Aroma Song Lyrics By Sidhu Moose Wala Punjabi Love Song 2021

Aroma Lyrics: The Punjabi song is sung by Sidhu Moose Wala, and has music by The Kidd while Sidhu Moose Wala has written the Aroma Lyrics.

All Moosetape Songs

AROMA LYRICS In Punjabi

yeah aan
ਸਿੱਧੂ ਮੂਸੇਵਾਲਾ

yeah
ਮੇਰੇ ਹੱਥੋਂ ਚ ਬਦਬੂ ਐ
ਮਾਹੜੇ ਕਰਮਾ ਦੀ
ਤੇਰੇ ਪਿੰਡੇ ਚੋ ਖੁਸ਼ਬੂ ਆਉਂਦੀ ਐ ਹੀਰਾਂ ਦੀ
ਮੇਰੀ ਰੂਹ ਨੂੰ ਜੱਫਾ ਪਾਯਾ ਐਸਾ ਹਾਣ ਦੀਏ
ਤੂੰ ਮੇਰੀ ਰੂਹ ਨੂੰ ਜੱਫਾ ਪਾਯਾ ਐਸਾ ਹਾਣ ਦੀਏ
ਸੋਂਹ ਤੇਰੀ ਮੇਰੀ ਮੁਕ ਗਈ ਬੁਖ ਸ਼ਰੀਰਾਂ ਦੀ

ਮੇਰੇ ਹੱਥੋਂ ਚ ਬਦਬੂ ਐ
ਮਾਹੜੇ ਕਰਮਾ ਦੀ
ਤੇਰੇ ਪਿੰਡੇ ਚੋ ਖੁਸ਼ਬੂ ਆਉਂਦੀ ਐ ਹੀਰਾਂ ਦੀ
ਤੇਰਾ ਚੰਨ ਜੇਹਾ ਮੱਥਾ ਰਬ ਨਾਲ ਕਰਦਾ ਲਿੰਕ ਕੁੜੇ
ਚੰਨ ਜੇਹਾ ਮੱਥਾ ਰਬ ਨਾਲ ਕਰਦਾ ਲਿੰਕ ਕੁੜੇ

ਮੇਰੇ ਕਣਕ ਬੰਨੇ ਪਿੰਡੇ ਤੇ ਕਾਲੀ ਇੰਕ ਕੁੜੇ
ਓਦੋਂ ਸੇਮੀ ਆਟੋ ਦੇ fire ਵੱਜਣ ਮੇਰੀ ਹਿੱਕ ਤੇ ਨੀ
ਜਦ ਤਕ ਕੇ ਮੈਨੂੰ ਅਣਖਾਂ ਕਰੇ ਬਲਿੰਕ ਕੁੜੇ ਹਾਏ

ਸੱਪ ਖਾਣੇ ਬਾਜ ਦੇ ਬਸ ਪੈ ਗਈ ਤੂੰ ਕਾਬੂਤਰੀਏ
ਮੈਨੂੰ ਸਮਜ ਨਾ ਆਵੇ ਖੇਡ ਸਾਰੀ ਤਕਦੀਰਾਂ ਦੀ ਹਾਏ

ਮੇਰੇ ਹੱਥੋਂ ਚ ਬਦਬੂ ਐ
ਮਾਹੜੇ ਕਰਮਾ ਦੀ
ਤੇਰੇ ਪਿੰਡੇ ਚੋ ਖੁਸ਼ਬੂ ਆਉਂਦੀ ਐ ਹੀਰਾਂ ਦੀ
ਮੇਰੀ ਰੂਹ ਨੂੰ ਜੱਫਾ ਪਾਯਾ ਐਸਾ ਹਾਣ ਦੀਏ
ਤੂੰ ਮੇਰੀ ਰੂਹ ਨੂੰ ਜੱਫਾ ਪਾਯਾ ਐਸਾ ਹਾਣ ਦੀਏ
ਸੋਂਹ ਤੇਰੀ ਮੇਰੀ ਮੁਕ ਗਈ ਬੁਖ ਸ਼ਰੀਰਾਂ ਦੀ

ਤੇਰਾ ਮੇਰਾ ਰਿਸ਼ਤਾ ਜੇਯੋਂ ਧਰਤੀ
ਅੰਬਰ ਦਾ ਮੇਲ ਕੁੜੇ
ਤੂੰ ਜਕੜ ਲਿਆ ਐਵੇਂ ਜੇਯੋਂ ਜਕੜ ਦੀ
ਅੰਦਰ ਬੇਲ ਕੁੜੇ
ਹੁਣ ਬੱਚੀ ਕੁਚੀ ਲਈ ਤੇਰਾ ਕੈਦੀ ਹੋ ਗਯਾ ਐ
ਜੋ ਪਹਿਲਾ double murder ਵਿਚ ਕੱਟ
ਕੇ ਆਯਾ ਜੇਲ ਕੁੜੇ

