton badle tere chehre
Bade high dream si mere
Kahton badle tere chehre
Door kehdi gall ton hoiyan
Roohan ek dooje naal kheh ke
Rondi backyard vich behke
Tera naa chandareya leke
Kudi jhalli jehi hoyi phirdi
Gaya move on tu keh ke
Day and night ve naam mera
Tere bullan te rehnda si
Kade tainu chhad ke nai janda
Tu saahan kha kha kehnda si
I know sad tu hovenga
Door mere ton reh ke
Rondi backyard vich behke
Tera naam chandareya leke
Kudi jhalli jehi hoyi phirdi
Gaya move on tu keh ke
Aunda cheta ae har shaam tera
Naa bhullda ni navv maan tera
Main hikk naal laake soni aan
Ditta si tu gift jehda
Koyi hor hundi tan mar jandi
Main jee rahi dukh sehke
Rondi backyard vich behke
Tera naa chandareya leke
Kudi jhalli jehi hoyi phirdi
Gaya move on tu keh ke
Rondi backyard vich behke
Tera naa chandareya leke
Kudi jhalli jehi hoyi phirdi
Gaya move on tu keh ke
Dreamboy!
Written by: Navv Maan
“BACKYARD” SONG INFO
Singer | Parry Sidhu |
Lyricist | Navv Maan |
Music | DreamboyDB |
Director | Mani Shergill |
Cast | Parry Sidhu, Neet Mahal |
Language | Punjabi |
Director Of Photography | Sarpreet Khaira |
Music Label | White Hill Tunes |