Backlash Lyrics Prem Dhillon

ਬੈਕਲਾਸ਼ (Backlash) This Punjabi song sung and written by Prem Dhillon. The music for this song is given by The Kidd.

ਬੈਕਲਾਸ਼ Lyrics In Punjabi

ਹੋ ਚੋਰ ਕੁੱਤੀ ਰਲੀ ਤਾਹੀ ਡਾਕੇ ਪੈਣ ਲੱਗੇਆ
ਮਰਦਾ ਦੀ ਬੈਠਕ ਚ ਲੋਡੇ ਬਹਿਣ ਲੱਗੇਆ
ਰੈਲੀ ਕੱਡਣ ਫਿਰਦੇ ਜੋ ਛੱਕੇ ਗੱਲ ਛੇੜੋ ਹਾ
ਨੇਟਾ ਉੱਤੇ ਭੋਕਦੇ ਜੋ ਸ਼ਰੇਆਮ ਫੇਰੋ ਹਾ
ਹੋ ਪੀ ਚੜਿਆ ਸੀ ਸਟੇਚ ਤੈ ਮੈ ਲੋਹਣਾ ਸੀ ਨਚਾਰ
ਥੱਲੇ ਛੇੜਦਾ ਸੀ ਕੁੜਿਆ ਤੇ ਕਾਹਦਾ ਸਰਦਾਰ
ਹੱਥ ਪਾਉਦੇ ਨੇ ਬੰਦੂਕ ਜਿਹਨੂੰ ਜੀ ਆਏ ਡਰੋਦੇ ਆ
ਪੈਜਾ ਆਲਾ ਸਾਲੇ ਮੇਰੇ ਯੂਥ ਭੜਕੋਦੇ ਆ
ਪਾਉਣ ਪੈਸੇ ਲੈਣ ਲਈ ਰਹਿਣ ਗਿਆਨ ਰਹਿਣ ਬੰਡਦੇ
ਢਿੱਲੋ ਨੂੰ ਹੀ ਸੁਣਦੇ ਤੇ ਢਿੱਲੋ ਨੂੰ ਹੀ ਭੰਡਦੇ

ਕਿ ਲੱਗਾ ਸਿ ਇਹ ਗੱਲਾ ਅਸਰ ਕਰਗੀਆ ਮੇਰੇ ਤੇ
ਕਦੇ ਵੀ ਨੀ ਨਾ
ਹੋ ਨੇਗਟਿਵ ਮਾਹੋਲ ਵਿੱਚ ਚੈਣ ਨਾਲ ਸੁੱਤਾ ਮੈਂ
ਮਹਾੁਪਰਸ਼ਾ ਦੇ ਸਿਰ ਤੇ ਸੀ ਦੱਸਿਆ ਮੈ ਬੁੱਗਾ
ਜਿਹਨਾ ਮਾੜਾ ਮੱਤੋ ਜਿਵੇ ਜੱਫਾ ਮਾੜਾ ਅੰਨੇ ਦਾ
ਪਾਤਸ਼ਾਹ ਮੰਨਦਾ ਫੈਨ ਰਾਮਦਾਸ ਬਰੰਮੇ ਦਾ

ਹੰਕਾਰੀ ਕਹਿਲੋ ਸੁਣਦੇ ਨੀ ਸ਼ਾਣ ਖਿਲਾਫ ਦੇ
ਹੈਲੀਕਾਪਟਰ ਸੁੱਟੇ ਜਗਰਾਜ ਸਿਉ ਤੂਫਾਨ ਨੇ
ਮੋਤ ਦੇ ਸੁਨੇਹੇ ਭੇਜੇ ਫੇਨ ਗੁਰਬਚਨ ਸਿਉ ਬਾਬੇ ਮਾਨੋਚਾਹਲ ਦੇ
ਸੋਚ ਤੋ ਲੂਟੇਰੇ ਸਿੱਖੀ ਸਿਦਕ ਸੀ ਹੰਢਦੇ
ਫੇਨ ਹਾ ਫੇਨ ਅਸੀ ਬਾਬੇ ਬਿਧੀ ਚੰਦ ਦੇ
ਹੋ ਉਡਦੇ ਸੀ ਬਾਜ ਜੋ ਫਰਤੀਦੇ ਜੋਹਰੀ ਕੋਢੀ ਦੇ
ਫੇਨ ਹਾ ਭਾਈ ਸੁਰਿਦੰਰ ਸਿਉ ਸੋਢੀ ਦੇ

