ਅਰਦਾਸ ਕਰੋ ਸਰਬੱਤ ਦੇ ਭਲੇ ਦੀ (Ardaas Sarbat De Bhale Di) Title Track Lyrics Nachattar Gill. Lyrics Of This Devotional Song is Written By Lyricist Happy Raikoti. Music of this devotional song by Gippy Grewal.
Movie: Ardaas Sarbat De Bhale Di
ਅਰਦਾਸ ਕਰੋ ਸਰਬੱਤ ਦੇ ਭਲੇ ਦੀ Lyrics In Punjabi
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਜੇ ਮੰਗਣ ਲਗੇ ਏ ਬੰਦਿਆ
ਭਲਾ ਸਰਬੱਤ ਦਾ ਮੰਗ ਤੂ
ਜੇ ਮੰਗਣ ਲਗੇ ਏ ਬੰਦਿਆ
ਭਲਾ ਸਰਬੱਤ ਦਾ ਮੰਗ ਤੂ
ਸਭ ਦੀਆ ਮੰਗਲੇ ਖੁਸੀਆ
ਸਭ ਦੀਆ ਮੰਗਲੇ ਖੁਸੀਆ
ਤੇ ਵਰ ਫਿਰ ਮਤਿ ਦਾ ਮੰਗ ਤੂ
ਜੇ ਮੰਗਣ ਲਗੇ ਏ ਬੰਦਿਆ
ਭਲਾ ਸਰਬੱਤ ਦਾ ਮੰਗ ਤੂ
ਜੇ ਮੰਗਣ ਲਗੇ ਏ ਬੰਦਿਆ
ਭਲਾ ਸਰਬੱਤ ਦਾ ਮੰਗ ਤੂ
ਰੁੱਖਾ ਦੇ ਲਈ ਪਾਨੀ ਮੰਗਲੇ
ਨਿਰਵਸਤ੍ਰ ਲਈ ਬਾਨੇ ॥
ਭੁੱਖਿਆ ਦੇ ਲਈ ਰੋਟੀ ਮੰਗਲੇ
ਪੰਛੀਆਂ ਦੇ ਲਈ ਦਾਣੇ
ਭੁੱਖਿਆ ਦੇ ਲਈ ਰੋਟੀ ਮੰਗਲੇ
ਪੰਛੀਆਂ ਦੇ ਲਈ ਦਾਣੇ
ਬੇ-ਕਾਰਾ ਲਈ ਮੰਗਲੇ
ਬੇ-ਕਾਰਾ ਲਈ ਸਰ ਤੇ ਟੱਟਾ ਛਤ ਦਾ ਮੰਗ ਤੂ
ਜੇ ਮੰਗਣ ਲਗੇ ਏ ਬੰਦਿਆ
ਭਲਾ ਸਰਬੱਤ ਦਾ ਮੰਗ ਤੂ
ਜੇ ਮੰਗਣ ਲਗੇ ਏ ਬੰਦਿਆ
ਭਲਾ ਸਰਬੱਤ ਦਾ ਮੰਗ ਤੂ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
ਅਰਦਾਸ ਕਰੋ ਸਰਬੱਤ ਦੇ ਭਲੇ ਦੀ
Ardaas Sarbat De Bhale Di Lyrics In English
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Je Mangan Lage Ae Bandeya
Palla Sarbat Da Mang Tu
Je Mangan Lage Ae Bandeya
Palla Sarbat Da Mang Tu
Sab De Mangle Khusiya
Sab De Mangle Khusiya
Te Phir Mat Da Mang Tu
Je Mangan Lage Ae Bandiya
Palla Sarbat Da Mang Tu
Je Mangan Lage Ae Bandiya
Palla Sarbat Da Mang Tu
Rokha Liye Paani Mangle
Nirvastr Le Paane
Bhoke De Liye Roti Mangle
Panjhiyan De Liye Daane
Bhoke De Liye Roti Mangle
Panjhiyan De Liye Daane
Be-Kara Liye Mangle
Be-Kara Liye Sir Te Tota Chhat Da Mang Tu
Je Mangan Lage Ae Bandeya
Palla Sarbat Da Mang Tu
Je Mangan Lage Ae Bandeya
Palla Sarbat Da Mang Tu
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
Ardaas Kro Sarbat De Bhale Di
This is it. Ardaas Sarbat De Bhale Di Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nachattar Gill |
Written By: | Happy Raikoti |
Music Director: | Gippy Grewal |
Label: | Panorama Music |