Baby Girl Lyrics Diljit Dosanjh

ਬੇਬੀ ਗਰਲ (Baby Girl) Lyrics in Punjabi by Diljit Dosanjh. Amrit Maan writes this song’s lyrics. The music for this song is given by Mxrci.

Album: Advisory

ਬੇਬੀ ਗਰਲ Lyrics In Punjabi

ਹੋ ਖਬਰਾਂ ਚ ਯਾਰ ਹੁਰੀ ਛਾਏ ਹੋਏ ਆ
ਧੌਣੋ ਫੜ ਵੈਰੀ ਮੈਂ ਮਨਾਏ ਹੋਏ ਆ
ਹੋਰ ਜੱਟ ਬਾਰੇ ਬਿੱਲੋ ਕੀ ਪੁਛਦੀ
ਗੁੰਗੇਂਆ ਤੋਂ ਗੀਤ ਮੈਂ ਗਵਾਏ ਹੋਏ ਆ
ਸੁੱਤਾ ਸ਼ੇਰ ਫਿਰੇ ਜਾਨ ਜਾਨ ਛੇੜਦੀ ਕਸਤੋਂ ਕੁੜੇ।

ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ
ਹੋ ਗੱਬਰੂ ਦੇ ਪਿੱਛੇ ਆ ਬੜੇ ਦੇਰ ਦੀ ਕਾਸਤੋ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਸਤੋਂ ਕੁੜੇ

ਹੋ ਧਾਵੇ ਧਾਵੇ ਧਾਵੇ
ਧਾਵੇ ਧਾਵੇ ਧਾਵੇ
ਧਾਵੇ ਧਾਵੇ ਧਾਵੇ.
ਨੀ ਗੇੜੀ ਰੂਟ ਜਾਮ ਹੋ ਗਿਆ
ਨੀ ਗੇੜੀ ਰੂਟ ਜਾਮ ਹੋ ਗਿਆ
ਨੀ ਤੇਰੀ ਤਾਰ ਸੂਕਦੀ ਜਾਵੇ
ਮੈਂ ਸੜਕ ਤੇ ਜਾ ਰਿਹਾ ਹਾਂ।
ਨੀ ਤੇਰੀ ਤਾਰ ਸੂਕਦੀ ਜਾਵੇ
ਮੈਂ ਸੜਕ ਤੇ ਜਾ ਰਿਹਾ ਹਾਂ।

ਓ ਚੱਕਵੇ ਸਟੇਟਸ ਜੇ ਪਾਉਣੀ ਏ ਬਿੱਲੋ।
ਕੀਹਨੂੰ ਮਾਨ ਮਾਨ ਆਖਕੇ ਬਲੋਣੀ ਏ ਬਿੱਲੋ।
ਓ ਮੋਮ ਡੈਡ, ਕੋਲੋ ਬਿੱਲੋ ਓਲਾ ਰੱਖ ਕੇ।
ਹੋ ਤੇਰੇ ਬਾਰੇ ਗੱਭਰੂ ਨੂੰ ਪਤਾ ਲੱਗਿਆ
ਨੀ ਬੰਦੇ ਖਾਸ ਤੋ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ
ਹੋ ਗੱਬਰੂ ਦੇ ਪਿੱਛੇ ਆ ਬੜੇ ਦੇਰ ਦੀ ਕਾਸਤੋ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ

ਵੀਕਐਂਡ ਤੇ ਮਗੋਦੀ ਏ ਤੂੰ Uber ਬਿੱਲੋ।
ਗਰਮੀ ਚ ਹੋਵੇ ਵੈਨਕੂਵਰ ਬਿਲੋ
ਜੱਟੀਏ ਨੀ ਤੇਰੇ ਆਫ-ਵ੍ਹਾਈਟ ਜੱਚਦੇ
ਮਿੱਤਰਾਂ ਤੇ ਜੱਚਦਾ ਏ ਲੂਬਰ ਬਿੱਲੋ।
ਮਿੱਤਰਾ ਨੇ ਤਾਜਾ ਤਾਜਾ ਮੋਤ ਦੇਖੀ ਏ ਨੀ।
ਬੜਾ ਪਾਸ ਤੋ ਕੁੜੇ।

ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ
ਹੋ ਗੱਬਰੂ ਦੇ ਪਿੱਛੇ ਆ ਬੜੇ ਦੇਰ ਦੀ ਕਾਸਤੋ ਕੁੜੇ
ਚੰਡੀਗੜ੍ਹ ਚ ਜੱਟਾਂ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ

Baby Girl Lyrics In English

O khabran ch yar huni cahaye hoye a
Dhauno fadd vairi mai manaye hoye a
Hor jatt bare billo ki puchdi
Gungeyan ton geet main gavaye hoye a
Sutta sher fhire jan jan cherdi Kaston kude

Chandigarh ch jattan di car fhire gherdi Kaston kude
Chandigarh ch jattan di car fhire gherdi Kaston kude
O gabru de piche ae tu barhe der di Kaston kude
Chandigarh ch jattan di car fhire gherdi Kaston kude

Ho tave tave tave
tave tave tave
tave tave tave
Ni gedi route jaam ho geya
Ni gedi route jaam ho geya
Ni teri Thar shukdi aawe
Ni gedi route jaam ho geya
Thar shukdi aawe

O chakve status je pauni e billo
Kihnu maan maan akh ke bulauni e billo
O Mom Dad kolon kude ohla rakh ke
O sidhi os sirag muh nu launi ae billo
Oh tere bare gabru nu pata lageye
Ni bande khas ton kude

Chandigarh ch jattan di car fhire gherdi Kaston kude
Chandigarh ch jattan di car fhire gherdi Kaston kude
O gabru de piche ae tu barhe der di Kaston kude
Chandigarh ch jattan di car fhire gherdi Kaston kude

Weekend te magauni e tu Uber billo
Garmi ch hove Vancouver billo
Jattiye ni tere Off-White jachde
Mitran te jachda ae lugar billo
Ho mitran ne taza taza maut dekhi e
Ni bade paas ton kude

Chandigarh ch jattan di car fhire gherdi Kaston kude
Chandigarh ch jattan di car fhire gherdi Kaston kude
O gabru de piche ae tu barhe der di Kaston kude
Chandigarh ch jattan di car fhire gherdi Kaston kude

This is it. Baby Girl Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Baby Girl Song Info

Singer & Label:Diljit Dosanjh
Written By:Amrit Maan
Musician(s)Mxrci