ਦਰਜ ਡਕੇਦੀ ਲਿਮਕਾ ਬੁੱਕ ਆਫ ਰਿਕਾਰਡ ਚ
ਫੇਨ ਆ ਜੀ ਅਸੀ ਭਾਈ ਜਰਨਲ ਲਾਭ ਦੇ
ਹੋ ਬਾਰਡਰ ਚੋ ਨਿਕਲੇ ਸੀ ਵੈਰੀ ਜਿੱਥੋ ਵਾੜੇ ਸੀ
ਫੇਨ ਅਸੀ ਪਿੱਪਲ ਸਿਉ ਨਾਹਰ ਸਿੰਘ ਵਾਲੇ ਦੇ
ਕਿੱਥੋ ਰੋਕਨ ਸਲਾਖਾ ਮੂਹੋ ਮੰਗ ਲਈ ਫਾਸੀ ਜਿਹਨੇ
ਯੋਦੇ ਸੀਗੇ ਫੇਨ ਅਸੀ ਬਾਈ ਸੁੱਖੇ ਜਿੰਦੇ ਦੇ
ਤੋੜੇ ਕੱਲ ਕੱਲੇ ਹੱਡ ਸਿਗ ਜਿਗਰੇ ਫਲਾਦੋ


ਪਹਿਲਾ ਲਹਿਰ ਦਾ ਸ਼ਹੀਦ ਕਲਵੰਤ ਸਿਉ ਲਾਗੋ
ਹੋ ਗੋਲੀ ਚੱਲੀ ਘੰਟੇ ਬੁੱਕਦੇ ਸੀ ਪੰਜ ਸੂਰੇ ਨਾਲ ਦੇ
ਫੇਨ ਆ ਜੀ ਭਾਈ ਸੀਤਲ ਸਿਉ ਮਤਿਆ ਦੇ
ਥੁਕਿਆ ਸੀ ਮੂਹਤੇ ਟੋਰਚਰ ਹੋਇਆ ਬੜਾ
ਖੋਫ ਦਾ ਸੀ ਨਾਉ ਰਸ਼ਪਾਲ ਸਿੰਘ ਛੰਦੜਾ
ਹੋ ਉੱਠੇ ਕੋਈ ਸੂਰੇ ਹਜੇ ਕੋਮ ਨੂੰ ਉਮੀਦਾ ਨੇ
ਫੇਨ ਆ ਜੀ ਫੇਨ ਅਸੀ ਖਾੜਕੂ ਸ਼ਹੀਦਾ ਦੇ

ਏ ਯੋ ਕਿੱਡ ਛੱਡੀ ਫੇਰ ਲਵਾ ਫੇਰ ਗੋਡੇ ਥੱਲੇ
ਹੋ ਰੋਕੇ ਕਲਮ ਮੇਰੀ ਨੂੰ ਨਾ ਕੋਈ ਨੇਗਟਿਵ
ਪੀਆਰ ਮੇਰਾ ਜਨਮ ਰੋਲੇ ਚ ਮੇ ਨਾ ਲੰਡੂ ਕਲਾਕਾਰ
ਏਨਾ ਗੱਲਾ ਤੋ ਮੈ ਉੱਚਾ ਨਾ ਕੋਈ ਜਿੱਤ ਨਾ ਕੋਈ ਹਾਰ
ਨਾ ਲੋਡੇਓ ਮੇ ਥੋਡੇ ਵਾਗੂ ਲੰਡੂ ਕਲਾਕਾਰ
ਮੇਰੇ ਯਾਰਾ ਜਿਹਾ ਦੱਲਿਓ ਨਾ ਥੋਡਾ ਕੋਈ ਯਾਰ
ਨਾ ਲੋਡੇਓ ਮੇ ਥੋਡੇ ਵਾਗੂ ਲੰਡੂ ਕਲਾਕਾਰ
ਕਲਾਕਾਰੀ ਤੋ ਪਹਿਲਾ ਤੋ ਜੋ ਥੱਲੇ ਮੇਰੇ ਕਾਰ
ਨਾ ਲੋਡੇਓ ਮੇ ਥੋਡੇ ਵਾਗੂ ਲੰਡੂ ਕਲਾਕਾਰ
ਸਾਲਾ ਰੇਟ ਤੋ ਫਲੇਟ ਨਾ ਕੋਈ ਘਰ ਨਾ ਕੋਈ ਬਾਰ
ਨਾ ਲੋਡੇਓ ਮੇ ਥੋਡੇ ਵਾਗੂ ਲੰਡੂ ਕਲਾਕਾਰ


ਲਾ ਕੇ ਉਗਲ ਕਿਹਦੇ ਤੇ ਕਿਵੇ ਬਾਦਰ ਬਣਿਆ ਸਟਾਰ
ਵੱਜੂ ਹਿੱਕ ਚ ਮੈ ਸਿੱਦਾ ਨਹੀਓ ਲੰਡੂ ਕਲਾਕਾਰ
ਓ ਹੋਰਾ ਮੋਡੇ ਰੱਖ ਬਹਾਨੇ ਲੱਭਦੇ ਕਲੇਸ਼
ਮੇਰੀ ਜਿਉਦੇ ਜੀਅ ਚੜਾਈ ਰਹਿਣੀ ਸਾਲੇ ਬੇਕਲੈਸ਼
ਕਹਿਣ ਸਿੱਧੂ ਵਾਗੂ ਹਜੇ ਤਾ ਬੱਦਰੀ ਬਣਾਈ ਨੀ
ਅਸੀ ਵਾਰਨਿੰਗ ਕੀਤੀ ਆ ਗਲੇ ਚ ਜੋੜੇ ਲਾਉ
ਜੋ ਹੋਉ ਜਾਗਦੀ ਜਮੀਰ ਹਿੱਸਾ ਤੁਸੀ ਵਾ ਹਾ ਪਾਲਿਓ
ਪੇਜਾ ਆਲਿਓ ਨੇਗਟਿਵੀ ਤੇ ਬੜੀ ਪਰਮੋਟ ਕਰਦੇ ਜੇ
ਹੁਣ ਰੀਲਾ ਇਹਦੇ ਤੇ ਵੀ ਪਾ ਦਿਉ

