ਬਾਬਾ (Baba) This new Punjabi song by Arjan Dhillon. This song lyrics are also written by Arjan Dhillon. The music for this song is given by MXRCI. Song is released under the Brown Studios Label.
Album: Manifest
ਬਾਬਾ Lyrics In Punjabi
ਨਾਇਨ ਟੂ ਫਾਇਬ ਨਾਲ ਸਰਵਾਇਬ
ਹੋਣਾ ਨੀ ਜਾਣੇ ਸੁਨੀ ਰਕਾਣੇ
ਚਾੜਤਾ ਚੰਦ ਨੀ ਕਰਾ ਪਾਖੰਡ
ਮਾ ਪਾ ਕੇ ਗਲ ਵਿੱਚ ਮਾਲਾ ਬਣਜਾ
ਨਿ ਬੇਬੀ ਮੇਰਾ ਦਿਲ ਕਰਦਾ
ਮੈਬੀ ਕੋਈ ਬਾਬਾ ਬਣਜਾ
ਬਿੱਲੋ ਮੇਰਾ ਜੀ ਕਰਦਾ
ਮੈ ਵੀ ਕੋਈ ਬਾਬਾ ਬਣਜਾ
ਆਜੂ ਕੰਮ ਲੋਟ ਬਿੱਲੋ
ਚੜਣਗੇ ਨੋਟ ਬਿੱਲੋ
ਰੱਬ ਦਾ ਡਰਾਬਾ ਬਣਜਾ
ਨਿ ਬਿੱਲੋ ਮੇਰਾ ਜੀ ਕਰਦਾ
ਮੈ ਵੀ ਕੋਈ ਬਾਬਾ ਬਣਜਾ
ਕਈ ਫਿਰਦੇ ਯਾਰ ਨੇ ਵਹਿਲੇ ਨੀ
ਉਹਨਾ ਨੂੰ ਬਣਾਲਾ ਚੈਲੇ ਨੀ
ਹਾਏ ਸਾਭ ਲਵਾ ਕੋਈ ਡੇਰਾ
ਨਖਰੋ ਕਰਲੀਏ ਭੋਰਾ ਜੇਰਾ ਨਖਰੋ
ਇਸਟਾ ਤੇ ਬਣਜੂ ਹਾਇਪ ਸੋਨੀਏ
ਚਰਚੇ ਓਵਰ ਨਾਇਟ ਸੋਨੀਏ
ਦੇਕੇ ਏਵੇ ਪੁੜੀ ਰਾਖ ਦੀ
ਕਾਕਾ ਹੋਵੂਗਾ ਤੂੰ ਵੀ ਆਖਦੀ
ਹਾਏ ਘਰ ਵਿੱਚ ਵਾਧਾ ਬਣਜਾ
ਨੀ ਬੇਬੀ ਮੇਰਾ ਜੀ ਕਰਦੇ
ਮੈ ਵੀ ਕੋਈ ਬਾਬਾ ਬਣਜਾ
ਨੀ ਬਿੱਲੋ ਮੇਰਾ ਜੀ ਕਰਦੇ
ਮੈ ਵੀ ਕੋਈ ਬਾਬਾ ਬਣਜਾ
ਫਿਰ ਹੋਣ ਫੋਲੋਵਰ ਦੂਰੇ ਨੀ
ਲੱਗੇ ਪਾਇਲਟ ਗੱਡਿਆ ਮੂਹਰੇ ਨੀ
ਗੇੜਾ ਭਗਤਾ ਕੋਲ ਵਿਦੇਸ਼ ਸੋਨੀਏ
ਕਿ ਬਣਦਾ ਤੂੰ ਦੇਖ ਸੋਨੀਏ
ਹੋ ਬਿੱਲੋ ਪਲਟਾਵਾ ਪਾਸਾ ਨੀ
ਬਣੂ ਵੋਟ ਬੈਕ ਵੀ ਖਾਸਾ ਨੀ
ਹੋ ਕਾਲਾ ਤੇ ਦੇਵਾ ਆਸ਼ਿਰਵਾਦ ਨੀ
ਯਾਰਾ ਨੂੰ ਤੂ ਕਰੇਗੀ ਯਾਦ ਨੀ
ਚੋਰ ਅੰਦਰੋ ਉੱਤੋ ਸਾਦਾ ਬਣਜਾ
ਨੀ ਬੇਬੀ ਮੇਰਾ ਜੀ ਕਰਦੇ
ਮੈ ਵੀ ਕੋਈ ਬਾਬਾ ਬਣਜਾ
ਨੀ ਬਿੱਲੋ ਮੇਰਾ ਜੀ ਕਰਦੇ
ਮੈ ਵੀ ਕੋਈ ਬਾਬਾ ਬਣਜਾ
ਹਾਏ ਰੱਬ ਦਾ ਨਾਮ ਵੀ ਧੰਦਾ ਹੋਗਿਆ
ਰੱਬ ਆਪ ਹੀ ਬੰਦਾ ਹੋਗਿਆ
ਦੁੱਖਾ ਦਾ ਫੇਦਾ ਚੱਕੀ ਜਾਦੇ
ਉਈ ਉਪਾ ਜੇ ਦੱਸੀ ਜਾਦੇ
ਇੱਕੋ ਮੱਥਾ ਤੇ ਦਰ ਕਿੰਨੇ ਨੀ
ਇੱਕੇ ਰੱਬ ਹੈ ਤੇ ਦਰ ਕਿੇਨੇ ਨੀ
ਮਿਲ ਪੈਦਾ ਜਿਹੜਾ ਧੱਕੇ ਨੀ
ਰੱਬ ਵਿੱਚ ਦਿਲਾ ਦੇ ਵੱਸੇ ਨੀ
ਦੇਖਲਾ ਜੇ ਇਰਾਦਾ ਬਣਦਾ
ਨੀ ਬੇਬੀ ਮੇਰਾ ਜੀ ਕਰਦੇ
ਮੈ ਵੀ ਕੋਈ ਬਾਬਾ ਬਣਜਾ
ਨੀ ਬਿੱਲੋ ਮੇਰਾ ਜੀ ਕਰਦੇ
ਮੈ ਵੀ ਕੋਈ ਬਾਬਾ ਬਣਜਾ
Baba Lyrics In English
This is it. ਬਾਬਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer, Written By: | Arjan Dhillon |
Album: | Manifest |
Musician(s) | MXRCI mxrcibeats |
Label: | Brown Studios |