ਪਤਾ ਕਰਨ ਏਜੇਂਸੀਆਂ ਕਿਵੇਂ ਐ
ਰੱਖਿਆ ਕਹਿਣੇ ਚ
ਉਂਝ ਮੂਸੇ ਵਾਲੇ ਤੋਂ ਸਨਮ ਨੇ ਵਜ਼ੀਰਾਂ ਦੀ
ਮੇਰੇ ਹੱਥਾਂ ਚੋ ਬਾਦਬੂ ਐ ਮਾਹੜੇ ਕਰਮਾ ਦੀ

ਤੂੰ ਜ਼ਿੰਦਗੀ ਦਿਤੀ ਰਾਹ ਪੈ ਗਯਾ ਸੀ
ਸੀਵੇਆਂ ਦੇ
ਜ਼ਿੰਦਗੀ ਦਿਤੀ ਰਾਹ ਪੈ ਗਯਾ ਸੀ
ਸੀਵੇਆਂ ਦੇ
ਪੈਂਦੇ ਵਾਰ ਨੇ ਪਿੱਠ ਤੇ ਹਰ ਥਾਂ ਉੱਤੇ
ਨਿਵੇਆ ਦੇ

ਫੇਰ ਘੁੰਮ ਘੁੱਮਾ ਕੇ ਮੇਰੇ ਤੇ
ਇੰਜ ਬਰਸੀ ਤੂੰ
ਜਯੋਂ ਸਦੀਆਂ ਪਿੱਛੋਂ ਮੀਹ ਪੈਂਦਾ
ਐ ਟਿੱਬਿਆਂ ਤੇ

ਇੰਜ ਲਗਦਾ ਇਸ ਜਨਮ ਵਿਚ ਪੂਰੀ
ਹੋਈ ਐ
ਇੰਜ ਲੱਗਦਾ ਇਸ ਜਨਮ ਵਿਚ ਪੂਰੀ
ਹੋਈ ਐ

ਕੋਇ ਪਿਛਲੇ ਜਨਮ ਵਿਚ ਮੰਗੀ ਸੁਖ ਫ਼ਕੀਰਾਂ ਦੀ
ਮੇਰੇ ਹੱਥਾਂ ਚੋ ਬਦਬੂ ਐ
ਮਾੜੇ ਕਰਮਾ ਦੀ

AROMA LYRICS In English

Yeah, aan
Sidhu moose wala!

Yeah
Mere hathan ch badboo ae maahde karma di
Tere pinde chon khushboo aundi ae heeran di
Meri rooh nu jaffa paya aisa haan diye
Tu meri rooh nu jaffa paya aisa haan diye
Sonh teri meri muk gayi bukh shareeran di

Mere hathan ch badboo ae maahde karma di
Tere pinde chon khushbu aundi ae heeran di
Tera chann jeha matha rabb naal karda link kude
Chann jeha matha rab naal karda link kude

Mere kank banne pinde te kaali ink kude
Ohdon semi auto de fire vajjan meri hikk te ni
Jad tak ke mainu ankhan kare blink kude haaye

Sanp khane baaz de bas pai gayi tu kabootariye
Mainu samjah na aave khed saari takdeeran di haaye

Mere hathan ch badboo ae maahde karma di
Tere pinde chon khushbu aundi ae heeran di haaye
Tu meri rooh nu jaffa paya aisa haan diye
Sonh teri meri muk gayi bukh shareeran di

Tera mera rishta jeyon dharti ambar da mel kude
Tu jakad leya aivein jyon jakad’di andar bel kude
Hunn bachi kuchi layi tera kaidi ho gaya ae
Jo pehlan double murder vich katt ke aaya jail kude

Pata karan agency’an kivein ae rakheya kehne ch
Unjh moose wala ton sanam ne waziran di
Mere hathan chon badbu ae maahde karma di

Tu zindagi deti raah pai gaya si siveyan de
Zindagi deti raah pai gaya si siveyan de
Pade waar ne pith te har thaan utte niweya de

Pher ghumm ghumma ke mere te injh barsi tu
Jyon sadiyan pichon meeh painda ae tibbeyan te

Injh lagdae iss janam vich poori hoyi ae
Injh lagdae iss janam vich poori hoyi ae

Koyi pichle janam vich mangi sukh fakeeran di
Mere hathan chon badboo ae maahde karma di

Written by: Sidhu Moose Wala

“AROMA” SONG INFO

SingerSidhu Moose Wala
AlbumMoosetape
LyricistSidhu Moose Wala
MusicThe Kidd
LanguagePunjabi
Music LabelSidhu Moose Wala