Backlash Lyrics In English

Oo Chor Khuti Ralli Tahi Dake Pen Lage Aa
Mard’an De Baithek Ch Launde Behn Lage Aa
Rally Kadan Nu Firde Jo Chakke Gal Chedo Hann
Net’an Utte Bhokde Jo Shareaam Fero Haan

Pi Ke Chadheya Si Stage Main Ta Launa Si Lachar
Halle Ched-da Si Kudiyan Te Kada Sardar
Oo Hath Brother Bandook Jinu Jee Aa Daraunde
Page’an Aale Saale Mere Youth Bhadkaunde Aa

Paun Paise Le React Khote Gyan Rahende Band-de
Dhillon Nu Hi Sunde Te Dhillon Nu Hi Bhand De

Ki Lagga Si
Eh Gallan Asar Karn Giyan Mere Te

Oo Negative Mahoul Vich Chain Naal Sutta
Mahapursh’an De Sir Te Si Dasseya Main Bukka
Ho Jida Maada Jattho Jive Jaffa Mada Anne Da
Badshah Manda Da Fan Avtaar Saun Brahma Da

Hankari Keh Lo Sunnde Khilaf Naiyo Chapde
Helicopter Sutte Jugraj Seho Toofan
Oo Bohte Sunehe Bheje Hath Jine Kahl Te
Fan Gurbachan Seho Babe Manochahal De

Soch Ton Nachere Si Sikhi Siddhi Si Handde
Fan Aa Ji Fan Assi Baabe Vidi Chand De
Ho Uddde Si Baaj Furtile Jori Gaudi De
Fan Aa Ji Bhai Surinder Seho Sodhi De

Daraj Dakaiti Limca Book Of Record ch
Fan A Ji Ahi Bhai General Labh de
O Tere Border Te Nikle Si Vairi Jittho Vade Je
Fan Assi Pippal Sonar Singh Parhe De

Ho Kittho Rokan Salakhan Muho Mang Lai Fansi Jhine
Ohde Si Ge Fan Assi Bhai Bhai Sukhe, Jinde De
Tode Kalle Kalle Hadh Si Ge Jigre Flado Je
Pehla Leher Ta Shaheed Kalwant Seho Mehnga 

Goli Chali Putt Kehnde Panj Soore Naal De
Fan Aa Ji Bhai Seetal Seho Mattewal De

Thukeya Si Muh Te Torture Hoya Mandra’h
Khauf Da Si Naa Rashpal Seho Chandra
Oo Uthe Koi Soora Oh Aje Kaum Nu Umeeda Ne
Fan Aa Ji Fan Khadku Shaheed’an De

Roke Kalam Meri Nu
Na Koi Negative Pr
Mera Janam Raule Ch
Na Koi Landu Kalakaar

Ehna Gallan Ton Main Uccha
Naa Koi Jitt Naa Koi Haar
Naa Launde Oh Thohde Wangu
Landu Kalaakaar

Mehde Yaaran Jeha Dhall
Ohna Thohda Koi Yaar
Naa Launde Oh Thohde Wangu
Landu Kalaakaar

Kalakaari Ton Vi Pehla
Jo Thalle Meri Car
Naa Launde Oh Thohde Wangu
Landu Kalaakaar

Saala Rent Te Flat
Naa Koi Ghar Na Koi Baar
Naa Launde Oh Thohde Wangu
Landu Kalaakaar

Laake Ungal Ghire Te
Bandar Baneya Star
Vajju Hikk Ch Sidhe
Main Naiyo Landu Kalaakaar

Oo Horan Modde Rakh Bann Labhde Clash
Meri Jeyonde Jee Chadhayi Rehni Sale Backlash
Kehn Sidhu Wangu Haje Ta Main Bhadri Banau Aa
Si Warning Geet Agle Ch Jode Laau Aa

Je Jaagdi Jameer Hissa Tucc Ni Paa Leyo
Page’an Aaleyo Negativity Te Bade Promote Karte Je
Hun Reel’an Ehde Te Vi Paa Deyo

This is it. ਬੈਕਲਾਸ਼ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Prem Dhillon
Musician(s)The Kidd
Label:Ditto Music