Athru Te Akhan Lyrics by Hustinder

ਅੱਥਰੂ ਤੇ ਅੱਖਾਂ (Athru Te Akhan) song by Hustinder & Manwinder Mann in Punjabi. Savraj writes this song’s lyrics. The music for this song is given by N/A.

Album: Timeless

ਅੱਥਰੂ ਤੇ ਅੱਖਾਂ Lyrics In Punjabi

ਹਾਏ ਹਨੇਰੀਆ ਨੇ ਰਾਤਾਂ ਚੰਨਾ ਤਾਰੇਆ ਦੀ ਲੋਹ ਵੇ
ਸੁਪਨੇ ਵਖਾਕੇ ਆਪੇ ਨਿੰਦਾ ਲਾਇਆ ਖੋ ਵੇ
ਕਿੱਥੇ ਕਿੱਥੇ ਲਵਾ ਕੱਦ ਇਨ੍ਹਾ ਨੂੰ ਲਕੋ ਵੇ
ਕਿੱਥੇ ਕਿੱਥੇ ਲਵਾ ਕੱਦ ਇਨ੍ਹਾ ਨੂੰ ਲਕੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਹਾਏ ਸਾਡੇ ਵੀ ਤਾ ਸੁਪਨੇ ਮਲੰਗ ਬਣੇ ਪਏ ਨੇ
ਕਿਵੇਂ ਦੱਸਾ ਨਿੰਦਾ ਦੇ ਪਤੰਗ ਬਣੇ ਪਏ ਨੇ
ਮਾਲਕ ਹਹੁਆ ਦੇ ਨਾਲ ਬੁਜਦੀ ਪਿਆਸ ਨੀ
ਮਾਲਕ ਹਹੁਆ ਦੇ ਨਾਲ ਬੁਜਦੀ ਪਿਆਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ

ਵੇ ਇਨ੍ਹਾ ਦੇ ਜਦੋੜੇ ਪਰਸ਼ਾਵੇ ਪਿੱਛੇ ਰੈਹ ਗਏ
ਵਗ ਵਗ ਹੰਜੂਆ ਦੇ ਪੈਰੀ ਛਾਲੇ ਪੈਗੇ
ਸ਼ੈਹਰ ਪਟਿਆਲਾ ਮਹੀਨਾ ਪੁੱਲਦਾ ਨਾ ਪੋਹ ਵੇ
ਸ਼ੈਹਰ ਪਟਿਆਲਾ ਮਹੀਨਾ ਪੁੱਲਦਾ ਨਾ ਪੋਹ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਨੀ ਲਿਖ ਕਿਸੇ ਹੋਰ ਦੇ ਤੇ ਮੱਥਾ ਕਿਸੇ ਹੋਰ ਦਾ
ਕਿਹਨੇ ਪੇਤ ਪਾਯਾ ਵਣਜਾਰੇਆ ਦੀ ਤੋਰ ਦਾ
ਰਾੱਬ ਦੇ ਨੇ ਰੰਗ ਸਾਰੇ ਰੱਖ ਤਰਵਾਸ ਨੀ
ਰਾੱਬ ਦੇ ਨੇ ਰੰਗ ਸਾਰੇ ਰੱਖ ਤਰਵਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ

ਗੈਰਾ ਦੇਆ ਗੱਲਾਂ ਵਿੱਚ ਹਾਰ ਵਾਂਗੂ ਮਿਲੇਗਾ
ਹੁਣ ਤਾ ਵੇ ਸੱਜਣਾ ਤਿਓਹਾਰ ਵਾਂਗੂ ਮਿਲੇਗਾ
ਬੱਦਲਾ ਦੀ ਛਾ ਵਾਂਗੂ ਉੱਡ ਗਿਆ ਮੋਹ ਵੇ
ਬੱਦਲਾ ਦੀ ਛਾ ਵਾਂਗੂ ਉੱਡ ਗਿਆ ਮੋਹ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਆਖ਼ਰੀ ਤੇ ਪੈਹਲੀ ਮੇਰੀ ਤੁਹੀ ਏ ਪਸੰਦ ਨੀ
ਟੱਪੀ ਨਿਓ ਜਾਂਦੀ ਮਜਬੂਰੀਆ ਦੀ ਕਾੰਦ ਨੀ
ਨੌਹਾ ਨਾਲੋ ਆੱਡ ਕੱਦ ਹੁੰਦਾ ਦੱਸ ਮਾਸ ਨੀ
ਨੌਹਾ ਨਾਲੋ ਆੱਡ ਕੱਦ ਹੁੰਦਾ ਦੱਸ ਮਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ

