ਬਾਪੂ (Baapu) Lyrics by Kulbir Jhinjer is the most recent Punjabi song with song. Baapu song lyrics are also written by Tony Kakkar, while this movie tune is starring Tony Kakkar, Nikki Tamboli.
ਬਾਪੂ Lyrics In Punjabi
ਕੋਈ ਫਿਕਰ ਨਹੀਂ ਸੀ
ਮੈਨੂੰ ਜੀ ਦੇ ਹੁੰਦਿਆਂ
ਬੜੀ ਮੌਜ ਉੱਡਾਈ
ਮੈ ਜੇਦੇ ਹੁੰਦਿਆਂ
ਆਪਣੇ ਤੇ ਉਹ
ਆਪਣੇ ਤੇ ਉਹ ਝਾਰ ਗਿਆ
ਜਿਹੜੀ ਮੇਰੇ ਤੇ ਉਹ ਪਾਈ
ਮੇਰੇ ਢਾਡੀਆਂ ਰੱਬਾ
ਸਭ ਨੂੰ ਮੇਰੇ ਬਾਪੂ ਵਰਗਾ
ਬਾਪੂ ਬਖ਼ਸ਼ਦਾ ਰਾਹੀਂ
ਮੇਰੇ ਢਾਡੀਆਂ ਰੱਬਾ
ਕਦੇ ਕਿਸੇ ਵੀ ਪੁੱਤ ਤੋਂ
ਓਹਦਾ ਪਿਓ ਨਾ ਰੁਸਣ ਦਾਈ
ਮੇਰੇ ਢਾਡੀਆਂ ਰੱਬਾ
ਸੱਭ ਹੱਕ ਸੱਚ ਹੈ
ਓਹਦੀ ਜਿੰਨੀ ਵੀ ਕਹਾਣੀ
ਪਰ ਵੇਬਾਸੀਆਂ ਵਿਚ ਪਈ ਰਹੀ
ਓਹਦੀ ਜਿੰਦ ਨਿਮਹਾਣੀ
ਓਹਨੇ ਕੀਤਾ ਬਹੁਤ ਜਤਾਇਆ ਨਾ ਮੈ
ਸਮਾਜ ਨਾ ਸਕਿਆ
ਰਿਹਾ ਕਿੰਨਾ ਕੁਝ ਸੰਜਉਂਦਾ ਓਹਦੀ ਅੱਖ
ਦਾ ਪਾਣੀ
ਰੱਬ ਤਾ ਦੇਖਿਆ ਨਹੀਂ ਪਰ ਉਸ ਚੋ
ਚਲਾਕ ਰੱਬ ਦੀ ਪਈ
ਮੇਰੇ ਢਾਡੀਆਂ ਰੱਬਾ
ਸਭ ਨੂੰ ਮੇਰੇ ਬਾਪੂ ਵਰਗਾ
ਬਾਪੂ ਬਖ਼ਸ਼ਦਾ ਰਾਹੀਂ
ਮੇਰੇ ਢਾਡੀਆਂ ਰੱਬਾ
ਕਦੇ ਕਿਸੇ ਵੀ ਪੁੱਤ ਤੋਂ
ਓਹਦਾ ਪਿਓ ਨਾ ਰੁਸਣ ਦਾਈ
ਮੇਰੇ ਢਾਡੀਆਂ ਰੱਬਾ
ਪਿਓ ਮੇਰਾ ਜਦ ਮਾਰੇ ਪੈਡਲ
cycle ਲੱਗਦਾ ਕਾਰ ਜੇਹਾ
ਜਦ ਮੇਰੇ ਨਾਲ ਹਿੱਸੇ ਖੇਡੇ
ਲੱਗਦਾ ਮੇਰੇ ਯਾਰ ਜੇਹਾ
ਪੁੱਤ ਓਹਦਾ ਓਹਨੂੰ ਪਿਆਰ ਹੈ ਕਰਦਾ
ਐਨਾ ਬੱਸ ਕਹੇ ਦੇ
ਮੇਰੇ ਢਾਡੀਆਂ ਰੱਬਾ
ਕਦੇ ਕਿਸੇ ਵੀ ਪੁੱਤ ਤੋਂ
ਓਹਦਾ ਪਿਓ ਨਾ ਰੁਸਣ ਦਾਈ
ਮੇਰੇ ਢਾਡੀਆਂ ਰੱਬਾ
Baapu Lyrics In English
Koi fikaar nahi si
Mainu jee de hunde aa
Badi moj udaai
Main jee de hunde aa
Apne te ohh
Apne te oh jhar gya jhari
Mere te oh pai
Mere dadeya rabba
sabh nu mere baapu warga
Baapu baksha da rahi
Mere dadeya rabba
Kade kise ve putt tou
ohda Piyo na rusan dayi
Mere dadeya rabba
sabh hakk sach hai,
ohdi jinni ve kahani,
par vebasiya vich payi rahi,
ohdi jind nimahani,
ohne kita bhout jataya na ma samaj ne sakeya,
reha kinna kuj samjunda ohdi aakh da paani,
raab ta dhekiya nahi par os cho chalak raab di payi,
Mere dadeya rabba
sabh nu mere baapu warga
Baapu baksha da rahi
Mere dadeya rabba
Kade kise ve putt tou
ohda Piyo na rusan dayi
Mere dadeya rabba
pyo mera jad mare padle,
cycle lagda car jeha,
jad mere nal hasse khede,
lagda mere yaar jeha,
putt ohda ohnu payar hai krda,
eina bas kahe di,
Mere dadeya rabba
sabh nu mere baapu warga
Baapu baksha da rahi
Mere dadeya rabba
Baapu Song Detail
Film/Album: Tunka Tunka
Singer: Kulbir Jhinjer
Composer: Yeah Proof
Lyrics by: Kulbir Jhinjer