ਤੇਰੇ ਵੇ ਮਲਾਹਾ ਜਹੇ ਬੋਲ ਚੇਤੇ ਰੈਹਨਗੇ
ਹਾਸੇ ਠੱਠੇ ਪੁਲ ਜਾਣੇ ਹੋਲ ਚੇਤੇ ਰੈਣ ਗੇ
ਜੋਗੀਆ ਦੀ ਆਖ਼ਰੀ ਵਰਾਗ ਹੁੰਦਾ ਟੋਹ ਵੇ
ਜੋਗੀਆ ਦੀ ਆਖ਼ਰੀ ਵਰਾਗ ਹੁੰਦਾ ਟੋਹ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਨਈ ਪੁਲਣੇ ਮਖਾਣੇ ਸੱਚੀ road ਤੇਰੇ ਸ਼ੈਹਰ ਦੇ
ਲੱਗਦੇ ਫਕੀਰਾਂ ਜਹੇ ਮੋੜ ਤੇਰੇ ਸ਼ੈਹਰ ਦੇ
ਜਿਨ੍ਹਾਂ ਦੇ ਪੈਰਾ ′ਚ ਜੁੜ ਬੈਠਦੀ ਸਿ ਆਸ ਨੀ
ਜਿਨ੍ਹਾਂ ਦੇ ਪੈਰਾ ‘ਚ ਜੁੜ ਬੈਠਦੀ ਸਿ ਆਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਕੱਦ ਰਾਜ਼ ਨੀ

Athru Te Akhan Lyrics In English

Haye haneriya ne ratan chana tareya di loh ve
Supne vakhake aape neenda laiya kho ve
Kitthe kitthe lava kadd inha nu lako ve
Kitthe kitthe lava kadd inha nu lako ve
Athru ne lakhha channa akhiya ne do ve
Athru ne lakhha channa akhiya ne do ve

Haye saade vi ta supne malang bane paye ne
Kiven dassa neenda de patang bane paye ne
Maalak hahuwa de naal bujdi pyaas ni
Maalak hahuwa de naal bujdi pyaas ni
Sanu kehda nave haani aaye kadd raaz ni
Sanu kehda nave haani aaye kadd raaz ni

Ve inha de jodde parshave pichhe reh gaye
Vag vag hanjuwa de pairi chhaale paige
Shehar Patiala mahina pullda na poh ve
Shehar Patiala mahina pullda na poh ve
Athru ne lakhha channa akhiya ne do ve
Athru ne lakhha channa akhiya ne do ve

Ni likh kise hor de te mattha kise hor da
Kihne pet paya vanjareya di tor da
Rabb de ne rang saare rakh tarvaas ni
Rabb de ne rang saare rakh tarvaas ni
Sanu kehda nave haani aaye kadd raaz ni
Sanu kehda nave haani aaye kadd raaz ni

Gaira deya gallan vich haar wangu milega
Hun ta ve sajjna tiyohaar wangu milega
Baddla di chha wangu udd gaya moh ve
Baddla di chha wangu udd gaya moh ve
Athru ne lakhha channa akhiya ne do ve
Athru ne lakhha channa akhiya ne do ve

Aakhri te pehli meri tuhi ae pasand ni
Tappi niyo jaandi majbooriya di kaand ni
Nauha nalo aadd kadd hunda dass maas ni
Nauha nalo aadd kadd hunda dass maas ni
Sanu kehda nave haani aaye kadd raaz ni
Sanu kehda nave haani aaye kadd raaz ni

Tere ve malaha jahe bol chete rehange
Haase thatthe pul jaane hol chete rain ge
Jogiya di aakhri varaag hunda toh ve
Jogiya di aakhri varaag hunda toh ve
Athru ne lakhha channa akhiya ne do ve
Athru ne lakhha channa akhiya ne do ve

Nai pulne makhane sacchi road tere shehar de
Laggde fakeeran jahe mod tere shehar de
Jinha de paira ch jur baithdi si aas ni
Jinha de paira ch jur baithdi si aas ni
Sanu kehda nave haani aaye kadd raaz ni
Sanu kehda nave haani aaye kadd raaz ni

This is it. ਅੱਥਰੂ ਤੇ ਅੱਖਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder & Manwinder Mann
Written By:Savraj
Musician(s)N/A
Label:Vintage Records